ਪਿੰਕ ਚੱਡੀ ਕੈਂਪੇਨ ਇੱਕ ਅਹਿੰਸਕ ਰੋਸ ਲਹਿਰ ਹੈ ਜੋ  ਕੰਸੋਰਟੀਅਮ ਆਫ਼ ਪੱਬ-ਗੋਈਂਗ, ਲੂਜ਼ ਐਂਡ ਫ਼ਾਰਵਰਡ ਵੂਮੈਨ (Consortium of Pub-Going, Loose and Forward Women)[1] ਵੱਲੋਂ ਫ਼ਰਵਰੀ 2009 ਵਿੱਚ ਸ਼ੁਰੂ ਕੀਤੀ ਗਈ ਸੀ ਜਦੋਂ ਮੈਂਗਲੌਰ ਵਿਖੇ ਇੱਕ ਪੱਬ ਵਿੱਚ ਔਰਤਾਂ ਦੇ ਇੱਕ ਸਮੂਹ ਉੱਤੇ ਹਿੰਸਕ ਪਰੰਪਰਾਵਾਦੀ ਅਤੇ ਸੱਜੇ-ਪੱਖੀ ਕਾਰਜਕਾਰੀਆਂ ਵੱਲੋਂ ਹਮਲਾ ਕੀਤਾ ਗਿਆ। ਇਹ ਕੈਂਪੇਨ ਸਿਆਸੀ ਰਸਾਲੇ ਤਹਿਲਕਾ ਦੀ ਮੁਲਾਜ਼ਮ ਨਿਸ਼ਾ ਸੂਸਨ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹ ਕੈਂਪੇਨ ਕੱਟੜਪੰਥੀ ਸ੍ਰੀ ਰਾਮ ਸੇਨਾ ਦੇ ਪ੍ਰਮੋਦ ਮੁਥਾਲਿਕ ਦੁਆਰਾ ਦਿੱਤੀ ਗਈ ਇੱਕ ਧਮਕੇ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਸੀ। ਮੁਥਾਲਿਕ ਨੇ ਧਮਕੀ ਦਿੱਤੀ ਸੀ ਕਿ ਵੈਲਨਟਾਈਨ ਡੇ ਉੱਤੇ ਇਕੱਠੇ ਘੁੰਮ ਰਹੇ ਨੌਜਵਾਨਾਂ ਨੂੰ ਵਿਆਹ ਦਿੱਤਾ ਜਾਵੇਗਾ।

ਪਿੰਕ ਚੱਡੀ ਕੈਂਪੇਨ ਦੀ ਨਮਿਤਾ ਮਲਹੋਤਰਾ ਨਾਲ ਇੱਕ ਇੰਟਰਵਿਊ

ਹਵਾਲੇ

ਸੋਧੋ
  1. "Geetanjali Krishna: A kick in the knickers". 14 February 2009.