ਪਦਮ ਭੂਸ਼ਨ ਸਨਮਾਨ (1970-79)

ਪਦਮ ਭੂਸ਼ਨ[1] ਸਨਮਾਨ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

1970 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਵਿਸਵਾਨਾਥਨ ਸੱਤਿਆਨਰਾਇਣ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼   ਭਾਰਤ
ਅਮੀਯਾ ਚੱਕਰਵਰਤੀ ਸਾਹਿਤ & ਸਿੱਖਿਆ ਪੱਛਮੀ ਬੰਗਾਲ   ਭਾਰਤ
ਬੀਰਿੰਦਰ ਨਾਥ ਗਾਂਗਲੀ ਸਾਹਿਤ & ਸਿੱਖਿਆ ਦਿੱਲੀ   ਭਾਰਤ
ਕ੍ਰਿਸ਼ਨਾ ਸਵਾਮੀ ਰੱਮਈਆ ਸਾਇੰਸ & ਇੰਜੀਨੀਅਰਿੰਗ ਤਾਮਿਲਨਾਡੂ   ਭਾਰਤ
ਮਹਾਰਾਜਾਪੁਰਮ ਸੀਤਾਰਮਾ ਕ੍ਰਿਸ਼ਨਨ ਸਾਇੰਸ & ਇੰਜੀਨੀਅਰਿੰਗ ਤਾਮਿਲਨਾਡੂ   ਭਾਰਤ
ਮਹੇਸ਼ ਪ੍ਰਸਾਦ ਮਹਿਰੇ ਚਿਕਿਤਸਾ ਉੱਤਰ ਪ੍ਰਦੇਸ਼   ਭਾਰਤ
ਪ੍ਰੇਮ ਨਾਥ ਵਾਹੀ ਸਰਕਾਰੀ ਸੇਵਾ ਦਿੱਲੀ   ਭਾਰਤ
ਪ੍ਰਸੋਤਮ ਕਾਸ਼ੀਨਾਥ ਕੇਲਕਰ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਸਾਇਦ ਅਬਦੁਲ ਲਾਤੀਫ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼   ਭਾਰਤ
ਕੁਮਾਰੀ ਸੁਰਿੰਦਰ ਸੈਣੀ ਸਮਾਜ ਸੇਵਾ ਦਿੱਲੀ   ਭਾਰਤ
ਮਹਿਮਦ ਜਨ ਥੀਰਕਵਾ ਖਾਨ ਕਲਾ ਉੱਤਰ ਪ੍ਰਦੇਸ਼   ਭਾਰਤ
ਅਨੰਤਰਾਓ ਵਾਸੁਦੇਓ ਸਹਾਸਰਾਬੁਧੇ ਸਮਾਜ ਸੇਵਾ ਮਹਾਂਰਾਸ਼ਟਰ   ਭਾਰਤ
ਭਗਵੰਤਰਾਓ ਅੰਨਭਾਓ ਮੈਡਲੋਈ ਲੋਕ ਮਾਮਲੇ ਮੱਧ ਪ੍ਰਦੇਸ਼   ਭਾਰਤ
ਬੁਧਦੇਵਾ ਬੋਸ ਸਾਹਿਤ & ਸਿੱਖਿਆ ਪੱਛਮੀ ਬੰਗਾਲ   ਭਾਰਤ
ਗੈਨੇਦੀ ਨਰਸਿਮਹਾ ਰਾਓ ਸਰਕਾਰੀ ਸੇਵਾ ਆਂਧਰਾ ਪ੍ਰਦੇਸ਼   ਭਾਰਤ
ਗੁਰਮ ਜਸ਼ੁਵਾ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼   ਭਾਰਤ
ਹੰਸ ਰਾਜ ਗੁਪਤਾ ਲੋਕ ਮਾਮਲੇ ਹਰਿਆਣਾ   ਭਾਰਤ
ਐਮ. ਆਰ. ਬ੍ਰਹਮਣ ਸਰਕਾਰੀ ਸੇਵਾ ਆਂਧਰਾ ਪ੍ਰਦੇਸ਼   ਭਾਰਤ
ਐਨ. ਐਮ. ਵਾਗਲੇ ਸਰਕਾਰੀ ਸੇਵਾ ਮਹਾਂਰਾਸ਼ਟਰ   ਭਾਰਤ
ਨਰਾਇਣ ਸਦੋਬਅ ਕਜਰੋਲਕਰ ਸਮਾਜ ਸੇਵਾ ਮਹਾਂਰਾਸ਼ਟਰ   ਭਾਰਤ
ਰਤਨ ਲਾਲ ਜੋਸ਼ੀ ਸਾਹਿਤ & ਸਿੱਖਿਆ ਦਿੱਲੀ   ਭਾਰਤ
ਸੰਭੂ ਮਿਤਰਾ ਕਲਾ ਪੱਛਮੀ ਬੰਗਾਲ   ਭਾਰਤ
