ਪਦਮ ਭੂਸ਼ਨ ਸਨਮਾਨ (1954-59)
ਪਦਮ ਭੂਸ਼ਨ ਸਨਮਾਨ ਦੀ 1954-59 ਤੋਂ ਪ੍ਰਾਪਤ ਸੂਚੀ ਹੇਠ ਲਿਖੇ ਅਨੁਸਾਰ ਹੈ
1954
ਸੋਧੋਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਅਯੁਦਿਆ ਨਾਥ ਖੋਸਲਾ | ਸਾਇੰਸ ਅਤੇ ਇੰਜੀਨੀਅਰਿੰਗ | ਦਿੱਲੀ | ਭਾਰਤ |
ਏ. ਲਕਸ਼ਮਣਸਵਾਮੀ ਮੁਦਾਲਿਅਰ | ਸਾਹਿਤ ਅਤੇ ਸਿੱਖਿਆ | ਤਾਮਿਲਨਾਡੂ | ਭਾਰਤ |
ਹੋਮੀ ਜਹਾਂਗੀਰ ਭਾਵਾ | ਸਾਇੰਸ ਅਤੇ ਇੰਜੀਨੀਅਰਿੰਗ | ਮਹਾਂਰਾਸ਼ਟਰ | ਭਾਰਤ |
ਜੇ.ਸੀ. ਘੋਸ਼ | ਸਾਇੰਸ ਅਤੇ ਇੰਜੀਨੀਅਰਿੰਗ | ਪੱਛਮੀ ਬੰਗਾਲ | ਭਾਰਤ |
ਸ਼ਾਂਤੀ ਸਵਰੂਪ ਭਟਨਾਗਰ | ਸਾਇੰਸ ਅਤੇ ਇੰਜੀਨੀਅਰਿੰਗ | ਉੱਤਰ ਪ੍ਰਦੇਸ਼ | ਭਾਰਤ |
ਐਮ. ਐਸ. ਸੁਬਾਲਕਸ਼ਮੀ | ਕਲਾ | ਤਾਮਿਲਨਾਡੂ | ਭਾਰਤ |
ਮਹਾਰਾਜ ਕਰ. ਪਲਦੇਨ ਟੀ. ਨਮਗਿਆਲ | ਲੋਕ ਮਾਮਲੇ | ਪੰਜਾਬ | ਭਾਰਤ |
ਲੈਫ.ਜਰਨਲ ਕੇ. ਐਸ. ਥਮੈਯਾ | ਸਰਕਾਰੀ ਸੇਵਾ | ਕਰਨਾਟਕਾ | ਭਾਰਤ |
ਅਮਰ ਨਾਥ ਝਾ | ਸਾਹਿਤ ਅਤੇ ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਜੈਮਨੀ ਰਾਏ | ਕਲਾ | ਪੱਛਮੀ ਬੰਗਾਲ | ਭਾਰਤ |
ਕੇ. ਐਸ. ਕ੍ਰਿਸ਼ਨਨ | ਸਾਇੰਸ ਅਤੇ ਇੰਜੀਨੀਅਰਿੰਗ | ਤਾਮਿਲਨਾਡੂ | ਭਾਰਤ |
ਮਹਾਦੇਵਾ ਆਈਅਰ ਗਣਪਤੀ | ਸਰਕਾਰੀ ਸੇਵਾ | ਓਡੀਸ਼ਾ | ਭਾਰਤ |
ਮੈਥਲੀ ਸ਼ਰਨ ਗੁਪਤ | ਸਾਹਿਤ ਅਤੇ ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਮਲੀਹਾਬਾਦੀ ਜੋਸ਼ | ਸਾਹਿਤ ਅਤੇ ਸਿੱਖਿਆ | ਦਿੱਲੀ | ਭਾਰਤ |
