ਪਲਾਸੀ ਦਾ ਲੜਾਈ (ਬੰਗਾਲੀ: পলাশীর যুদ্ধ, ਪੋਲਾਸ਼ੀਰ ਜੂਧੋ) 23 ਜੂਨ 1757 ਨੂੰ ਕਲਕੱਤਾ (ਹੁਣ ਕੋਲਕਾਤਾ) ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮੈਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ-ਉਦ-ਦੌਲਾ ਨੂੰ ਹਰਾ ਦਿੱਤਾ ਸੀ।

ਪਲਾਸੀ ਦੀ ਲੜਾਈ
ਸੱਤ ਸਾਲ ਦੀ ਯੰਗ ਦਾ ਹਿੱਸਾ
Clive.jpg
ਪਲਾਸੀ ਦੀ ਲੜਾਈ ਤੋਂ ਬਾਅਦ ਮੀਰ ਜਫਰ ਨਾਲ ਲਾਰਡ ਕਲਾਈਵ ਦੀ ਮੁਲਾਕਾਤ
ਮਿਤੀ 23 ਜੂਨ, 1757
ਥਾਂ/ਟਿਕਾਣਾ ਗੁਣਕ: 23°48′N 88°15′E / 23.80°N 88.25°E / 23.80; 88.25
ਨਤੀਜਾ ਈਸਟ ਇੰਡੀਆ ਕੰਪਨੀ ਦੀ ਨਿਰਨਾਇਕ ਜਿੱਤ।
ਰਾਜਖੇਤਰੀ
ਤਬਦੀਲੀਆਂ
ਬੰਗਾਲ ਨੂੰ ਈਸਟ ਇੰਡੀਆ ਕੰਪਨੀ 'ਚ ਮਲਾਇਆ ਗਿਆ।
ਲੜਾਕੇ
ਫਰਮਾ:Country data ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਮੁਗਲ ਸਾਮਰਾਜ
  • ਬੰਗਾਲ ਰਿਆਸਤ

ਫਰਮਾ:Country data ਫ੍ਰਾਂਸ

ਫ਼ੌਜਦਾਰ ਅਤੇ ਆਗੂ
ਯੂਨਾਈਟਡ ਕਿੰਗਡਮ ਕਰਨਲ ਰਾਬਰਟ ਕਲਾਈਵ
  • ਮੇਜ਼ਰ ਕਿਲਪਟ੍ਰਿਕ
  • ਮੇਜਰ ਗ੍ਰਾਂਟ
  • ਮੇਜਰ ਆਈਰੇ ਕੂਟੇ
  • ਕੈਪਟਨ ਗਾਉਪ
ਨਵਾਵ ਸਿਰਾਜ-ਉਦ-ਦੌਲਾ
  • ਮੋਹਨ ਲਾਲ
  • ਮੀਰ ਮਦਨ  
  • ਮੀਰ ਜਫਰ ਅਲੀ ਖਾਨ
  • ਯਾਰ ਲੂਤਫ ਖਾਨ
  • ਹਾਏ ਡਰਲਭ

ਫ਼ਰਾਂਸ ਮਨਸਿਅਰ

ਤਾਕਤ
750 ਅੰਗਰੇਜ਼ੀ ਅਤੇ ਯੂਰਪੀਅਨ ਸਿਪਾਹੀ
100 ਪਾਸਕਰਨਾ
2,100 ਭਾਰਤੀ ਫੌਜ਼ੀ
100 ਗੰਨਮੈਨ
50 ਸਿਪਾਹੀ
8 ਤੋਪਾਂ
ਦਲਦਲ:
ਮੀਰ ਜਾਫਰ ਦੀ 15,000 ਘੋੜ ਸਵਾਰ ਫੌਜ
35,000 ਪੈਦਰ ਫੌਜ਼
ਮੁਗਲ ਸਾਮਰਾਜ:
7,000 ਪੈਦਰ ਫੌਜ਼
5,000 ਘੋੜ ਸਵਾਰ ਫੌਜ਼
35,000 ਪੈਦਰ ਫੌਜ਼
15,000 ਮੀਰ ਜਾਫਰ ਦੀ ਘੋੜ ਸਵਾਰ ਫੌਜ਼
53 ਖੇਤ 'ਚ ਿਮਲੇ ਟੁਕੜੇ
ਫ੍ਰਾਂਸ:
50 ਤੋਪਖਾਨਾ
ਮੌਤਾਂ ਅਤੇ ਨੁਕਸਾਨ
22 ਮੌਤਾਂ
50 ਜ਼ਖ਼ਮੀ
500 ਮੌਤਾਂ ਅਤੇ ਜ਼ਖ਼ਮੀ
ਪਲਾਸੀ ਦਾ ਲੜਾਈ ਤੋਂ ਬਾਅਦ ਲਾਰਡ ਕਲਾਈਵ ਮੀਰ ਜਾਫ਼ਰ ਨੂੰ ਮਿਲ ਰਿਹਾ ਹੈ (1762 ਵਿੱਚ ਫ੍ਰਾਂਸਿਸ ਹੇਮੈਨ ਦਾ ਬਣਾਇਆ ਇੱਕ ਤੇਲ ਚਿਤਰ)

ਹਵਾਲੇਸੋਧੋ