ਵਿਵੇਕਨੰਦ ਮੁਖੋਪਾਧਿਆ ਸਾਹਿਤ & ਸਿੱਖਿਆ ਪੱਛਮੀ ਬੰਗਾਲ   ਭਾਰਤ
ਯਸ਼ ਪਾਲ ਸਾਹਿਤ & ਸਿੱਖਿਆ ਪੰਜਾਬ   ਭਾਰਤ
ਕਮਲਾ ਕਲਾ ਤਾਮਿਲਨਾਡੂ   ਭਾਰਤ

1971 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਆਮੀਰ ਖਾਨ ਕਲਾ ਮੱਧ ਪ੍ਰਦੇਸ਼   ਭਾਰਤ
ਬਿਸ਼ਨੁਪਾਦਅ ਮੁਖੋਪਾਧਿਆ ਚਿਕਿਤਸਾ ਬਿਹਾਰ   ਭਾਰਤ
ਮਦਨ ਮੋਹਨ ਸਿੰਘ ਚਿਕਿਤਸਾ ਦਿੱਲੀ   ਭਾਰਤ
ਸੰਤੋਸ਼ ਕੁਮਾਰ ਮੁਖਰਜ਼ੀ ਚਿਕਿਤਸਾ ਮੱਧ ਪ੍ਰਦੇਸ਼   ਭਾਰਤ
ਸਤੀਸ਼ ਧਵਨ ਸਾਇੰਸ & ਇੰਜੀਨੀਅਰਿੰਗ ਕਰਨਾਟਕਾ   ਭਾਰਤ
ਸ਼ਾਂਤੀਲਾਲ ਜਮਨਾਦਾਸ ਮਹਿਤਾ ਚਿਕਿਤਸਾ ਮਹਾਂਰਾਸ਼ਟਰ   ਭਾਰਤ
ਵੇਣੀ ਸ਼ੰਕਰ ਝਾ ਸਾਹਿਤ & ਸਿੱਖਿਆ ਮੱਧ ਪ੍ਰਦੇਸ਼   ਭਾਰਤ
ਵੁਲੀਮਿਰੀ ਰਾਮਾਲਿੰਗਾਸਵਾਮੀ ਚਿਕਿਤਸਾ ਤਾਮਿਲਨਾਡੂ   ਭਾਰਤ
ਪਿਚ ਸੰਭਾਮੂਰਥੀ ਕਲਾ ਤਾਮਿਲਨਾਡੂ   ਭਾਰਤ
ਧੰਨਜੇ ਖੇਰ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਭਗਵਤੀ ਚਰਨ ਵਰਮਾ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼   ਭਾਰਤ
ਬਾਲਚੰਦਰ ਡਿਗੰਬਰ ਗਰਵਾਰੇ ਵਿਉਪਾਰ & ਉਦਯੋਗ ਮਹਾਂਰਾਸ਼ਟਰ   ਭਾਰਤ
ਦੇਵਚੰਦ ਛਗਨਲਾਲ ਸ਼ਾਹ ਸਮਾਜ ਸੇਵਾ ਮਹਾਂਰਾਸ਼ਟਰ   ਭਾਰਤ
ਗੋਕਲਬਾਈ ਭੱਟ ਸਮਾਜ ਸੇਵਾ ਰਾਜਸਥਾਨ   ਭਾਰਤ
ਜੇ. ਭੁਧਰਦਾਸ ਭੋਜਕ ਕਲਾ ਗੁਜਰਾਤ   ਭਾਰਤ
ਜੈਨਿੰਦਰ ਕੁਮਾਰ ਜੈਨ ਸਾਹਿਤ & ਸਿੱਖਿਆ ਦਿੱਲੀ   ਭਾਰਤ
ਯੋਗੇਸ਼ ਚੰਦਰ ਡੇ ਵਿਉਪਾਰ & ਉਦਯੋਗ ਪੱਛਮੀ ਬੰਗਾਲ   ਭਾਰਤ
ਕਾਦਰ ਨਾਥ ਮੁਕਰਜ਼ੀ ਵਿਉਪਾਰ & ਉਦਯੋਗ ਪੱਛਮੀ ਬੰਗਾਲ   ਭਾਰਤ
ਕਲਿੰਦੀ ਚਰਨ ਪਾਨੀਗ੍ਰਾਹੀ ਸਾਹਿਤ & ਸਿੱਖਿਆ ਓਡੀਸ਼ਾ   ਭਾਰਤ
ਕੰਡਾਥੀ ਮੈਮਨ ਚੇਰੀਅਨ ਸਾਹਿਤ & ਸਿੱਖਿਆ ਕੇਰਲਾ   ਭਾਰਤ
ਕਸਤੂਰੀ ਲਾਲ ਵਿਜ਼ ਸਰਕਾਰੀ ਸੇਵਾ ਦਿੱਲੀ   ਭਾਰਤ
ਕ੍ਰਿਸ਼ਨ ਰਾਓ ਗਨੇਸ਼ ਫੁਲੰਬਰਿਕਰ ਕਲਾ ਮਹਾਂਰਾਸ਼ਟਰ   ਭਾਰਤ
ਮਨੀਬਾਈ ਜੇ. ਪਟੇਲ ਵਿਉਪਾਰ & ਉਦਯੋਗ ਮੱਧ ਪ੍ਰਦੇਸ਼   ਭਾਰਤ
ਮਨਿੰਦਰ ਨਾਥ ਚੱਕਰਵਰਤੀ ਸਰਕਾਰੀ ਸੇਵਾ ਪੱਛਮੀ ਬੰਗਾਲ   ਭਾਰਤ
