ਪਿੰਡੀ ਭੱਟੀਆਂ
ਪਿੰਡੀ ਭੱਟੀਆਂ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਪਾਕਿਸਤਾਨ ਦੇ ਹਾਫਿਜ਼ਾਬਾਦ ਜਿਲ੍ਹੇ ਵਿੱਚ ਸਥਿਤ ਹੈ।
ਪਿੰਡੀ ਭੱਟੀਆਂ
پنڈی بھٹیاں | |
---|---|
Country | ਪਾਕਿਸਤਾਨ |
Province | ਪੰਜਾਬ |
District | Hafizabad district |
Tehsil | ਪਿੰਡੀ ਭੱਟੀਆਂ ਤਹਿਸੀਲ |
ਸਰਕਾਰ | |
• ਕਿਸਮ | ਰਾਜਧਾਨੀ |
• City Council | Members' List |
ਉੱਚਾਈ | 184 m (604 ft) |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | ਯੂਟੀਸੀ+6 (PDT) |
Postal code | 52180 |
Dialling code | 0547 |
Distance(s) | From |
ਪਿਛੋਕੜ
ਸੋਧੋਇਹ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਸ਼ਹਿਰ ਉੱਤੇ ਸਿੱਖਾਂ ਦੇ ਭੰਗੀ ਖ਼ਾਨਦਾਨ ਦਾ ਰਾਜ ਸੀ। ਪਿੰਡੀ ਭੱਟੀਆਂ ਦੀ ਆਰਥਿਕਤਾ ਖੇਤੀਬਾੜੀ ਉੱਤੇ ਨਿਰਭਰ ਹੈ। ਇੱਥੋਂ ਦੇ ਸਿੱਖਿਆ ਲਈ ਅਦਾਰੇ ਜ਼ਿਆਦਾਤਰ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਦਿੰਦੇ ਹਨ।