ਮੋਲਾਣਾ ਹੁਸੈਨ ਅਹਿਮਦ ਮੋਦਨੀ | ਸਾਹਿਤ ਅਤੇ ਸਿੱਖਿਆ | ਪੰਜਾਬ | ਭਾਰਤ |
ਪੈਦਿਆਲਾ ਸਤਿਨਾਰਾਇਣ ਰਾਓ | ਸਰਕਾਰੀ ਸੇਵਾ | ਆਂਧਰਾ ਪ੍ਰਦੇਸ਼ | ਭਾਰਤ |
ਆਰ. ਆਰ.ਹਾਂਡਾ | ਸਰਕਾਰੀ ਸੇਵਾ | ਪੰਜਾਬ | ਭਾਰਤ |
ਰਾਧਾ ਕ੍ਰਿਸ਼ਨ ਗੁਪਤਾ | ਸਰਕਾਰੀ ਸੇਵਾ | ਦਿੱਲੀ | ਭਾਰਤ |
ਸੱਤਿਆ ਨਰਾਇਣ ਸ਼ਾਸਤਰੀ | ਚਿਕਿਤਸਾ | ਉੱਤਰ ਪ੍ਰਦੇਸ਼ | ਭਾਰਤ |
ਸੁਕੁਮਾਰ ਸੇਨ | ਸਰਕਾਰੀ ਸੇਵਾ | ਪੱਛਮੀ ਬੰਗਾਲ | ਭਾਰਤ |
ਵੀ. ਨਰਹਾਰੀ ਰਾਓ | ਸਰਕਾਰੀ ਸੇਵਾ | ਕਰਨਾਟਕਾ | ਭਾਰਤ |
ਵੀ.ਐਲ. ਮਹਿਤਾ | ਲੋਕ ਮਾਮਲੇ | ਗੁਜਰਾਤ | ਭਾਰਤ |
ਵਲਠੋਲ ਨਰਾਇਣ ਮੈਨਨ | ਸਾਹਿਤ ਅਤੇ ਸਿੱਖਿਆ | ਕੇਰਲਾ | ਭਾਰਤ |
1955
ਸੋਧੋਨਾਮ | ਖੇਤਰ | ਪਾਂਤ | ਦੇਸ਼ |
---|---|---|---|
ਲਲਿਤ ਮੋਹਨ ਬੈਨਰਜੀ | ਚਿਕਿਤਸਾ | ਪੱਛਮੀ ਬੰਗਾਲ | ਭਾਰਤ |
ਪਰਾਣਾ ਕਰੂਸ਼ਨਾ ਪਰਿਜਾ | ਸਾਹਿਤ ਅਤੇ ਸਿੱਖਿਆ | ਓਡੀਸ਼ਾ | ਭਾਰਤ |
ਸੁਨੀਤੀ ਕੁਮਾਰ ਚੈਟਰਜੀ | ਸਾਹਿਤ ਅਤੇ ਸਿੱਖਿਆ | ਪੱਛਮੀ ਬੰਗਾਲ | ਭਾਰਤ |
ਵਸੰਤ ਰਾਮਜੀ ਖਾਨੋਲਕਰ | ਚਿਕਿਤਸਾ | ਮਹਾਂਰਾਸ਼ਟਰ | ਭਾਰਤ |
ਮਾਨੇਕਲਾਲ ਸੰਕਲਚੰਦ ਠਾਕੁਰ | ਸਾਹਿਤ ਅਤੇ ਸਿੱਖਿਆ | ਦਿੱਲੀ | ਭਾਰਤ |
ਅਟੁਲ ਰੰਗਾਸਵਾਮੀ ਵੈਂਕਟਾਚਾਰੀ | ਸਰਕਾਰੀ ਸੇਵਾ | ਤਾਮਿਲਨਾਡੂ | ਭਾਰਤ |
ਫਤਿਹ ਚੰਦ ਬਢਵਰ | ਸਰਕਾਰੀ ਸੇਵਾ | ਪੰਜਾਬ | ਭਾਰਤ |