ਮੁੰਗਤੂ ਰਾਮ ਜੈਪੂਰੀਆ ਸਮਾਜ ਸੇਵਾ ਦਿੱਲੀ   ਭਾਰਤ
ਨਾਤੇਸਗਾਂਬਾਡੀਗਲ ਰਾਮਾਸਵਾਮੀ ਆਈਅਰ ਕਲਾ ਤਾਮਿਲਨਾਡੂ   ਭਾਰਤ
ਨਿਸਾਰ ਹੁਸੈਨ ਖਾਨ ਕਲਾ ਉੱਤਰ ਪ੍ਰਦੇਸ਼   ਭਾਰਤ
ਪੀ. ਥੀਰੂਵਿਲਵਮਲਾਈ ਸੇਸ਼ਨ ਐਮ. ਆਈਅਰ ਕਲਾ ਤਾਮਿਲਨਾਡੂ   ਭਾਰਤ
ਪਲਘਾਟ ਟੀ. ਐਸ. ਮਨੀ ਆਈਅਰ ਸਮਾਜ ਸੇਵਾ ਤਾਮਿਲਨਾਡੂ   ਭਾਰਤ
ਪੀ. ਵੀ. ਸੁਖਾਤਮੇ ਸਾਇੰਸ & ਇੰਜੀਨੀਅਰਿੰਗ   ਇਟਲੀ
ਪਰਮੇਸ਼ਵਰੀ ਲਾਲ ਵਰਮਾ ਸਰਕਾਰੀ ਸੇਵਾ ਚੰਡੀਗੜ੍ਹ   ਭਾਰਤ
ਪੋਈਪਿਲੀ ਕੰਜੂ ਕੁਰੁਪ ਕਲਾ ਕੇਰਲਾ   ਭਾਰਤ
ਰਾਸੀਪੁਰਮ ਕ੍ਰਿਸ਼ਨਾਸਵਾਮੀ ਲਕਮਣ ਕਲਾ ਮਹਾਂਰਾਸ਼ਟਰ   ਭਾਰਤ
ਰਾਜ ਕਪੂਰ ਕਲਾ ਪੰਜਾਬ   ਭਾਰਤ
ਰਾਮਾਰਾਓ ਮਾਧੋਰਾਓ ਦੇਸ਼ਮੁਖ ਵਿਉਪਾਰ & ਉਦਯੋਗ ਮਹਾਂਰਾਸ਼ਟਰ   ਭਾਰਤ
ਸੁਰਜ ਭਾਨ ਸਾਹਿਤ & ਸਿੱਖਿਆ ਚੰਡੀਗੜ੍ਹ   ਭਾਰਤ
ਸੁਰੇਸ਼ ਚੰਦਰ ਰਾਏ ਵਿਉਪਾਰ & ਉਦਯੋਗ ਪੱਛਮੀ ਬੰਗਾਲ   ਭਾਰਤ
ਵੇਦ ਰਤਨ ਮੋਹਨ ਵਿਉਪਾਰ & ਉਦਯੋਗ ਉੱਤਰ ਪ੍ਰਦੇਸ਼   ਭਾਰਤ
ਵੈਂਕਟਾਰਾਮਾ ਰਾਮਲਿੰਗਮ ਪਿਲਈ ਸਾਹਿਤ & ਸਿੱਖਿਆ ਤਾਮਿਲਨਾਡੂ   ਭਾਰਤ
ਦਮਲ ਕ੍ਰਿਸ਼ਨਾਸਵਾਮੀ ਪਤਮਲ ਕਲਾ ਤਾਮਿਲਨਾਡੂ   ਭਾਰਤ
ਗੰਗੂਬਾਈ ਹੰਗਲ ਕਲਾ ਕਰਨਾਟਕਾ   ਭਾਰਤ

1972 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਏਅਰ ਮਾਰਸ਼ਲ ਐਚ. ਸੀ. ਦੇਵਨ ਸਰਕਾਰੀ ਸੇਵਾ ਪੰਜਾਬ   ਭਾਰਤ
ਮਿਨੂ ਮੇਰਵਾਨ ਇੰਜੀਨੀਅਰ ਸਰਕਾਰੀ ਸੇਵਾ ਗੁਜਰਾਤ   ਭਾਰਤ
ਬਾਲ ਦਤਾਤਰੱਆ ਤਿਲਕ ਸਾਇੰਸ & ਇੰਜੀਨੀਅਰਿੰਗ ਮਹਾਂਰਾਸ਼ਟਰ   ਭਾਰਤ
ਬਲਦੇਵ ਸਿੰਘ ਚਿਕਿਤਸਾ ਦਿੱਲੀ   ਭਾਰਤ
ਬਾਲਾਚੰਦਰ ਨੀਲਕੰਠ ਪੁਰਨਦਾਰੇ ਚਿਕਿਤਸਾ ਮਹਾਂਰਾਸ਼ਟਰ   ਭਾਰਤ
ਭਾਰਤ ਰਾਮ ਵਿਉਪਾਰ & ਉਦਯੋਗ ਦਿੱਲੀ   ਭਾਰਤ
ਜੈ ਕ੍ਰਿਸ਼ਨਾ ਸਰਕਾਰੀ ਸੇਵਾ ਉੱਤਰ ਪ੍ਰਦੇਸ਼   ਭਾਰਤ
ਲੱਖੁਮਲ ਹੀਰਾਨੰਦ ਹੀਰਾਨੰਦਨੀ ਚਿਕਿਤਸਾ ਮਹਾਂਰਾਸ਼ਟਰ   ਭਾਰਤ
ਐਮ. ਐਸ. ਸਵਾਮੀਨਾਥਨ ਸਾਇੰਸ & ਇੰਜੀਨੀਅਰਿੰਗ ਤਾਮਿਲਨਾਡੂ   ਭਾਰਤ
ਪ੍ਰਾਨ ਨਾਥ ਛੁਟਾਨੀ ਸਾਹਿਤ & ਸਿੱਖਿਆ ਚੰਡੀਗੜ੍ਹ   ਭਾਰਤ
