ਪਾਇਲ ਰਾਜਪੂਤ
ਪਾਇਲ ਰਾਜਪੂਤ (ਜਨਮ 5 ਦਸੰਬਰ 1990) ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ[1] ਉਸਨੇ ਕੁਝ ਤੇਲਗੂ ਅਤੇ ਤਮਿਲ ਫਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਵਿੱਚ ਕੰਮ ਕੀਤਾ ਹੈ।[2][3][4]
ਪਾਇਲ ਰਾਜਪੂਤ | |
---|---|
ਜਨਮ | |
ਰਾਸ਼ਟਰੀਅਤਾ | ਭਾਰਤ |
ਪੇਸ਼ਾ |
|
ਸਰਗਰਮੀ ਦੇ ਸਾਲ | 2010–ਹੁਣ ਤੱਕ |
ਮੁੱਢਲਾ ਜੀਵਨ
ਸੋਧੋਰਾਜਪੂਤ ਦਾ ਜਨਮ ਗੁੜਗਾਓਂ (ਬਸਾਈ ਪਿੰਡ) ਵਿੱਚ ਹੋਇਆ ਸੀ। ਉਸਨੇ ਦਿੱਲੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਅਦਾਕਾਰੀ ਵਿੱਚ ਨੰਦੀ ਪੁਰਸਕਾਰ ਵੀ ਹਾਸਲ ਕੀਤਾ। ਉਸ ਨੇ ਆਪਣਾ ਟੈਲੀਵਿਜ਼ਨ ਕੈਰੀਅਰ ਸਪਨੋਂ ਸੇ ਭਰੇ ਨੈਨਾ ਵਿੱਚ ਸੋਨਾਕਸ਼ੀ ਦੇ ਤੌਰ ਤੇ ਸ਼ੁਰੂ ਕੀਤਾ। ਉਸਨੇ ਆਖਿਰ ਬਹੂ ਭੀ ਤੋ ਬੇਟੀ ਹੀ ਹੈ, ਵਿੱਚ ਸੀਆ ਦੀ ਮੁੱਖ ਭੂਮਿਕਾ ਨਿਭਾਈ[5][6] ਅਤੇ ਗੁਸਤਾਖ ਦਿਲ ਵਿੱਚ ਇਸ਼ਾਨੀ ਅਤੇ ਮਹਾਂਕੁੰਭ: ਇੱਕ ਰਹੱਸਯ, ਇੱਕ ਕਹਾਣੀ ਵਿੱਚ ਮਾਇਆ ਦੀ ਭੂਮਿਕਾ ਨਿਭਾਈ।
ਕਰੀਅਰ
ਸੋਧੋ2017 ਵਿੱਚ, ਉਸਨੇ ਚੰਨਾ ਮੇਰਿਆ ਵਿੱਚ ਕਾਇਨਤ ਢਿੱਲੋਂ ਦੀ ਮੁੱਖ ਮਾਦਾ ਭੂਮਿਕਾ ਨਿਭਾ ਕੇ, ਪੰਜਾਬੀ ਫ਼ਿਲਮ ਉਦਯੋਗ ਵਿੱਚ ਸ਼ੁਰੂਆਤ ਕੀਤੀ। ਇਹ ਫਿਲਮ ਵਿੱਚ ਉਹ ਨਿੰਜਾ ਨਾਲ ਨਜ਼ਰ ਆਈ ਸੀ। ਇਹ ਫਿਲਮ ਮਰਾਠੀ ਸੁਪਰ ਹਿੱਟ ਸੈਰੈਟ ਦੀ ਰੀਮੇਕ ਸੀ, ਅਤੇ 14 ਜੁਲਾਈ 2017 ਨੂੰ ਰਿਲੀਜ਼ ਹੋਈ ਸੀ।[7]
2018 ਵਿੱਚ ਉਸ ਨੇ ਤੇਲਗੂ ਫਿਲਮ ਉਦਯੋਗ ਵਿੱਚ ਰੈਕਸ 100 ਵਿਚੱ ਮੁੱਖ ਮੁੱਖ ਮਾਦਾ ਭੂਮਿਕਾ, ਇੰਦੂ ਵਜੋਂ ਸ਼ੁਰੂਆਤ ਕੀਤੀ, ਜੋ ਕਿ ਡਾਇਰੈਕਟਰ ਅਜੈ ਭੂਪਤੀ ਦੀ ਇੱਕ ਸੱਚੀ ਪਿਆਰ ਕਹਾਣੀ ਹੈ।
ਟੈਲੀਵੀਜ਼ਨ
ਸੋਧੋ- ਗੁਸਤਾਖ :ਦਿਲ ਇਸ਼ਾਨੀ ਵਜੋਂ
- ਆਖਿਰ ਬਹੂ ਭੀ ਤੋ ਬੇਟੀ ਹੀ ਹੈ: ਸੀਆ ਵਜੋਂ
- ਸਪਨੋਂ ਸੇ ਭਰੇ ਨੈਨਾ: ਸੋਨਾਕਸ਼ੀ ਵਜੋਂ
- ਮਹਾਂਕੁੰਭ: ਇੱਕ ਰਹੱਸਯ, ਇੱਕ ਕਹਾਣੀ: ਮਾਇਆ ਵਜੋਂ
- ਯੇ ਹੈ ਆਸ਼ਿਕੀ: ਜੈਸ਼੍ਰੀ ਵਜੋਂ
- ਪਿਆਰ ਤੂਨੇ ਕਿਆ ਕੀਆ: ਰੇਵਾ ਰਾਇਚੰਦ ਵਜੋਂ
- ਯੇ ਹੈ ਆਸ਼ਿਕੀ: ਫਿਜ਼ਾ ਵਜੋਂ
- ਡਰ ਸਬਕੋ ਲਗਤਾ ਹੈ: ਪੂਨਮ ਵਜੋਂ
ਫਿਲਮਾਂ
ਸੋਧੋ
ਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਸੂਚਨਾ |
---|---|---|---|---|
2017 | ਚੰਨਾ ਮੇਰਿਆ | ਕਾਇਨਤ ਢਿੱਲੋਂ | ਪੰਜਾਬੀ | ਸ਼ੁਰੂਆਤ |
2018 | ਆਰ ਐਕਸ 100 | ਇੰਦੂ | ਤੇਲਗੂ | [8] |