ਮਾਦਾਪਤੀ ਹਮੁਮਾਥਾ ਰਾਓ | ਸਮਾਜ ਸੇਵਾ | ਆਂਧਰਾ ਪ੍ਰਦੇਸ਼ | ਭਾਰਤ |
ਸੁੰਦਰ ਦਾਸ ਖੰਗਰ | ਸਰਕਾਰੀ ਸੇਵਾ | ਪੰਜਾਬ | ਭਾਰਤ |
ਸੁਰਿੰਦਰ ਕੁਮਾਰ ਦੇਵ | ਸਰਕਾਰੀ ਸੇਵਾ | ਅਮਰੀਕਾ | |
ਕਮਲਾਦੇਵੀ ਚਟੋਪਾਧਿਆ | ਸਮਾਜ ਸੇਵਾ | ਪੱਛਮੀ ਬੰਗਾਲ | ਭਾਰਤ |
ਰਾਮੇਸ਼ਵਾਰੀ ਨਹਿਰੂ | ਸਮਾਜ ਸੇਵਾ | ਉੱਤਰ ਪ੍ਰਦੇਸ਼ | ਭਾਰਤ |
1956
ਸੋਧੋਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਭਾਈ ਵੀਰ ਸਿੰਘ | ਸਾਹਿਤ ਅਤੇ ਸਿੱਖਿਆ | ਪੰਜਾਬ | ਭਾਰਤ |
ਮੁਥੂਲਕਸ਼ਮੀ ਰੈਡੀ | ਚਿਕਿਤਸਾ | ਤਾਮਿਲਨਾਡੂ | ਭਾਰਤ |
ਤਰੁਵਦੀ ਸੰਬਸਿਵਾ ਵੈਂਕਟਾਰਮਨ | ਸਾਇੰਸ ਅਤੇ ਇੰਜੀਨੀਅਰਿੰਗ | ਤਾਮਿਲਨਾਡੂ | ਭਾਰਤ |
ਕੋਟਾਰੀ ਕਨਕਈਯਾ ਨੈਡੂ | ਖੇਡਾਂ | ਆਂਧਰਾ ਪ੍ਰਦੇਸ਼ | ਭਾਰਤ |
ਧਿਆਨ ਚੰਦ | ਖੇਡਾਂ | ਪੰਜਾਬ | ਭਾਰਤ |
ਕੰਵਰ ਸੈਨ | ਸਰਕਾਰੀ ਸੇਵਾ | ਰਾਜਸਥਾਨ | ਭਾਰਤ |
ਕਸਤੂਰੀ ਸ਼੍ਰੀਨੀਵਾਸਨ | ਸਾਹਿਤ ਅਤੇ ਸਿੱਖਿਆ | ਤਾਮਿਲਨਾਡੂ | ਭਾਰਤ |
ਮਲੂਰ ਸ਼੍ਰੀਨੀਵਾਸਾ ਥੀਰੁਮਲ ਆਈਵੈਂਗਰ | ਸਰਕਾਰੀ ਸੇਵਾ | ਤਾਮਿਲਨਾਡੂ | ਭਾਰਤ |
ਨਵਾਬ ਜ਼ੈਨ ਯਾਰ ਜੰਗ | ਲੋਕ ਮਾਮਲੇ | ਆਂਧਰਾ ਪ੍ਰਦੇਸ਼ | ਭਾਰਤ |
ਰਾਜਸੇਖਰ ਬੋਸ | ਸਾਹਿਤ ਅਤੇ ਸਿੱਖਿਆ | ਪੱਛਮੀ ਬੰਗਾਲ | ਭਾਰਤ |
ਮਹਾਦੇਵੀ ਵਰਮਾ | ਸਾਹਿਤ ਅਤੇ ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਪੁਸਪਾਵਤੀ ਜਨਾਰਦੇਨਰਾਈ ਮਹਿਤਾ | ਲੋਕ ਮਾਮਲੇ | ਮਹਾਂਰਾਸ਼ਟਰ | ਭਾਰਤ |