ਸ਼ਾਂਤੀਲਾਲ ਸੀ. ਸ਼ੇਠ ਚਿਕਿਤਸਾ ਮਹਾਂਰਾਸ਼ਟਰ   ਭਾਰਤ
ਸੁਜੈ ਭੂਸ਼ਨ ਰਾਏ ਚਿਕਿਤਸਾ ਪੱਛਮੀ ਬੰਗਾਲ   ਭਾਰਤ
ਸਾਈਦ ਹੁਸੈਨ ਜ਼ਹੀਰ ਵਿਉਪਾਰ & ਉਦਯੋਗ ਆਂਧਰਾ ਪ੍ਰਦੇਸ਼   ਭਾਰਤ
ਟੀ. ਐਨ. ਰੈਨਾ ਸਰਕਾਰੀ ਸੇਵਾ ਜੰਮੂ ਅਤੇ ਕਸ਼ਮੀਰ   ਭਾਰਤ
ਜਗਜੀਤ ਸਿੰਘ ਅਰੋੜਾ ਸਰਕਾਰੀ ਸੇਵਾ ਦਿੱਲੀ   ਭਾਰਤ
ਕੇ. ਪੀ. ਕੈਂਡੇਠ ਸਰਕਾਰੀ ਸੇਵਾ ਦਿੱਲੀ   ਭਾਰਤ
ਗੋਪਾਲ ਗੁਰੁਨਾਥ ਬੇਵੂਰ ਸਰਕਾਰੀ ਸੇਵਾ ਕਰਨਾਟਕਾ   ਭਾਰਤ
ਖੇਮ ਕਰਨ ਸਿੰਘ ਸਰਕਾਰੀ ਸੇਵਾ ਪੰਜਾਬ   ਭਾਰਤ
ਸਗਤ ਸਿੰਘ ਸਰਕਾਰੀ ਸੇਵਾ ਪੰਜਾਬ   ਭਾਰਤ
ਲੈ. ਜਰਨਲ ਸਰਤਾਜ ਸਿੰਘ ਸਰਕਾਰੀ ਸੇਵਾ ਪੰਜਾਬ   ਭਾਰਤ
ਇੰਦਰਜੀਤ ਸਿੰਘ ਗਿੱਲ ਸਰਕਾਰੀ ਸੇਵਾ ਮਹਾਂਰਾਸ਼ਟਰ   ਭਾਰਤ
ਦਤਾਤਰੱਆ ਜਸਵੰਤ ਫਾਡਕੇ ਸਾਇੰਸ & ਇੰਜੀਨੀਅਰਿੰਗ ਮਹਾਂਰਾਸ਼ਟਰ   ਭਾਰਤ
ਕ੍ਰਿਸ਼ਨਾਸਵਾਮੀ ਸਵਾਮੀਨਾਥਨ ਸਾਹਿਤ & ਸਿੱਖਿਆ ਦਿੱਲੀ   ਭਾਰਤ
ਐਲ, ਏ. ਕ੍ਰਿਸ਼ਨਾ ਆਈਅਰ ਸਾਇੰਸ & ਇੰਜੀਨੀਅਰਿੰਗ ਕੇਰਲਾ   ਭਾਰਤ
ਰਾਮ ਨਰਾਇਣ ਚੱਕਰਵਰਤੀ ਸਾਇੰਸ & ਇੰਜੀਨੀਅਰਿੰਗ ਪੱਛਮੀ ਬੰਗਾਲ   ਭਾਰਤ
ਅਦਿਆ ਰੰਗਾਚਾਰੀਆ ਸਾਹਿਤ & ਸਿੱਖਿਆ ਕਰਨਾਟਕਾ   ਭਾਰਤ
ਅਮਰੂਤੀ ਵੀ. ਮੂਡੀ ਸਰਕਾਰੀ ਸੇਵਾ ਮਹਾਂਰਾਸ਼ਟਰ   ਭਾਰਤ
ਅਸ਼ਵਨੀ ਕੁਮਾਰ ਸਰਕਾਰੀ ਸੇਵਾ ਪੰਜਾਬ   ਭਾਰਤ
ਆਯਾਗਰੀ ਸੰਬਾਸਿਵਾ ਰਾਓ ਸਾਇੰਸ & ਇੰਜੀਨੀਅਰਿੰਗ ਆਂਧਰਾ ਪ੍ਰਦੇਸ਼   ਭਾਰਤ
ਬੀ. ਐਨ. ਸਰਕਾਰ ਕਲਾ ਬਿਹਾਰ   ਭਾਰਤ
ਬੇਨੋਈ ਸ਼ੁਸ਼ਨ ਘੋਸ਼ ਸਰਕਾਰੀ ਸੇਵਾ ਪੱਛਮੀ ਬੰਗਾਲ   ਭਾਰਤ
ਚੰਦਰਕਾ ਪ੍ਰਸਾਦ ਸ੍ਰਿਵਾਸਤਵ ਸਰਕਾਰੀ ਸੇਵਾ   ਇੰਗਲੈਂਡ
ਕਾਯਾਲਾਥ ਪੋਥਨ ਫੀਲਿਪ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਖੁਸਰੋ ਫਰਮੁਰਜ਼ ਰੁਸਤਮਜੀ ਸਰਕਾਰੀ ਸੇਵਾ ਮੱਧ ਪ੍ਰਦੇਸ਼   ਭਾਰਤ
ਐਮ. ਭਾਰਦਵਾਜ ਰਾਮਚੰਦਰ ਰਾਓ ਸਾਇੰਸ & ਇੰਜੀਨੀਅਰਿੰਗ ਦਿੱਲੀ   ਭਾਰਤ
ਮਾਧੋਵਰਾਓ ਖੰਡਰਾਓ ਬਗਲ ਸਮਾਜ ਸੇਵਾ ਮਹਾਂਰਾਸ਼ਟਰ   ਭਾਰਤ
ਮਹਾਸ਼ਵਰ ਦਿਆਲ ਸਮਾਜ ਸੇਵਾ ਦਿੱਲੀ   ਭਾਰਤ
ਮੁਹੰਮਦ ਹੈਅਥ ਸਰਕਾਰੀ ਸੇਵਾ ਕਰਨਾਟਕਾ   ਭਾਰਤ