2018 | ਮਿਸਟਰ ਐਂਡ ਮਿਸਜ਼ 420 ਰਿਟਰਨ | ਪੰਜਾਬੀ | ||
2018 | ਵਿਆਹ ਪੈਲੇਸ | ਮਾਨੀ | ਪੰਜਾਬੀ | |
2018 | ਹਾਂਜੀ ਹਾਂਜੀ | ਪੰਜਾਬੀ | ਪੋਸਟ ਉਤਪਾਦਨ | |
2018 | ਇਸ਼ਕਾ |
ਪੰਜਾਬੀ | ਪੋਸਟ ਉਤਪਾਦਨ | |
2019 | ਭਾਨੂ ਸ਼ੰਕਰ ਦੀ ਬਿਨਾਂ ਸਿਰਲੇਖ ਫ਼ਿਲਮ |
ਤੇਲਗੂ | ਸ਼ੂਟਿੰਗ | |
2019 | ਦੂਤ | ਤਾਮਿਲ | ਸ਼ੂਟਿੰਗ |
ਪੁਰਸਕਾਰ
ਸੋਧੋ- 2018:ਪੰਜਾਬੀ ਫਿਲਮਫੇਅਰ ਅਵਾਰਡ ਬਿਹਤਰੀਨ ਸ਼ੁਰੂਆਤੀ ਲਈ
ਹਵਾਲੇ
ਸੋਧੋ- ↑ "Ain't a dual personality, says Payal Rajput - Times Of India". Archived from the original on 2013-12-03. Retrieved 2018-11-16.
{{cite web}}
: Unknown parameter|dead-url=
ignored (|url-status=
suggested) (help) - ↑ "'Marriage Palace' trailer: Catch the twisted tale of a simple marriage starring Sharry Mann and Payal Rajput".
- ↑ "Payal Rajput bags a Ravi Teja film".
- ↑ "Payal Rajput set to romance Ravi Teja along with Nabha Natesh?".
- ↑ "Coming Soon: 'Aakhir Bahu Bhi Toh Beti Hee Hai' - | TV | MSN India Entertainment". Archived from the original on 2013-12-03. Retrieved 2018-11-16.
{{cite web}}
: Unknown parameter|dead-url=
ignored (|url-status=
suggested) (help) - ↑ "Sahara One launches a new series Aakhri Bahu Bhi Toh Beti Hee Hai". Archived from the original on 2013-12-03. Retrieved 2018-11-16.
{{cite web}}
: Unknown parameter|dead-url=
ignored (|url-status=
suggested) (help) - ↑ "Payal Rajput & Garima Shrivastav in Gustakh Dil - Times Of India". Archived from the original on 2013-10-31. Retrieved 2018-11-16.
{{cite web}}
: Unknown parameter|dead-url=
ignored (|url-status=
suggested) (help) - ↑ "'RX 100' pre-look poster: Karthikeya starrer promises to be an incredible love story". Times of India.