ਰੁਕਮਣੀ ਦੇਵੀ ਅਰੁਣਡਾਲੇ | ਕਲਾ | ਤਾਮਿਲਨਾਡੂ | ਭਾਰਤ |
1957
ਸੋਧੋਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਆਬਿਦ ਹੁਸੈਨ | ਸਾਹਿਤ ਅਤੇ ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਹਜ਼ਾਰੀ ਪ੍ਰਸਾਦ ਦਵਿਵੇਦੀ | ਸਾਹਿਤ ਅਤੇ ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਕੇ. ਕੋਵੀਲਗਮ ਕੁਟੀ ਅਟਨ ਰਾਜਾ | ਸਰਕਾਰੀ ਸੇਵਾ | ਕੇਰਲਾ | ਭਾਰਤ |
ਆਰ. ਐਸ. ਅਲੱਗਪਾ ਚੇਟਿਆਰ | ਸਮਾਜ ਸੇਵਾ | ਤਾਮਿਲਨਾਡੂ | ਭਾਰਤ |
ਰਾਧਾ ਕੁਮੰਡ ਮੁੱਖਰਜੀ | ਲੋਕ ਮਾਮਲੇ | ਪੱਛਮੀ ਬੰਗਾਲ | ਭਾਰਤ |
ਸ਼ਿਕਨ ਲਾਲ ਅਟਰੀਯਾ | ਸਾਹਿਤ ਅਤੇ ਸਿੱਖਿਆ | ਉੱਤਰ ਪ੍ਰਦੇਸ਼ | ਭਾਰਤ |
ਸਿਧਾਸ਼ਵਰ ਵਰਮਾ | ਸਾਹਿਤ ਅਤੇ ਸਿੱਖਿਆ | ਚੰਡੀਗੜ੍ਹ | ਭਾਰਤ |
ਸ਼੍ਰੀਕ੍ਰਿਸ਼ਨ ਐਨ. ਰਤਨਜੰਕਰ | ਕਲਾ | ਉੱਤਰ ਪ੍ਰਦੇਸ਼ | ਭਾਰਤ |
ਬੋਸੀ ਸੇਨ | ਸਾਇੰਸ ਅਤੇ ਇੰਜੀਨੀਅਰਿੰਗ | ਪੱਛਮੀ ਬੰਗਾਲ | ਭਾਰਤ |
ਗੋਬਿੰਦ ਸਖਾਰਾਮ ਸਰਦੇਈ | ਸਾਹਿਤ ਅਤੇ ਸਿੱਖਿਆ | ਮਹਾਂਰਾਸ਼ਟਰ | ਭਾਰਤ |
ਕੇ. ਏ. ਨੀਲਕੰਟਾ ਸਾਸਤਰੀ | ਸਾਹਿਤ ਅਤੇ ਸਿੱਖਿਆ | ਤਾਮਿਲਨਾਡੂ | ਭਾਰਤ |
ਸ਼ਿਯਾਮਾਨੰਦਰ ਸਹਾਏ | ਸਾਹਿਤ ਅਤੇ ਸਿੱਖਿਆ | ਬਿਹਾਰ | ਭਾਰਤ |
ਅੰਦਲ ਵੈਂਕਟਾਸੁਬਾ ਰਾਓ | ਸਮਾਜ ਸੇਵਾ | ਆਂਧਰਾ ਪ੍ਰਦੇਸ਼ | ਭਾਰਤ |