ਮਹਿੰਦਰ ਸਿੰਘ ਰੰਧਾਵਾ ਸਾਇੰਸ & ਇੰਜੀਨੀਅਰਿੰਗ ਪੰਜਾਬ   ਭਾਰਤ
ਨੂਰੀ ਗੋਪਾਲ ਕ੍ਰਿਸ਼ਨ ਮੂਰਥੀ ਸਰਕਾਰੀ ਸੇਵਾ ਆਂਧਰਾ ਪ੍ਰਦੇਸ਼   ਭਾਰਤ
ਪਪਨਸਨ ਰਮੱਈਆ ਸਿਵਮ ਕਲਾ ਤਾਮਿਲਨਾਡੂ   ਭਾਰਤ
ਪ੍ਰਾਨ ਨਾਥ ਲੂਥਰਾ ਸਰਕਾਰੀ ਸੇਵਾ ਪੰਜਾਬ   ਭਾਰਤ
ਸਿਰਤਾਜ਼ ਸਿੰਘ ਸਾਹੀ ਸਰਕਾਰੀ ਸੇਵਾ ਚੰਡੀਗੜ੍ਹ   ਭਾਰਤ
ਸੁਰਿੰਦਰ ਸਿੰਘ ਬੇਦੀ ਸਰਕਾਰੀ ਸੇਵਾ ਦਿੱਲੀ   ਭਾਰਤ
ਟੀ. ਐਮ. ਏ. ਪਾਈ ਸਰਕਾਰੀ ਸੇਵਾ ਕਰਨਾਟਕਾ   ਭਾਰਤ
ਵਿਨਾਇਕਰਾਓ ਪਟਵਰਧਨ ਕਲਾ ਮਹਾਂਰਾਸ਼ਟਰ   ਭਾਰਤ
ਗੁਲਸਤਾਨ ਰੁਸਤਮ ਬਿਲੋਮੋਰੀਆ ਸਮਾਜ ਸੇਵਾ ਮਹਾਂਰਾਸ਼ਟਰ   ਭਾਰਤ
ਯਸ਼ੋਧਰਾ ਦੱਸਪਾ ਸਮਾਜ ਸੇਵਾ ਕਰਨਾਟਕਾ   ਭਾਰਤ
ਵਾਈਸ ਨੀਲਕੰਤਾ ਕ੍ਰਿਸ਼ਨਣ ਸਰਕਾਰੀ ਸੇਵਾ ਤਾਮਿਲਨਾਡੂ   ਭਾਰਤ
ਵਾਈਸ ਸੁਰਿੰਦਰ ਨਾਥ ਕੋਹਲੀ ਸਰਕਾਰੀ ਸੇਵਾ ਪੰਜਾਬ   ਭਾਰਤ

1973 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਓਮ ਪ੍ਰਕਾਸ਼ ਬਹਿਲ ਸਾਇੰਸ & ਇੰਜੀਨੀਅਰਿੰਗ   ਸੰਯੁਕਤ ਰਾਜ
ਰਾਜਾ ਔਮ. ਅੰਨਾਮਲਾਈ ਮੁਥੈਆ ਚੇਟਿਆਰ ਵਿਉਪਾਰ & ਉਦਯੋਗ ਤਾਮਿਲਨਾਡੂ   ਭਾਰਤ
ਰਾਜਾ ਰਮੰਨਾ ਸਾਇੰਸ & ਇੰਜੀਨੀਅਰਿੰਗ ਕਰਨਾਟਕਾ   ਭਾਰਤ
ਐਨ. ਆਰ. ਮਲਕਾਨੀ ਸਮਾਜ ਸੇਵਾ ਰਾਜਸਥਾਨ   ਭਾਰਤ
ਬਨਾਰਸੀ ਦਾਸ ਚਤੁਰਵੇਦੀ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼   ਭਾਰਤ
ਚੇਮਬਈ ਵੈਦਿਆਨਾਥ ਭਗਵਤਰ ਕਲਾ ਕੇਰਲਾ   ਭਾਰਤ
ਹਰਿੰਦਰਨਾਥ ਚਟੋਪਾਧਿਆ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼   ਭਾਰਤ
ਕ੍ਰਿਸ਼ਨ ਰਾਓ ਸੰਕਰ ਪੰਡਤ ਕਲਾ ਮੱਧ ਪ੍ਰਦੇਸ਼   ਭਾਰਤ
ਕੇ, ਸੁਕੁਮਾਰ ਸਾਹਿਤ & ਸਿੱਖਿਆ ਕੇਰਲਾ   ਭਾਰਤ
ਮਕਬੂਲ ਫਿਦਾ ਹੇਸ਼ੈਨ ਕਲਾ ਦਿੱਲੀ   ਭਾਰਤ
ਪੀਤੰਬਰ ਪੰਤ ਸਰਕਾਰੀ ਸੇਵਾ ਉੱਤਰ ਪ੍ਰਦੇਸ਼   ਭਾਰਤ
ਪੋਥਨ ਜੋਸ਼ਫ ਸਾਹਿਤ & ਸਿੱਖਿਆ ਕੇਰਲਾ   ਭਾਰਤ
ਰਾਮਾਕਾਂਤ ਮਹੇਸ਼ਵਰ ਮਾਜੂਮਦਾਰ ਸਰਕਾਰੀ ਸੇਵਾ ਕਰਨਾਟਕਾ   ਭਾਰਤ
ਸੁਧੀਰ ਕ੍ਰਿਸ਼ ਮੁਕਰਜ਼ੀ ਸਰਕਾਰੀ ਸੇਵਾ ਪੱਛਮੀ ਬੰਗਾਲ   ਭਾਰਤ
