ਪਾਇਲ ਵਿਧਾਨ ਸਭਾ ਹਲਕਾ

ਖੰਨਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 67 ਨੰਬਰ ਚੌਣ ਹਲਕਾ ਹੈ।[2]

ਪਾਇਲ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਲੁਧਿਆਣਾ
ਵੋਟਰ1,72,431[1][dated info]
ਮੌਜੂਦਾ ਹਲਕਾ
ਬਣਨ ਦਾ ਸਮਾਂ2017
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਵਿਧਾਇਕ ਸੂਚੀ ਸੋਧੋ

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ
2012 67 ਰਿਜ਼ਰਵ ਚਰਨਜੀਤ ਸਿੰਘ ਅਟਵਾਲ ਪੁਰਸ਼ ਸ਼੍ਰੋਮਣੀ ਅਕਾਲੀ ਦਲ
2007 60 ਜਨਰਲ ਤੇਜ ਪ੍ਰਕਾਸ਼ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ
2002 61 ਜਨਰਲ ਤੇਜ ਪ੍ਰਕਾਸ਼ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ
1997 61 ਜਨਰਲ ਸਾਧੂ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ
1992 61 ਜਨਰਲ ਹਰਨੇਕ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ
1985 61 ਜਨਰਲ ਦੇਵਿੰਦਰ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ
1980 61 ਜਨਰਲ ਬੇਅੰਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ
1977 61 ਜਨਰਲ ਬੇਅੰਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ
1972 69 ਜਨਰਲ ਬੇਅੰਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ
1969 69 ਜਨਰਲ ਬੇਅੰਤ ਸਿੰਘ ਪੁਰਸ਼ ਆਜਾਦ
1967 69 ਜਨਰਲ ਗ. ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ
1962 147 ਰਿਜ਼ਰਵ ਭਾਗ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ ਸੋਧੋ

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2012 67 ਰਿਜ਼ਰਵ ਚਰਨਜੀਤ ਸਿੰਘ ਅਟਵਾਲ ਪੁਰਸ਼ ਸ਼੍ਰੋਮਣੀ ਅਕਾਲੀ ਦਲ 55240 Lakhvir Singh ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 54610
2007 60 ਜਨਰਲ ਤੇਜ ਪ੍ਰਕਾਸ਼ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 42535 ਮਹੇਸ਼ਇੰਦਰ ਸਿੰਘ ਗਰੇਵਾਲ ਪੁਰਸ਼ ਸ਼੍ਰੋਮਣੀ ਅਕਾਲੀ ਦਲ 26461
2002 61 ਜਨਰਲ ਤੇਜ ਪ੍ਰਕਾਸ਼ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 42282 ਜਗਜੀਵਨ ਪਾਲ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 34681
1997 61 ਜਨਰਲ ਸਾਧੂ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 42459 ਕਰਤਾਰ ਸਿੰਘ ਪੁਰਸ਼ ਸੀਪੀਆਈ 35185
1992 61 ਜਨਰਲ ਹਰਨੇਕ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 8081 ਕਰਤਾਰ ਸਿੰਘ ਪੁਰਸ਼ ਸੀਪੀਆਈ 6772
1985 61 ਜਨਰਲ ਦੇਵਿੰਦਰ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 40124 ਬੇਅੰਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 30871
1980 61 ਜਨਰਲ ਬੇਅੰਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 32604 ਨਿਰਲੇਪ ਕੌਰ ਇਸਤਰੀ ਸ਼੍ਰੋਮਣੀ ਅਕਾਲੀ ਦਲ 29668
1977 61 ਜਨਰਲ ਬੇਅੰਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 26370 ਜਰਨੈਲ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 21110
1972 69 ਜਨਰਲ ਬੇਅੰਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 28284 ਰਾਮਦਿਆਲ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 22476
1969 69 ਜਨਰਲ ਬੇਅੰਤ ਸਿੰਘ ਪੁਰਸ਼ ਆਜਾਦ 29088 ਗਿਆਨ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 24064
1967 69 ਜਨਰਲ ਗ. ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 24505 ਬ. ਸਿੰਘ ਪੁਰਸ਼ ਅਕਾਲੀ ਦਲ (ਫ਼ਤਹਿ ਸਿੰਘ) 20027
1962 147 ਰਿਜ਼ਰਵ ਭਾਗ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 21759 ਮੀਹਾਂ ਸਿੰਘ ਪੁਰਸ਼ ਅਕਾਲੀ ਦਲ 20408

ਇਹ ਵੀ ਦੇਖੋ ਸੋਧੋ

ਖੰਨਾ ਵਿਧਾਨ ਸਭਾ ਹਲਕਾ

ਹਵਾਲੇ ਸੋਧੋ

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.