ਪਿੰਡੋਰੀ ਕਲਾਂ
ਪਿੰਡੋਰੀ ਕਲਾਂ ਪਾਕਿਸਤਾਨੀ ਪੰਜਾਬ ਦੀ ਵਜ਼ੀਰਾਬਾਦ ਤਹਿਸੀਲ, ਗੁਜਰਾਂਵਾਲਾ ਜ਼ਿਲ੍ਹਾ, ਵਿੱਚ ਛੋਟਾ ਪਿੰਡ ਹੈ। [1]
ਜਨਸੰਖਿਆ
ਸੋਧੋਪਿੰਡੋਰੀ ਕਲਾਂ ਦੀ ਆਬਾਦੀ 3700 ਤੋਂ ਵੱਧ ਹੈ। ਇਹ ਗੁਜਰਾਂਵਾਲਾ ਸ਼ਹਿਰ ਤੋਂ ਲਗਭਗ 26 ਕਿਲੋਮੀਟਰ ਉੱਤਰ ਪੱਛਮ ਵਿੱਚ ਹੈ। ਕਾਰਗੋ ਡਿਲੀਵਰੀ ਲਈ ਪਾਕਿਸਤਾਨ ਪੋਸਟ ਪਿੰਡ ਵਿੱਚ ਸਰਗਰਮ ਹੈ। [2] ਪਿੰਡ ਵਿੱਚ ਸਰਕਾਰੀ ਹਸਪਤਾਲ ਅਤੇ ਹੋਰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲ਼ਦੀਆਂ ਹਨ।
ਸਿੱਖਿਆ
ਸੋਧੋਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ। [3] ਉੱਚ-ਪੱਧਰੀ ਸਿੱਖਿਆ ਲਈ ਕੁਝ ਵਿਦਿਆਰਥੀ ਕਾਲਸਕੇ ਚੀਮਾ ਅਤੇ ਕੁਝ ਅਹਿਮਦ ਨਗਰ ਚੱਠਾ ਅਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਲਈ ਗੁਜਰਾਂਵਾਲਾ ਅਤੇ ਗੁਜਰਾਤ, ਪਾਕਿਸਤਾਨ ਜਾਂਦੇ ਹਨ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Garren, William R. (1983). Gazetteer of Pakistan: Names Approved by the United States Board on Geographic Names (in ਅੰਗਰੇਜ਼ੀ). Defense Mapping Agency.
- ↑ Department, Pakistan Post Office (1974). List of Post Offices in Pakistan, Corrected Up to 31-5-74 (in ਅੰਗਰੇਜ਼ੀ). Director General of Pakistan Post Office.
- ↑ "Punjab School Support Program". open.punjab.gov.pk. Retrieved 2020-05-03.[permanent dead link]