ਵੇਨੇਲਕਾਂਤੀ ਗਘੁਵੈਆ ਸਮਾਜ ਸੇਵਾ ਆਂਧਰਾ ਪ੍ਰਦੇਸ਼   ਭਾਰਤ
ਵਿਨੂ ਹਿਮਤਲਾਲ ਮਨਕੰਦ ਖੇਡਾਂ ਗੁਜਰਾਤ   ਭਾਰਤ
ਗੋਸਪ ਮਅਨੇਕਜੀ ਸਮਾਜ ਸੇਵਾ ਮਹਾਂਰਾਸ਼ਟਰ   ਭਾਰਤ

1974 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਬਿਸ਼ਪ ਜਾਨ ਰਿਚਰੜਸਨ ਸਮਾਜ ਸੇਵਾ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ   ਭਾਰਤ
ਅਲਾਇਸ ਬੋਨਰ ਕਲਾ   ਇਟਲੀ
ਅਰੁਨਾਚਲਾ ਸ੍ਰੀਨੀਵਾਸਨ ਸਾਇੰਸ & ਇੰਜੀਨੀਅਰਿੰਗ ਕਰਨਾਟਕਾ   ਭਾਰਤ
ਕਮਿਲੇ ਬੁਲਕੇ ਸਾਹਿਤ & ਸਿੱਖਿਆ ਫਰਮਾ:Country data ਬੈਲਜੀਅਮ
ਡੀ. ਵੀ. ਗੰਡਪਾ ਸਾਹਿਤ & ਸਿੱਖਿਆ ਕਰਨਾਟਕਾ   ਭਾਰਤ
ਮੋਤੀ ਚੰਦਰ ਸਾਇੰਸ & ਇੰਜੀਨੀਅਰਿੰਗ ਮਹਾਂਰਾਸ਼ਟਰ   ਭਾਰਤ
ਰਾਮ ਕੁਮਾਰ ਕਰੋਲੀ ਚਿਕਿਤਸਾ ਉੱਤਰ ਪ੍ਰਦੇਸ਼   ਭਾਰਤ
ਰਮਨ ਵਿਸਵਾਨਾਥਨ ਚਿਕਿਤਸਾ ਤਾਮਿਲਨਾਡੂ   ਭਾਰਤ
ਵਸੰਤ ਸ਼ੰਕਰ ਐਸ. ਹਜ਼ੁਰਬਜਾਰ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਭੁਪਤੀ ਮੋਹਨ ਸੇਨ ਸਾਹਿਤ & ਸਿੱਖਿਆ ਪੱਛਮੀ ਬੰਗਾਲ   ਭਾਰਤ
ਟੋਪਰ ਸੇਥਾਪਥੀ ਸਾਦਾਸਿਵਨ ਸਾਇੰਸ & ਇੰਜੀਨੀਅਰਿੰਗ ਤਾਮਿਲਨਾਡੂ   ਭਾਰਤ
ਸੁਖਲਾਲ ਸੰਘਵੀ ਸਾਹਿਤ & ਸਿੱਖਿਆ ਗੁਜਰਾਤ   ਭਾਰਤ
ਬੀ. ਨਰਸਿਮਹਾ ਰੈਡੀ ਕਲਾ ਆਂਧਰਾ ਪ੍ਰਦੇਸ਼   ਭਾਰਤ
ਚਿੰਤਾਮਨੀ ਕਰ ਕਲਾ ਪੱਛਮੀ ਬੰਗਾਲ   ਭਾਰਤ
ਧੀਰੇਂਦਰ ਨਾਥ ਗਾਗਲੀ ਕਲਾ ਪੱਛਮੀ ਬੰਗਾਲ   ਭਾਰਤ
ਹਰੀਬਰ ਰਹਿਮਾਨ ਸਾਇੰਸ & ਇੰਜੀਨੀਅਰਿੰਗ ਦਿੱਲੀ   ਭਾਰਤ
ਹਸਮੁੱਖ ਧੀਰਜਲਾਲ ਸੰਕਲੀਆ ਸਰਕਾਰੀ ਸੇਵਾ ਮਹਾਂਰਾਸ਼ਟਰ   ਭਾਰਤ
ਜੈਦੇਵ ਸਿੰਘ ਸਾਇੰਸ & ਇੰਜੀਨੀਅਰਿੰਗ ਉੱਤਰ ਪ੍ਰਦੇਸ਼   ਭਾਰਤ
ਜੈਅਤ ਪਾਂਡੁਰੰਗ ਨਾਇਕ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਖੁਸ਼ਵੰਤ ਸਿੰਘ ਸਾਹਿਤ & ਸਿੱਖਿਆ ਪੰਜਾਬ   ਭਾਰਤ
ਮੁਘੁਬਾਈ ਕੁਰਦੀਕਰ ਕਲਾ ਮਹਾਂਰਾਸ਼ਟਰ   ਭਾਰਤ
ਜੇ. ਐਲ. ਕਰੋਲੀ ਚਿਕਿਤਸਾ ਉੱਤਰ ਪ੍ਰਦੇਸ਼   ਭਾਰਤ