ਲਕਸ਼ਮੀ ਨੰਦਰ ਮੈਨਨ | ਲੋਕ ਮਾਮਲੇ | ਕੇਰਲਾ | ਭਾਰਤ |
ਟੀ.ਬਾਲਾਸਰਸਵਤੀ | ਕਲਾ | ਤਾਮਿਲਨਾਡੂ | ਭਾਰਤ |
ਮੁਸ਼ਤਾਕ ਹੁਸੈਨ ਖਾਨ | ਕਲਾ | ਮੱਧ ਪ੍ਰਦੇਸ਼ | ਭਾਰਤ |
1958
ਸੋਧੋਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਦਾਰਾਸ਼ਾਹ ਨੋਸ਼ਰਵਾਨ ਵਾਡੀਆ | ਸਾਇੰਸ ਅਤੇ ਇੰਜੀਨੀਅਰਿੰਗ | ਮਹਾਂਰਾਸ਼ਟਰ | ਭਾਰਤ |
ਕੁਪਾਲੀ ਵੈਂਕਟਾਪਾਗੋਵਡਾ ਪੁਟਪਾ | ਸਾਹਿਤ ਅਤੇ ਸਿੱਖਿਆ | ਕਰਨਾਟਕਾ | ਭਾਰਤ |
ਰੁਸਤਮ ਜਾਲ ਵਾਕੀਲ | ਮਹਾਂਰਾਸ਼ਟਰ | ਭਾਰਤ | |
ਵਿਜੈ ਅਨੰਦ | ਖੇਡਾਂ | ਉੱਤਰ ਪ੍ਰਦੇਸ਼ | ਭਾਰਤ |
ਪੁਲਾ ਟਰੁਪਤੀ ਰਾਜੂ | ਸਾਹਿਤ ਅਤੇ ਸਿੱਖਿਆ | ਰਾਜਸਥਾਨ | ਭਾਰਤ |
ਅਰਾਥਿਲ ਸੀ. ਨਰਾਇਨਣ ਨਾਬੀਆਰ | ਸਰਕਾਰੀ ਸੇਵਾ | ਕੇਰਲਾ | ਭਾਰਤ |
ਅਰਿਯਾਕੁਡੀ ਰਾਮਾਨੁਜਾ ਆਇੰਗਰ | ਕਲਾ | ਤਾਮਿਲਨਾਡੂ | ਭਾਰਤ |
ਡੀ. ਪੀ. ਰਾਏ. ਚੋਧਰੀ | ਕਲਾ | ਪੱਛਮੀ ਬੰਗਾਲ | ਭਾਰਤ |
ਜਹਾਂਗੀਰ ਘਾਂਦੀ | ਵਿਉਪਾਰ ਅਤੇ ਉਦਯੋਗ | ਮਹਾਂਰਾਸ਼ਟਰ | ਭਾਰਤ |
ਕੁਮਾਰ ਪਦਮਾ ਸਿਵਾ ਸੰਕਰਾ ਮੈਨਨ | ਸਰਕਾਰੀ ਸੇਵਾ | ਕੇਰਲਾ | ਭਾਰਤ |
ਨਰਾਇਣ ਸੁਬਾਰਾਉ ਹਰਦੀਕਰ | ਸਮਾਜ ਸੇਵਾ | ਕਰਨਾਟਕਾ | ਭਾਰਤ |
ਰਾਉ ਰਾਜਾ ਹਨੂਟ ਸਿੰਘ | ਲੋਕ ਮਾਮਲੇ | ਰਾਜਸਥਾਨ | ਭਾਰਤ |
ਸਲੀਮ ਮੋਜੂਦੀਨ ਅਬਦੁਲ ਅਲੀ | ਸਾਇੰਸ ਅਤੇ ਇੰਜੀਨੀਅਰਿੰਗ | ਮਹਾਂਰਾਸ਼ਟਰ | ਭਾਰਤ |
