35°40′S 55°47′W / 35.667°S 55.783°W / -35.667; -55.783

ਪਲਾਤਾ ਦਰਿਆ ਜਾਂ ਰਿਓ ਦੇ ਲਾ ਪਲਾਤਾ (ਸਪੇਨੀ ਉਚਾਰਨ: [ˈri.o ðe la ˈplata], ਚਾਂਦੀ ਦਾ ਦਰਿਆ) ਅਰਜਨਟੀਨਾ ਅਤੇ ਉਰੂਗੁਏ ਦੀ ਸਰਹੱਦ ਵਿਚਕਾਰ ਉਰੂਗੁਏ ਦਰਿਆ ਅਤੇ ਪਰਾਨਾ ਦਰਿਆ ਦੇ ਸੰਗਮ ਨਾਲ਼ ਬਣਨ ਵਾਲਾ ਇੱਕ ਦਹਾਨਾ ਹੈ। ਇਹ ਦੱਖਣੀ ਅਮਰੀਕਾ ਦੇ ਦੱਖਣ-ਪੂਰਬੀ ਤਟ ਉੱਤੇ ਕੀਪ-ਅਕਾਰ ਦਾ ਚਿੱਬ ਜਾਂ ਡੂੰਘ ਜਿਹਾ ਹੈ ਜੋ ਲਗਭਗ 290 ਕਿਲੋਮੀਟਰ ਲੰਮਾ ਹੈ।

