ਪਰਾਡਾ ਇੱਕ ਇਤਾਲਵੀ ਲਗਜ਼ਰੀ ਫੈਸ਼ਨ ਹਾਊਸ ਹੈ, ਇਹ ਚਮੜੇ ਦੇ ਥੌਲੇ, ਯਾਤਰਾ ਉਪਕਰਣ, ਜੁੱਤੀਆਂ, ਪਰਫਿਊਮ ਅਤੇ ਹੋਰ ਫੈਸ਼ਨ ਉਪਕਰਣ ਬਣਾਉਂਦੀ ਹੈ, ਇਹ 1913 ਵਿੱਚ ਮਾਰੀਓ ਪਰਾਡਾ ਦੁਆਰਾ ਸਥਾਪਿਤ ਕੀਤੀ ਗਈ ਸੀ।

ਪਰਾਡਾ
ਕਿਸਮਪਬਲਿਕ
ਫਰਮਾ:SEHK
ਉਦਯੋਗਅਪੈਰਲ, ਐਕਸੈਸਰੇਸ
ਸਥਾਪਨਾ1913; 112 ਸਾਲ ਪਹਿਲਾਂ (1913)
(ਫਰਾਟੇਲੀ ਪਰਾਡਾ ਵੱਲੋਂ)
ਸੰਸਥਾਪਕਮਾਰੀਓ ਪਰਾਡਾ
ਮੁੱਖ ਦਫ਼ਤਰ,
ਜਗ੍ਹਾ ਦੀ ਗਿਣਤੀ
618 ਤੋਂ ਵੱਧ ਦੁਨੀਆ ਭਰ ਦੀਆਂ ਬੁਟੀਕ
ਮੁੱਖ ਲੋਕ
ਮਿਊਸੀਆ ਪਰਾਡਾ, ਹੈਡ ਡਿਜ਼ਾਈਨਰ
ਪੈਟਰੀਜਿਓ ਬਿਰਤੇਲੀ,ਸੀ.ਈ.ਓ.
ਅਲੇਸੈਂਡਰਾ ਕੋਜ਼ਾਨੀ, ਸੀ.ਐੱਫ.ਓ.
ਉਤਪਾਦਕੱਪੜੇ, ਸ਼ਿੰਗਾਰ, ਫੈਸ਼ਨ ਉਪਕਰਣ, ਗਹਿਣੇ, ਅਤਰ, ਸਪਿਰਟ, ਸੈਲ ਫੋਨ , ਘੜੀਆਂ, ਵਾਈਨ
ਸੇਵਾਵਾਂਬੁਟੀਕ
ਵੈੱਬਸਾਈਟwww.prada.com

ਇਤਿਹਾਸ

ਸੋਧੋ

ਸਥਾਪਨਾ

ਸੋਧੋ

ਇਹ ਕੰਪਨੀ 1913 ਵਿੱਚ ਮਾਰੀਓ ਪਰਾਡਾ ਅਤੇ ਉਸ ਦੇ ਭਰਾ ਮਾਰਟਿਨੋ ਦੁਆਰਾ ਚਮੜੇ ਦੇ ਸਾਮਾਨ ਦੀ ਦੁਕਾਨ ਵਜੋਂ ਮਿਲਾਨ, ਇਟਲੀ ਵਿੱਚ ਸ਼ੁਰੂ ਕੀਤੀ ਸੀ।[1][2] ਸ਼ੁਰੂ ਵਿਚ, ਦੁਕਾਨ ਨੇ ਜਾਨਵਰਾਂ ਦਾ ਸਮਾਨ ਅਤੇ ਹੈਂਡਬੈਗ ਵੇਚਣੇ ਸ਼ੁਰੂ ਕੀਤੇ।

ਹਵਾਲੇ

ਸੋਧੋ
  1. Grosvenor, Carrie. "The History of Prada". Life in Italy. Archived from the original on ਮਈ 21, 2008. Retrieved ਜੂਨ 2, 2008. {{cite web}}: Unknown parameter |deadurl= ignored (|url-status= suggested) (help)
  2. "Prada Group". Prada Group. Archived from the original on ਅਪਰੈਲ 20, 2011. Retrieved ਅਪਰੈਲ 10, 2011. {{cite web}}: Unknown parameter |deadurl= ignored (|url-status= suggested) (help)