ਪਾਰਾਚਿਨਾਰ
ਪਾਰਾਚਿਨਾਰ ਪਾਕਿਸਤਾਨ ਦੇ ਫ਼ਾਟਾ ਦਾ ਸਭ ਤੋਂ ਵੱਡਾ ਸ਼ਹਿਰ ਹੈ, ਅਤੇ ਕੁੱਰਮ ਏਜੰਸੀ ਦੀ ਰਾਜਧਾਨੀ ਹੈ। ਇਹ ਪੇਸ਼ਾਵਰ ਦੇ ਦੱਖਣ ਵੱਲ ਹੈ ਅਤੇ ਅਫ਼ਗ਼ਾਨਿਸਤਾਨ ਦੇ ਪਕਤੀਆ ਸੂਬੇ ਦੇ ਬਹੁਤ ਨੇੜੇ ਹੈ। ਇਹ ਪਾਕਿਸਤਾਨ ਤੋਂ ਕਾਬੁਲ ਵੱਲ ਜਾਂਦਿਆਂ ਸਰਹੱਦ ਦਾ ਸਭ ਤੋਂ ਨੇੜਲਾ ਮੁਕਾਮ ਹੈ ਅਤੇ ਅਫ਼ਗ਼ਾਨਿਸਤਾਨ ਦੇ ਤੋਰਾ ਬੋਰਾ ਖੇਤਰ ਦੇ ਨਾਲ ਲਗਦਾ ਹੈ। ਪਾਰਾਚਿਨਾਰ ਆਪਣੇ ਤਾਜ਼ਾ ਫਲਾਂ ਅਤੇ ਸਬਜ਼ੀਆਂ ਕਰਕੇ ਬਹੁਤ ਮਸ਼ਹੂਰ ਹੈ।
ਪਾਰਾਚਿਨਾਰ | |
---|---|
ਸ਼ਹਿਰ | |
ਦੇਸ਼ | Pakistan |
ਪਾਕਿਸਤਾਨ ਦਾ ਸੂਬਾ | ਫ਼ਾਟਾ |
ਕਬਾਇਲੀ ਖੇਤਰ | ਕੁੱਰਮ ਘਾਟੀ |
ਉੱਚਾਈ | 1,705 m (5,597 ft) |
ਸਮਾਂ ਖੇਤਰ | ਯੂਟੀਸੀ+5 |
ਵੈੱਬਸਾਈਟ | www |
[1] |
ਹਵਾਲੇ
ਸੋਧੋ- ↑ Parachinar, Pakistan Page. Falling Rain Genomics, Inc. 1996-2004