ਪੀਟਰ ਬਰੁਕ

(ਪੀਟਰ ਬਰੂਕ ਤੋਂ ਮੋੜਿਆ ਗਿਆ)

ਪੀਟਰ ਸਟੀਫਨ ਪਾਲ ਬਰੁਕ (ਜਨਮ 21 ਮਾਰਚ 1925) ਅੰਗਰੇਜ਼ੀ ਥੀਏਟਰ ਫ਼ਿਲਮ ਨਿਰਦੇਸ਼ਕ ਅਤੇ ਕਾਢਕਾਰ ਹੈ। ਉਹ ਸ਼ੁਰੂ 1970ਵਿਆਂ ਤੋਂ ਬਾਅਦ ਫ਼ਰਾਂਸ ਵਿੱਚੋਂ ਕੰਮ ਕਰ ਰਿਹਾ ਹੈ।

ਪੀਟਰ ਬਰੁਕ
ਪੀਟਰ ਬਰੁਕ ਨਵੰਬਰ 2009 ਵਿੱਚ ਪੀਟਰ ਬਰੁਕ: ਐਮਪਟੀ ਸਪੇਸ ਅਵਾਰਡਜ, ਲੰਦਨ ਵਿਖੇ
ਜਨਮ
ਪੀਟਰ ਸਟੀਫਨ ਪਾਲ ਬਰੁਕ

(1925-03-21) 21 ਮਾਰਚ 1925 (ਉਮਰ 99)
ਪੇਸ਼ਾਨਿਰਦੇਸ਼ਕ
ਪੁਰਸਕਾਰ