ਸੁਰੀਆ ਨਰਾਇਣ ਵਿਆਸ | ਸਾਹਿਤ ਅਤੇ ਸਿੱਖਿਆ | ਮੱਧ ਪ੍ਰਦੇਸ਼ | ਭਾਰਤ |
ਕਮਲੈਂਦੂਮਤੀ ਸ਼ਾਹ | ਸਮਾਜ ਸੇਵਾ | ਦਿੱਲੀ | ਭਾਰਤ |
ਅਲਾਉਦੀਨ ਖਾਨ | ਕਲਾ | ਉੱਤਰ ਪ੍ਰਦੇਸ਼ | ਭਾਰਤ |
1959
ਸੋਧੋਨਾਮ | ਖੇਤਰ | ਪ੍ਰਾਂਤ | ਦੇਸ਼ |
---|---|---|---|
ਗੁਲਾਮ ਯਾਜ਼ਦਾਨ | ਸਾਇੰਸ ਅਤੇ ਇੰਜੀਨੀਅਰਿੰਗ | ਆਂਧਰਾ ਪ੍ਰਦੇਸ਼ | ਭਾਰਤ |
ਜਲ ਗਵਾਸ਼ਾਹ ਪੇਮਾਸਟਰ | ਚਿਕਿਤਸਾ | ਮਹਾਂਰਾਸ਼ਟਰ | ਭਾਰਤ |
ਅਲੀ ਯਾਵਰ ਜੰਗ | ਸਰਕਾਰੀ ਸੇਵਾ | ਮਹਾਂਰਾਸ਼ਟਰ | ਭਾਰਤ |
ਭਰਗਾਵਰਮ ਵਿਥਲ ਵਰੇਰਕਰ | ਲੋਕ ਮਾਮਲੇ | ਮਹਾਂਰਾਸ਼ਟਰ | ਭਾਰਤ |
ਭੋਅਰਾਉ ਪਾਇਆਗੋਂਡਾ ਪਾਟਿਲ | ਸਮਾਜ ਸੇਵਾ | ਮਹਾਂਰਾਸ਼ਟਰ | ਭਾਰਤ |
ਮੈਸ਼ਰ ਕੰਕੰਹਾਲੀ ਵਾਸੁਦੇਵਾਚੈਰੀ | ਕਲਾ | ਕਰਨਾਟਕਾ | ਭਾਰਤ |
ਨਿਰਮਲ ਕੁਮਾਰ ਸਿਧਾਂਤਾ | ਸਾਹਿਤ ਅਤੇ ਸਿੱਖਿਆ | ਪੱਛਮੀ ਬੰਗਾਲ | ਭਾਰਤ |
ਪਮਲ ਸੰਬੰਦਾ ਮੁਦਾਲਿਅਰ | ਕਲਾ | ਤਾਮਿਲਨਾਡੂ | ਭਾਰਤ |
ਰਾਮਧਾਰੀ ਸਿੰਘ ਦਿਨਕਰ | ਸਾਹਿਤ ਅਤੇ ਸਿੱਖਿਆ | ਬਿਹਾਰ | ਭਾਰਤ |
ਸਿਸਿਰ ਕੁਮਾਰ ਭਦੋੜੀ | ਕਲਾ | ਪੱਛਮੀ ਬੰਗਾਲ | ਭਾਰਤ |
ਤੇਜ਼ਿਗ ਨੋਰਵੇ Sherpa | ਖੇਡਾਂ | ਨੇਪਾਲ | ਨੇਪਾਲ |
ਤਿਰੂਪਤੂਰ ਆਰ. ਵੈਂਕਟਾਚਾਲਾ ਮੁਰਥੀ | ਸਾਹਿਤ ਅਤੇ ਸਿੱਖਿਆ | ਤਾਮਿਲਨਾਡੂ | ਭਾਰਤ |
ਧਨਵੰਥੀ ਰਾਮਾ ਰਾਓ | ਸਮਾਜ ਸੇਵਾ | ਮਹਾਂਰਾਸ਼ਟਰ | ਭਾਰਤ |
ਹੰਸਾ ਜਿਵਰਾਜ ਮੰਨੂਬਾਈ ਮਹਿਤਾ | ਸਮਾਜ ਸੇਵਾ | ਮਹਾਂਰਾਸ਼ਟਰ | ਭਾਰਤ |