ਪਲਾਤਾ ਦਰਿਆ
Río de la Plata
ਪਲੇਟ ਦਰਿਆ, ਲਾ ਪਲਾਤਾ ਦਰਿਆ
ਦਰਿਆ
ਉੱਤਰੋਂ ਦੱਖਣ ਵੱਲ ਵੇਖਦੇ ਹੋਏ ਪਲਾਤਾ ਦਰਿਆ ਦੀ ਨਾਸਾ ਵੱਲੋਂ ਤਸਵੀਰ: ਬੁਏਨਸ ਆਇਰਸ ਸੱਜੇ ਪਾਸੇ ਪਰਾਨਾ ਦਰਿਆ ਦੇ ਡੈਲਟਾ ਕੋਲ ਵਿਖਾਈ ਦੇ ਰਿਹਾ ਹੈ। ਦਰਿਆ ਦੀ ਗਾਰ ਪਾਣੀ ਦੇ ਰੰਗ ਨੂੰ ਭੂਰਾ ਕਰ ਦਿੰਦੀ ਹੈ ਅਤੇ ਖੱਬੇ ਪਾਸੇ ਵਾਲੇ ਤਟ ਉੱਤੇ ਮੋਂਤੇਵੀਦੇਓ ਵਿਖਦਾ ਪਿਆ ਹੈ।
ਨਾਂ ਦਾ ਸਰੋਤ: ਸਪੇਨੀ, "ਚਾਂਦੀ ਦਾ ਦਰਿਆ"
ਦੇਸ਼ ਅਰਜਨਟੀਨਾ, ਉਰੂਗੁਏ
ਸਹਾਇਕ ਦਰਿਆ
 - ਖੱਬੇ ਉਰੂਗੁਏ ਦਰਿਆ, ਸਾਨ ਹੁਆਨ ਦਰਿਆ, ਸਾਂਤਾ ਲੂਸੀਆ ਦਰਿਆ
 - ਸੱਜੇ ਪਰਾਨਾ ਦਰਿਆ, ਲੁਹਾਨ ਦਰਿਆ, ਸਾਲਾਦੋ ਦਰਿਆ
ਸ਼ਹਿਰ ਬੁਏਨਸ ਆਇਰਸ, ਮੋਂਤੇਵੀਦੇਓ, ਸਾਨ ਫ਼ਰਨਾਂਦੋ, ਸਾਨ ਇਸੀਦਰੋ, ਵਿਸੈਂਤੇ ਲੋਪੇਜ਼ੇਅ, ਆਵੇਯਾਨੇਦਾ, ਹਡਸਨ, ਪੁੰਤਾ ਲਾਰਾ, ਆਤਾਲਾਇਆ, ਸਾਨ ਕਲਿਮੈਂਤੇ ਦੇਲ ਤੁਈਊ, ਸਿਉਦਾਦ ਲਾ ਪਲਾਤਾ, ਸਿਉਦਾਦ ਦੇ ਲਾ ਕੋਸਤਾ, ਕੋਲੋਨੀਆ ਦੇਲ ਸਾਕਰਾਮੈਂਤੋ, ਕੋਸਤਾ ਦੇ ਓਰੋ, ਹੁਆਨ ਲਾਕਾਜ਼ੇ, ਪਿਰੀਆਪੋਲਿਸ
ਸਰੋਤ ਉਰੂਗੁਏ ਅਤੇ ਪਾਰਾਨਾ ਦਰਿਆਵਾਂ ਦਾ ਸੰਗਮ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 34°0′5″S 58°23′37″W / 34.00139°S 58.39361°W / -34.00139; -58.39361 [1]
ਦਹਾਨਾ ਅੰਧ ਮਹਾਂਸਾਗਰ
 - ਸਥਿਤੀ ਅਰਜਨਟੀਨ ਸਾਗਰ, ਅਰਜਨਟੀਨਾ & ਉਰੂਗੁਏ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 35°40′S 55°47′W / 35.667°S 55.783°W / -35.667; -55.783 [2]
ਲੰਬਾਈ 290 ਕਿਮੀ (180 ਮੀਲ) [3] 5,876 ਕਿ.ਮੀ. ਪਾਰਾਨਾ ਸਮੇਤ
ਚੌੜਾਈ 220 ਕਿਮੀ (137 ਮੀਲ) [4]
ਬੇਟ 41,44,000 ਕਿਮੀ (16,00,000 ਵਰਗ ਮੀਲ) [3]
ਡਿਗਾਊ ਜਲ-ਮਾਤਰਾ mouth
 - ਔਸਤ 22,000 ਮੀਟਰ/ਸ (7,77,000 ਘਣ ਫੁੱਟ/ਸ) [3]
ਪਲਾਤਾ ਦਰਿਆ ਦੇ ਬੇਟ ਦਾ ਨਕਸ਼ਾ ਜੋ ਬੁਏਨਸ ਆਇਰਸ ਕੋਲ ਪਰਾਨਾ ਅਤੇ ਉਰੂਗੁਏ ਦਰਿਆਵਾਂ ਦੇ ਦਹਾਨਿਆਂ ਕੋਲ ਪਲਾਤਾ ਬੇਟ ਦਰਸਾਉਂਦਾ ਹੈ
ਅਰਜਨਟੀਨਾ ਅਤੇ ਉਰੂਗੁਏ ਵਿਚਲੇ ਸ਼ਹਿਰਾਂ ਨੂੰ ਵਿਖਾਉਂਦਾ ਪਲਾਤਾ ਦਰਿਆ ਦਾ ਨਕਸ਼ਾ

ਹਵਾਲੇ

ਸੋਧੋ
  1. Río Paraná Guazú at GEOnet Names Server (main distributary of the Río Paraná)
  2. "Limits of Oceans and Seas, 3rd edition" (PDF). International Hydrographic Organization. 1953. Archived from the original (PDF) on 2011-10-08. Retrieved 2013-08-14. {{cite web}}: Unknown parameter |dead-url= ignored (|url-status= suggested) (help)
  3. 3.0 3.1 3.2 "Río de la Plata". Encyclopædia Britannica.
  4. Fossati, Monica. "Salinity Simulations of the Rio de la Plata" (PDF). International Conference on Estuaries and Coasts. Archived from the original (PDF) on 2012-03-06. Retrieved 2013-08-14. {{cite web}}: Unknown parameter |coauthors= ignored (|author= suggested) (help); Unknown parameter |dead-url= ignored (|url-status= suggested) (help)