ਪਿਟਸਬਰਗ
ਪਿਟਸਬਰਗ (ਜਾਂ ਪਿਟ੍ਸਬਰ੍ਗ; English: Pittsburgh, /ˈpɪtsbərɡ/) ਐਲਾਗੈਨੀ ਕਾਊਂਟੀ ਦਾ ਟਿਕਾਣਾ ਅਤੇ 305,841 ਦੀ ਅਬਾਦੀ ਵਾਲ਼ਾ ਸੰਯੁਕਤ ਰਾਜ ਅਮਰੀਕਾ ਦੇ ਰਾਜ ਪੈੱਨਸਿਲਵੇਨੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਨੂੰ ਆਪਣੇ 300 ਤੋਂ ਵੱਧ ਸਟੀਲ-ਸਬੰਧਤ ਕਾਰੋਬਾਰਾਂ ਕਰ ਕੇ "ਸਟੀਲ ਸ਼ਹਿਰ" ਅਤੇ 446 ਪੁਲਾਂ ਕਰ ਕੇ "ਪੁਲਾਂ ਦਾ ਸ਼ਹਿਰ" ਵੀ ਆਖਿਆ ਜਾਂਦਾ ਹੈ।[2]
ਪਿਟਸਬਰਗ | |||
---|---|---|---|
ਪਿਟਸਬਰਗ ਦਾ ਸ਼ਹਿਰ | |||
ਉਪਨਾਮ: ਬ੍ਰਿਜ ਸਿਟੀ, ਸਟੀਲ ਸਿਟੀ, ਸਿਟੀ ਆਫ਼ ਚੈਂਪੀਅਨਜ਼, ਦ 'ਬਰਗ | |||
ਮਾਟੋ: Benigno Numine | |||
ਦੇਸ਼ | ਸੰਯੁਕਤ ਰਾਜ | ||
ਰਾਸ਼ਟਰਮੰਡਲ | ਪੈੱਨਸਿਲਵੇਨੀਆ | ||
ਕਾਊਂਟੀ | ਐਲਾਗੈਨੀ | ||
ਵਸਿਆ | 1717 | ||
ਸਥਾਪਨਾ | N27 ਨਵੰਬਰ, 1758 | ||
ਨਗਰ ਨਿਗਮ | 16 ਅਪਰੈਲ, 1771 (ਕਸਬਾ) 22 ਅਪਰੈਲ, 1794 (ਬੌਰੋ) 18 ਮਾਰਚ, 1816 (ਸ਼ਹਿਰ) | ||
ਬਾਨੀ | ਜਾਰਜ ਵਾਸ਼ਿੰਗਟਨ, ਜਨਰਲ ਜਾਨ ਫ਼ੋਰਬਸ | ||
ਨਾਮ-ਆਧਾਰ | ਮਹਾਨ ਅਵਾਮੀ: ਪ੍ਰਧਾਨ ਮੰਤਰੀ ਵਿਲੀਅਮ ਪਿੱਟ | ||
ਸਰਕਾਰ | |||
• ਕਿਸਮ | ਮੇਅਰ-ਕੌਂਸਲ | ||
• ਸ਼ਹਿਰਡਾਰ | ਬਿੱਲ ਪੇਦੂਤੋ | ||
• ਸ਼ਹਿਰੀ ਕੌਂਸਲ | Councilmembers | ||
• ਸਟੇਟ ਹਾਊਸ | Representatives | ||
• ਸਟੇਟ ਸੈਨਟ | ਜਿੰਮ ਫ਼ਰਲੋ (D) Jay Costa (D) | ||
• ਯੂ.ਐੱਸ. ਹਾਊਸ | ਮਾਈਕ ਡੌਇਲ | ||
ਖੇਤਰ | |||
• ਸ਼ਹਿਰ | 58.3 sq mi (151 km2) | ||
• Land | 55.5 sq mi (144 km2) | ||
• Water | 2.8 sq mi (7 km2) 4.8% | ||
• Metro | 5,343 sq mi (13,840 km2) | ||
Highest elevation | 1,370 ft (420 m) | ||
Lowest elevation | 710 ft (220 m) | ||
ਆਬਾਦੀ (2013)[1] | |||
• ਸ਼ਹਿਰ | 3,05,841 | ||
• ਰੈਂਕ | ਯੂ.ਐੱਸ.: 62ਵਾਂ | ||
• ਘਣਤਾ | 5,540/sq mi (2,140/km2) | ||
• ਸ਼ਹਿਰੀ | 17,33,853 (ਯੂ.ਐੱਸ.: 27ਵਾਂ) | ||
• ਮੈਟਰੋ | 23,60,867 (ਯੂ.ਐੱਸ.: 22ਵਾਂ) | ||
• CSA | 26,59,937 (US: 20th) | ||
• GMP | $123.6 billion (23rd) | ||
ਵਸਨੀਕੀ ਨਾਂ | ਪਿਟਸਬਰਗੀ | ||
ਸਮਾਂ ਖੇਤਰ | ਯੂਟੀਸੀ−5 (Eastern Standard Time) | ||
• ਗਰਮੀਆਂ (ਡੀਐਸਟੀ) | ਯੂਟੀਸੀ−4 (Eastern Daylight Time) | ||
ਵੈੱਬਸਾਈਟ | PittsburghPA.gov |
ਵਿਕੀਮੀਡੀਆ ਕਾਮਨਜ਼ ਉੱਤੇ ਪਿਟਸਬਰਗ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ "Population Estimates". United States Census Bureau. Retrieved 2014-06-11.
- ↑ ਫਰਮਾ:Pittsburgh Names