ਪਤੌੜ
ਪਤੌੜ ਜਾਂ ਪਕੌੜਾ (ਹਿੰਦੀ: पकोड़ा pakoṛā; Urdu: پکوڑا pakodā; ਬੰਗਾਲੀ: পাকোড়া pakoṛā; Nepali: पकौडा pakauṛā; Kannada: ಪಕೋಡ pakodā; ਤਮਿਲ਼: பஜ்ஜி bajji pakkoda or pakkora; ਤੇਲਗੂ: పకోడీ pakōḍī) ਤਲਿਆ ਹੋਇਆ ਨਮਕੀਨ ਖਾਣ ਵਾਲਾ ਪਦਾਰਥ ਹੁੰਦਾ ਹੈ। ਇਹ ਮੂਲ ਤੌਰ 'ਤੇ ਉੱਤਰ ਪ੍ਰਦੇਸ਼ ਦੇ ਖੇਤਰ ਦਾ ਹੈ।[2] ਇਹ ਦੱਖਣੀ ਏਸ਼ੀਆ ਵਿੱਚ ਪਾਏ ਜਾਂਦੇ ਹਨ।[3] ਪੰਜਾਬ ਵਿੱਚ ਇਸ ਦਾ ਪਹਿਲਾਂ ਵਧੇਰੇ ਪ੍ਰਚਲਿਤ ਨਾਮ ਪਤੌੜ ਸੀ ਪਰ ਹੁਣ ਇਸਨੂੰ ਪਕੌੜਾ ਕਹਿਣ ਦਾ ਆਮ ਰੁਝਾਨ ਹੈ। ਇਹ ਵਿਆਹ-ਸ਼ਾਦੀਆਂ ਦਾ ਮੁੱਖ ਪਕਵਾਨ ਹੈ।
ਪਤੌੜ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਉੱਤਰੀ ਭਾਰਤ |
ਖਾਣੇ ਦਾ ਵੇਰਵਾ | |
ਖਾਣਾ | ਭੁੱਖ ਚਮਕਾਊ ਜਾਂ ਸਨੈਕ |
ਹੋਰ ਕਿਸਮਾਂ | ਆਲੂ, ਕਚਾਲੂ,[1] ਪਿਆਜ਼, ਗੋਭੀ, ਪਾਲਕ |
ਹਵਾਲੇ
ਸੋਧੋ- ↑ ਇੱਕ ਕੰਦ, ਜੋ ਆਲੂ ਦੀ ਤਰਾਂ ਜ਼ਮੀਨ ਵਿੱਚ ਹੁੰਦਾ ਹੈ।……..ਇਸ ਦੇ ਪੱਤਿਆਂ ਦੇ ਪਤੌੜ ਪਕਾਉਂਦੇ ਹਨ
- ↑ "10 Best Recipes From Uttar Pradesh". NDTV. October 25, 2013. Retrieved 26 October 2013.
- ↑ Devi, Yamuna (1999). Lord Krishna's Cuisine: The Art of Indian Vegetarian cooking. New York: E. P. Dutton. pp. 447–466, Pakoras: Vegetable Fritters. ISBN 0-525-24564-2.