ਪਿੰਚੂ ਕਪੂਰ (1927 – 28 ਅਪ੍ਰੈਲ1989) ਇੱਕ ਭਾਰਤੀ ਅਦਾਕਾਰ ਸੀ ਜੋ 1927 ਵਿੱਚ ਰਾਵਲਪਿੰਡੀ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਪੈਦਾ ਹੋਇਆ ਸੀ। ਉਸਨੇ 1970 ਅਤੇ 1980 ਦੇ ਦਹਾਕੇ ਦੌਰਾਨ ਅਨੇਕਾਂ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਉਸ ਦਾ ਫਿਲਮੀ ਕੈਰੀਅਰ 1969 ਤੋਂ 1989 ਤੱਕ ਚੱਲਿਆ। ਉਸਨੂੰ ਡੌਨ, ਰੋਟੀ, ਅਵਤਾਰ ਅਤੇ ਖ਼ੁਦ-ਦਾਰ ਫਿਲਮਾਂ ਵਿੱਚ ਉਸਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।

ਕਪੂਰ ਦੀ ਮੌਤ 62 ਸਾਲ ਦੀ ਉਮਰ ਵਿੱਚ 28 ਅਪ੍ਰੈਲ 1989 ਨੂੰ ਬੰਬਈ ਵਿੱਚ ਹੋਈ ਸੀ।[ਹਵਾਲਾ ਲੋੜੀਂਦਾ]

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