1975 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਅਸਿਮਾ ਚੈਟਰਜ਼ੀ ਸਾਇੰਸ & ਇੰਜੀਨੀਅਰਿੰਗ ਪੱਛਮੀ ਬੰਗਾਲ   ਭਾਰਤ
ਦਰਾਬ ਜਹਾਂਗੀਰ ਜੁਸਾਵਾਲਾ ਚਿਕਿਤਸਾ ਮਹਾਂਰਾਸ਼ਟਰ   ਭਾਰਤ
ਦਿਲਬਾਗ ਸਿੰਘ ਅਟਵਾਲ ਸਾਇੰਸ & ਇੰਜੀਨੀਅਰਿੰਗ   ਸੰਯੁਕਤ ਰਾਜ
ਮਾਧਵ ਸਦਾਸ਼ਿਵ ਗੋਰ Social ਸਾਇੰਸs ਮਹਾਂਰਾਸ਼ਟਰ   ਭਾਰਤ
ਪੰਚੇਤੀ ਕੋਟਸਵਰਮ ਸਰਕਾਰੀ ਸੇਵਾ ਤਾਮਿਲਨਾਡੂ   ਭਾਰਤ
ਪਰਤੁਲ ਚੰਦਰ ਗੁਪਤਾ ਸਾਹਿਤ & ਸਿੱਖਿਆ ਪੱਛਮੀ ਬੰਗਾਲ   ਭਾਰਤ
ਵਾਸੁਦੇਵ ਵਿਸ਼ਨੂ ਮਿਰਸ਼ੀ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਬੇਗਮ ਅਖਤਰ ਕਲਾ ਉੱਤਰ ਪ੍ਰਦੇਸ਼   ਭਾਰਤ
ਕਿਰਪਾਲ ਸਿੰਘ ਨਰੰਗ ਸਾਹਿਤ & ਸਿੱਖਿਆ ਪੰਜਾਬ   ਭਾਰਤ
ਬਲਾਈ ਚੰਦ ਮੁਖੋਪਾਧਿਆ ਸਾਹਿਤ & ਸਿੱਖਿਆ ਬਿਹਾਰ   ਭਾਰਤ
ਪੀ. ਅਰਦੇਸ਼ਿਰ ਨਰੇਣਵਾਲਾ ਵਿਉਪਾਰ & ਉਦਯੋਗ ਮਹਾਂਰਾਸ਼ਟਰ   ਭਾਰਤ
ਪੀ. ਕ੍ਰਿਸ਼ਨਾਗੋਪਾਲਾ ਆਈਗਰ ਸਾਇੰਸ & ਇੰਜੀਨੀਅਰਿੰਗ ਮਹਾਂਰਾਸ਼ਟਰ   ਭਾਰਤ
ਆਰ. ਕਾਰਲਟੋਨਵੀਵੀਅਨ ਪਿਦਾਦੇ ਨੋਰੋਨਹਾ ਸਰਕਾਰੀ ਸੇਵਾ ਮੱਧ ਪ੍ਰਦੇਸ਼   ਭਾਰਤ
ਰਾਜ ਕੁਮਾਰ ਖੰਨਾ ਸਰਕਾਰੀ ਸੇਵਾ ਦਿੱਲੀ   ਭਾਰਤ
ਰਤਨ ਸ਼ਾਸਤਰੀ ਸਮਾਜ ਸੇਵਾ ਰਾਜਸਥਾਨ   ਭਾਰਤ

1976 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਬੇਗਮ ਜੋਹਰਾ ਅਲੀ ਜ਼ਬਰ ਜੰਗ ਸਮਾਜ ਸੇਵਾ ਆਂਧਰਾ ਪ੍ਰਦੇਸ਼   ਭਾਰਤ
ਕਲੰਬਰ ਸਿਵਰਾਮਮੂਰਥੀ ਸਰਕਾਰੀ ਸੇਵਾ ਦਿੱਲੀ   ਭਾਰਤ
ਇਨਾਕਲ ਚੰਡੀ ਜਾਰਗ ਸੁਦਰਸ਼ਨ ਸਾਹਿਤ & ਸਿੱਖਿਆ   ਸੰਯੁਕਤ ਰਾਜ
ਹਰੀਬੰਸ਼ ਰਾਏ ਬਚਨ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਕ੍ਰਿਸ਼ਨਾਸਵਾਮੀ ਸ੍ਰੀਨਿਵਾਸਾ ਸੰਜੀਵੀ ਚਿਕਿਤਸਾ ਤਾਮਿਲਨਾਡੂ   ਭਾਰਤ
ਮੈਲਕਮ ਅਡੀਸੇਸ਼ਿਆਹ ਸਰਕਾਰੀ ਸੇਵਾ ਤਾਮਿਲਨਾਡੂ   ਭਾਰਤ
ਨਵਕੰਤਾ ਬਰੁਆ ਸਾਹਿਤ & ਸਿੱਖਿਆ ਅਸਾਮ   ਭਾਰਤ
ਉਡੀਪੀ ਰਾਮਚੰਦਰ ਰਾਓ ਸਾਇੰਸ & ਇੰਜੀਨੀਅਰਿੰਗ ਕਰਨਾਟਕਾ   ਭਾਰਤ
ਯਸਪਾਲ ਸਾਇੰਸ & ਇੰਜੀਨੀਅਰਿੰਗ ਪੰਜਾਬ   ਭਾਰਤ
