ਪਦਮ ਵਿਭੂਸ਼ਨ ਸਨਮਾਨ (1960-69)

(ਪਦਮ ਵਿਭੂਸ਼ਨ ਸਨਾਮਨ (1960-69) ਤੋਂ ਮੋੜਿਆ ਗਿਆ)

ਪਦਮ ਵਿਭੂਸ਼ਨ ਸਨਮਾ ਦੀ ਸਾਲ 1960-1969 ਦੀ ਸੂਚੀ

ਸਾਲ ਨਾਮ ਚਿੱਤਰ ਜਨਮ /ਮੌਤ ਖੇਤਰ ਦੇਸ਼
1960 ਨਰਾਇਣ ਰਾਘਵਨ ਪਿਲਾਈ 1898–1992 ਲੋਕ ਮਾਮਲੇ ਭਾਰਤ
1962 ਐਸ. ਵੀ. ਆਰ. ਇੰਗਰ ਸਰਕਾਰੀ ਸੇਵਾ
1962 ਪਦਮਾਜਾ ਨਾਇਡੂ 1900–1975 ਲੋਕ ਮਾਮਲੇ
1962 ਵਿਜੈ ਲਕਸ਼ੀ ਪੰਡਤ 1900–1990 ਸਰਕਾਰੀ ਸੇਵਾ
1963 ਏ. ਲਕਸ਼ਮਣਸੁਆਮੀ ਮੁਦਾਲਿਅਰ 1887–1974 ਚਿਕਿਤਸਾ
1963 ਸੁਨਿਤੀ ਕੁਮਾਰ ਚੈਟਰਜੀ 1890–1977 ਸਾਹਿਤ & ਸਿੱਖਿਆ
1963 ਹਰੀ ਵਿਨਾਇਕ ਪਤਸਕਰ 1892–1970 ਲੋਕ ਮਾਮਲੇ
1964 ਗੋਪੀਨਾਥ ਕਵਿਰਾਜ 1887–1976 ਸਾਹਿਤ & ਸਿੱਖਿਆ
1964 ਅਚਾਰੀਆ ਕਾਲੇਲਕਰ 1885–1981 ਸਾਹਿਤ & ਸਿੱਖਿਆ
1965 ਅਰਜਨ ਸਿੰਘ 1919 ਮਿਲਟਰੀ ਸੇਵਾ
1965 ਜੋਵੰਤੋ ਨਾਥ ਚੋਧਰੀ 1908–1983 ਮਿਲਟਰੀ ਸੇਵਾ
1965 ਮਹਿਦੀ ਨਿਵਾਜ਼ ਜੰਗ 1894–1967 ਲੋਕ ਮਾਮਲੇ
1966 ਵਲੇਰੀਆ ਗਰਾਸਿਆਸ 1900–1978 ਸਮਾਜ ਸੇਵਾ
1967 ਭੋਲਾ ਨਾਥ ਝਾਅ ਸਰਕਾਰੀ ਸੇਵਾ
1967 ਚੰਦਰ ਕਿਸਨ ਦਫਤਰੀ 1893–1983 ਲੋਕ ਮਾਮਲੇ
1967 ਹਾਫਿਕਸ ਮੁਹੰਮਦ ਇਬਰਾਹਿਮ ਸਰਕਾਰੀ ਸੇਵਾ
1967 ਪਟਾਦਕਲ ਵੈਂਕਾਨਾ ਆਰ. ਰਾਓ ਸਰਕਾਰੀ ਸੇਵਾ
1968 ਮਾਧਵ ਸ਼੍ਰੀਹਰੀ ਅਨੇਯ 1880–1968 ਲੋਕ ਮਾਮਲੇ
1968 ਸੁਬਰਾਮਨੀਅਮ ਚੰਦਰਸ਼ੇਖਰ 1910–1995 ਸਾਇੰਸ & ਇੰਜੀਨੀਅਰਿੰਗ ਅਮਰੀਕਾ* ਭਾਰਤ
1968 ਪ੍ਰਸਾਂਤਾ ਚੰਦਰ ਮਹਾਲਾਨੋਬਿਸ 1893–1972 ਅੰਕੜਾ ਵਿਗਿਆਨ ਭਾਰਤ
1968 ਕੇ. ਵੀ. ਕੇ. ਸੁੰਦਰਮ 1904–1992 ਲੋਕ ਮਾਮਲੇ
1968 ਕ੍ਰਿਪਾਲ ਸਿੰਘ ਸਰਕਾਰੀ ਸੇਵਾ
1969 ਹਰਗੋਬਿੰਦ ਖੋਰਾਣਾ 1922–2011 ਸਾਇੰਸ & ਇੰਜੀਨੀਅਰਿੰਗ ਅਮਰੀਕਾ*
1969 ਮੋਹਨ ਸਿਨਹਾ ਮਹਿਤਾ ਸਰਕਾਰੀ ਸੇਵਾ ਭਾਰਤ
1969 ਦਾਤਾਤ੍ਰਿਯਾ ਸ਼੍ਰੀਧਰ ਜੋਸ਼ੀ ਸਰਕਾਰੀ ਸੇਵਾ
1969 ਘਣਾਨੰਦ ਪਾਂਡੇ ਸਰਕਾਰੀ ਸੇਵਾ
1969 ਰਾਜੇਸ਼ਵਰ ਦਿਆਲ ਸਰਕਾਰੀ ਸੇਵਾ

ਹੋਰ ਦੇਖੋ

ਸੋਧੋ

ਹਵਾਲੇ

ਸੋਧੋ

ਫਰਮਾ:ਨਾਗਰਿਕ ਸਨਮਾਨ