ਪਾਵੋ ਨੂਰਮੀ(13 ਜੂਨ 1897-02 ਅਕਤੂਬਰ 1973) ਦਾ ਜਨਮ ਫ਼ਿਨਲੈਂਡ ਦੇ ਤੁਰਕੂ ਵਿੱਚ ਹੋਇਆ। ਆਪਨੇ ਦੀ ਲੰਮੀਆਂ ਦੌੜਾਂ ਦੇ ਪਾਂਧੀ ਦੀ ਲੰਮੀਆਂ ਦੌੜਾਂ ਵਿੱਚ ਬਾਦਸ਼ਾਹਤ 1920 ਤੋਂ ਲੈ ਕੇ 1928 ਤੱਕ ਕਾਇਮ ਰਹੀ। 1920 ਦੀਆਂ ਓਲੰਪਿਕ ਖੇਡਾਂ ਦੌਰਾਨ ਇਕੱਲ ਕ੍ਰਾਸ ਕੰਟਰੀ, ਟੀਮ ਕ੍ਰਾਸ ਕੰਟਰੀ ਅਤੇ 10,000 ਮੀਟਰ ਦੇ ਸੋਨ ਤਗਮੇ ਅਤੇ 5000 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਫਿਰ 1924 ਦੀਆਂ ਓਲੰਪਿਕ ਖੇਡਾਂ ਦੌਰਾਨ 1500 ਮੀਟਰ, 5,000 ਮੀਟਰ, 3000 ਮੀਟਰ, ਇਕੱਲ ਕ੍ਰਾਸ ਕੰਟਰੀ ਅਤੇ ਟੀਮ ਕ੍ਰਾਸ ਕੰਟਰੀ ਦੇ ਸੋਨ ਤਗਮੇ ਜਿੱਤੇ। ਉਸ ਤੋਂ ਅਗਲੀਆਂ 1928 ਦੀਆਂ ਏਮਸਟਰਡਮ ਓਲੰਪਿਕ ਖੇਡਾਂ ਦੌਰਾਨ 10,000 ਮੀਟਰ ਦਾ ਸੋਨ ਤਗਮਾ ਅਤੇ 5000 ਮੀਟਰ ਅਤੇ 3000 ਮੀਟਰ ਸਟਿਪਲ ਚੇਜ ਦੇ ਚਾਂਦੀ ਦੇ ਤਗਮੇ ਜਿੱਤੇ।

ਪਾਵੋ ਨੂਰਮੀ
ਪਾਵੋ ਨੂਰਮੀ
ਨਿੱਜੀ ਜਾਣਕਾਰੀ
ਪੂਰਾ ਨਾਮਪਾਵੋ ਨੂਰਮੀ
ਰਾਸ਼ਟਰੀਅਤਾਫਰਮਾ:Country data ਫ਼ਿਨਲੈਂਡ
ਜਨਮ13 ਜੂਨ 1897
ਤੁਰਕੂ, ਫ਼ਿਨਲੈਂਡ
ਮੌਤਅਕਤੂਬਰ 2, 1973(1973-10-02) (ਉਮਰ 76)
ਫ਼ਿਨਲੈਂਡ
ਕੱਦ5 ft 10 in (1.78 m)
ਭਾਰ157 lb (71 kg)
ਖੇਡ
ਖੇਡਟਰੈਕ ਅਤੇ ਫੀਲਡ ਅਥਲੈਟਿਕ
ਈਵੈਂਟਕ੍ਰਾਸ ਕੰਟਰੀ, ਲੰਮੀ ਦੌੜ

ਹਵਾਲੇ ਸੋਧੋ