ਭੋਗੀਲਾਲ ਪਾਡਿਆ ਸਮਾਜ ਸੇਵਾ ਰਾਜਸਥਾਨ   ਭਾਰਤ
ਦੇਵਿੰਦਰ ਸੇਨ ਸਰਕਾਰੀ ਸੇਵਾ ਪੱਛਮੀ ਬੰਗਾਲ   ਭਾਰਤ
ਦੇਵੁਲਾਪਾਲੀ ਵੈਂਕਾਟਾ ਕ੍ਰਿਸ਼ਨਾ ਸ਼ਾਸਤਰੀ ਸਾਹਿਤ & ਸਿੱਖਿਆ ਆਂਧਰਾ ਪ੍ਰਦੇਸ਼   ਭਾਰਤ
ਲਕਸ਼ਮਸ਼ਾਸਤਰੀ ਜੋਸ਼ੀ ਸਾਹਿਤ & ਸਿੱਖਿਆ ਮਹਾਂਰਾਸ਼ਟਰ   ਭਾਰਤ
ਮਲੀਕਰੰਜਨ ਮਨਸੂਰ ਕਲਾ ਕਰਨਾਟਕਾ   ਭਾਰਤ
ਨਾਰੋਜੀ ਪਿਰੋਜਾਹਾ ਗੋਦਰੇਜ਼ ਵਿਉਪਾਰ & ਉਦਯੋਗ ਮਹਾਂਰਾਸ਼ਟਰ   ਭਾਰਤ
ਰਾਮ ਮਹਿਤਾ ਸਰਕਾਰੀ ਸੇਵਾ ਦਿੱਲੀ   ਭਾਰਤ

1977 ਸੋਧੋ

ਨਾਮ ਖੇਤਰ ਪ੍ਰਾਂਤ ਦੇਸ਼
ਬਾਬਾ ਪ੍ਰਿਥਵੀ ਸਿੰਘ ਅਜ਼ਾਦ ਲੋਕ ਮਾਮਲੇ ਚੰਡੀਗੜ੍ਹ   ਭਾਰਤ
ਹਰੀਸ਼ ਚੰਦਰ ਸਾਹਿਤ & ਸਿੱਖਿਆ ਅਮਰੀਕਾ
ਮੈਸੂਰ ਨਰਸਿਮਹਚਰ ਸ੍ਰਿਨਿਵਾਸ ਸਾਇੰਸ & ਇੰਜੀਨੀਅਰਿੰਗ ਕਰਨਾਟਕਾ   ਭਾਰਤ
ਪੇਰੁਗੁ ਸਿਵਾ ਰੈਡੀ ਚਿਕਿਤਸਾ ਆਂਧਰਾ ਪ੍ਰਦੇਸ਼   ਭਾਰਤ
ਫੁਲਰੇਨੂ ਗੁਹਾ ਸਮਾਜ ਸੇਵਾ ਪੱਛਮੀ ਬੰਗਾਲ   ਭਾਰਤ
ਸ਼ੇਨਪਟਿਨਮ ਪੋਨੁਸਵਾਮੀ ਮੀਨਾਕਸ਼ੀ ਸੁੰਦਰਮ ਸਾਹਿਤ & ਸਿੱਖਿਆ ਤਾਮਿਲਨਾਡੂ   ਭਾਰਤ
ਯੂਸਫ ਹੂਸੈਨ ਖਾਨ ਸਾਹਿਤ & ਸਿੱਖਿਆ ਦਿੱਲੀ   ਭਾਰਤ
ਬਾਲਾਸੁਬਰਾਨਮੀਅਨ ਰਾਮਮੁਰਥੀ ਚਿਕਿਤਸਾ ਤਾਮਿਲਨਾਡੂ   ਭਾਰਤ
ਕੈਲਾਸ ਨਾਥ ਕੌਲ ਸਾਹਿਤ & ਸਿੱਖਿਆ ਉੱਤਰ ਪ੍ਰਦੇਸ਼   ਭਾਰਤ
ਚੈਕਕੇਚਨ ਵੀਦੂ ਕ੍ਰਿਸ਼ਨਨ ਨਾਇਰ ਸਮਾਜ ਸੇਵਾ ਦਿੱਲੀ   ਭਾਰਤ
ਗੋਪੀਨਾਥ ਅਮਨ ਸਾਹਿਤ & ਸਿੱਖਿਆ ਦਿੱਲੀ   ਭਾਰਤ
ਜਗਮੋਹਨ ਸਰਕਾਰੀ ਸੇਵਾ ਦਿੱਲੀ   ਭਾਰਤ
ਕੁਦੁਵਯੂਰ ਸਿਵਾਰਮ ਨਰਾਇਣਸਵਾਮੀ ਕਲਾ ਮਹਾਂਰਾਸ਼ਟਰ   ਭਾਰਤ
ਪਰਮੇਸ਼ਰ ਜੇ. ਪਾਂਡੇ ਕਲਾ ਮਹਾਂਰਾਸ਼ਟਰ   ਭਾਰਤ
ਕੁਮਾਰ ਗੰਧਰਵ ਕਲਾ ਮੱਧ ਪ੍ਰਦੇਸ਼   ਭਾਰਤ
ਅਨਾਪੁਰਨਾ ਦੇਵੀ ਕਲਾ ਪੱਛਮੀ ਬੰਗਾਲ   ਭਾਰਤ

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Padma Bhushan Awardees". ਸੂਚਨਾ ਅਤੇ ਜਾਣਕਾਰੀ ਇੰਜੀਨੀਅਰਿੰਗ ਮੰਤਰਾਲਾ ਭਾਰਤ ਸਰਕਾਰ. Retrieved 2009-06-28. {{cite web}}: Check |url= value (help)[permanent dead link]

ਫਰਮਾ:ਨਾਗਰਿਕ ਸਨਮਾਨ