ਪਤੰਜਲੀ ਆਯੁਰਵੇਦ
(ਪਤੰਜਲਿ ਆਯੁਰਵੇਦ ਤੋਂ ਮੋੜਿਆ ਗਿਆ)
ਪਤੰਜਲਿ ਆਯੁਰਵੇਦ ਲਿਮਿਟੇਡ ਭਾਰਤ ਪ੍ਰਾਂਤ ਦੇ ਉੱਤਰਾਖੰਡ, ਭਾਰਤ ਦੇ ਹਰਿਦੁਆਰ ਜਿਲ੍ਹੇ ਵਿੱਚ ਸਥਿਤ ਆਧੁਨਿਕ ਸਮੱਗਰੀਆਂ ਵਾਲੀ ਇੱਕ ਉਦਯੋਗਕ ਇਕਾਈ ਹੈ।[2][3] ਇਸ ਉਦਯੋਗਕ ਇਕਾਈ ਦੀ ਸਥਾਪਨਾ ਸ਼ੁੱਧ ਅਤੇ ਗੁਣਵੱਤਾਪੂਰਣ ਖਣਿਜ ਅਤੇ ਹਰਬਲ ਉਤਪਾਦਾਂ Archived 2017-08-15 at the Wayback Machine. ਦੀ ਉਸਾਰੀ ਹੇਤੁ ਕੀਤੀ ਗਈ ਸੀ।[4]
ਕਿਸਮ | ਪਰਾਈਵੇਟ ਲਿਮੀਟਡ |
---|---|
ਉਦਯੋਗ | FMCG, health care |
ਸਥਾਪਨਾ | 2006 |
ਸੰਸਥਾਪਕ | ਸਵਾਮੀ ਰਾਮਦੇਵ |
ਮੁੱਖ ਦਫ਼ਤਰ | Patanjali Food & Herbal Park, Haridwar Laksar road, Haridwar - 249404 (UTTARAKHAND) , |
ਸੇਵਾ ਦਾ ਖੇਤਰ | ਸੰਸਾਰ-ਭਰ |
ਮੁੱਖ ਲੋਕ | ਆਚਾਰਯ ਬਾਲਕ੍ਰਿਸ਼ਨਾ MD ਸਵਾਮੀ ਰਾਮਦੇਵ Brand Ambassador Swami Muktananda Director |
ਉਤਪਾਦ | Patanjali Desi ghee, Patanjali Chyawanprash, Kesh Kanti, Patanjali aloevera juice, Dantkanti, Patanjali Kesar, and other herbal cosmetic products |
ਕਮਾਈ | ₹2,500 crore (US$310 million) (2014–15) |
ਕਰਮਚਾਰੀ | 2,00,000 (2011–12)[1] |
ਵੈੱਬਸਾਈਟ | patanjaliayurved |
ਹਵਾਲੇ
ਸੋਧੋ- ↑ Employment for more than 2 lac : Food & Herbal Park, Patanjali Ayurved, IBTL, 22 September 2012, archived from the original on 4 ਅਗਸਤ 2023, retrieved 10 ਜਨਵਰੀ 2016
- ↑ "Ramdev's ayurvedic products to foray into open market"
- ↑ "Baba Ramdev expands empire beyond yoga to FMCG"
- ↑ "Baba Ramdev's Business Empire Soars, With His Own Rising Profile"