ਪਰਭਣੀ ਜੰਕਸ਼ਨ ਰੇਲਵੇ ਸਟੇਸ਼ਨ
ਪਰਭਣੀ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਸੂਬੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹਾ ਵਿਖੇ ਸਥਿਤ ਹੈ। ਇਹ ਪਰਭਨੀ ਸ਼ਹਿਰ ਅਤੇ ਜ਼ਿਲ੍ਹੇ ਦਾ ਮੁੱਖ ਰੇਲਵੇ ਸਟੇਸ਼ਨ ਹੈ।[1][2][not in citation given][3] ਇਹ ਸਟੇਸ਼ਨ ਨਾਂਦੇੜ ਰੇਲਵੇ ਡਿਵੀਜ਼ਨ ਦੇ ਅਧੀਨ ਆਉਂਦਾ ਹੈ। ਇਹ ਇੱਕ A-1 ਕਲਾਸ ਸਟੇਸ਼ਨ ਹੈ। ਇਹ ਸਟੇਸ਼ਨ ਦੱਖਣੀ ਕੇਂਦਰੀ ਰੇਲਵੇ ਖੇਤਰ ਦੇ ਸਿਕੰਦਰਾਬਾਦ-ਮਨਮਾੜ ਸੈਕਸ਼ਨ 'ਤੇ ਸਥਿਤ ਹੈ।
ਹਵਾਲੇ
ਸੋਧੋ- ↑ "PBN/Parbhani Junction". India Rail Info.
- ↑ "New Train between Tirupati, Shirdi from January 5". Archived from the original on 30 December 2015.
- ↑ "Aurangabad, region again fail to find berth on railway budget bandwagon – Times of India". The Times of India. 26 February 2016.