ਪਾਰਕਰ ਮੈਰੀ ਮੋਲੋਏ (ਜਨਮ 24 ਅਪ੍ਰੈਲ 1986) ਇੱਕ ਅਮਰੀਕੀ ਲੇਖਕ, ਕਲਮਨਵੀਸ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ। ਮੋਲੋਏ 2014 ਦੀ ਪਤਝੜ ਤਕ, ਐਡਵੋਕੇਟ ਡਾਟ ਕਾਮ ਵਿੱਚ ਖਾਸ ਕਰਕੇ ਟਰਾਂਸਜੈਂਡਰ ਮੁੱਦਿਆਂ 'ਤੇ ਇੱਕ ਸੰਪਾਦਕੀ ਅਤੇ ਨਿਊਜ਼ ਲੇਖਕ ਸੀ। ਉਸਨੇ ਕਈ ਹੋਰ ਪ੍ਰਕਾਸ਼ਨਾਂ ਵਿੱਚ ਅਪ-ਏਡ ਵੀ ਲਿਖੇ ਹਨ। ਸਤੰਬਰ 2018 ਵਿੱਚ ਉਸਨੇ ਅਮਰੀਕਾ ਲਈ ਮੀਡੀਆ ਮੈਟਰਸ ਲਈ ਇੱਕ ਸੰਪਾਦਕ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[4]

ਪਾਰਕਰ ਮੈਰੀ ਮੋਲੋਏ
ਜਨਮ24 ਅਪ੍ਰੈਲ 1986
ਰਾਸ਼ਟਰੀਅਤਾਅਮਰੀਕੀ
ਹੋਰ ਨਾਮਪਾਰਕਰ ਮੋਲੋਏ
ਅਲਮਾ ਮਾਤਰਕੋਲੰਬੀਆਂ ਕਾਲਜ ਸ਼ਿਕਾਗੋ
ਪੇਸ਼ਾਲੇਖਕ
ਲਈ ਪ੍ਰਸਿੱਧਟਰਾਂਸਜੈਂਡਰ ਕਾਰਕੁੰਨ[1][2][3]
ਵੈੱਬਸਾਈਟwww.parkermolloy.com Edit this at Wikidata

ਹਵਾਲੇ

ਸੋਧੋ
  1. Times, Windy City. "Chicagoan writes nationally from the T perspective - Gay Lesbian Bi Trans News Archive - Windy City Times".
  2. "Trans activist: 'Windy City Times 30 Under 30 to be honored June 26'". Windy City Times. June 25, 2014. Retrieved 2014-07-24.
  3. "Trans activist: '2014 Trans 100 Includes CeCe McDonald, Fallon Fox'". Windy City Times. April 1, 2014. Retrieved 2014-07-24.
  4. "Parker Molloy author page". Media Matters for America. Archived from the original on 2019-02-03. Retrieved 2019-06-15. {{cite web}}: Unknown parameter |dead-url= ignored (|url-status= suggested) (help)