ਪੀਰਡ 2 ਤੱਤ
ਮਿਆਦੀ ਪਹਾੜਾ ਵਿੱਚ ਪੀਰਡ ਦਾ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪੀਰਡ 2 ਤੱਤ ਦਾ ਸਮੂਹ ਮਿਆਦੀ ਪਹਾੜਾ ਵਿੱਚ ਦੂਜਾ ਸਮੂਹ ਹੈ ਇਹ ਤਿਰਛੀ ਲਾਇਨ ਹੈ ਜਿਸ ਵਿੱਚ ਪਰਮਾਣੂ ਸੰਖਿਆ ਵਧਦੀ ਜਾਂਦੀ ਹੈ ਪਰਮਾਣੂ ਅਕਾਰ ਘੱਟਦਾ ਜਾਂਦਾ ਹੈ। ਇਸ ਪੀਰਡ ਵਿੱਚ ਲੀਥੀਅਮ, ਬੇਰਿਲੀਅਮ, ਬੋਰਾਨ, ਕਾਰਬਨ, ਨਾਈਟਰੋਜਨ, ਆਕਸੀਜਨ, ਫਲੋਰੀਨ ਅਤੇ ਨੀਆਨ ਤੱਤ ਹਨ। ਇਸ ਪੀਰਡ ਵਿੱਚ 2s[1] ਅਤੇ 2p ਖੱਬੇ ਤੋਂ ਸੱਜੇ ਜਾਣ ਨਾਲ ਭਰਦਾ ਜਾਂਦਾ ਹੈ।
ਤੱਤ
ਸੋਧੋਪਰਮਾਣੂ ਸੰਖਿਆ ਸੂਤਰ ਤੱਤ ਦਾ ਨਾਮ ਰਸਾਇਣਕ ਲੜੀ ਇਲੈਕਟ੍ਰਾਨ ਤਰਤੀਬ ਚਿੱਤਰ 3 Li ਲੀਥੀਅਮ ਖ਼ਾਰੀ ਧਾਤ [He] 2s1 4 Be ਬੇਰਿਲੀਅਮ ਖ਼ਾਰੀ ਭੌਂ ਧਾਤ [He] 2s2 5 B ਬੋਰਾਨ ਧਾਤਨੁਮਾ [He] 2s2 2p1 6 C ਕਾਰਬਨ ਪੋਲੀਅਟੋਮਿਕ ਅਧਾਤ [He] 2s2 2p2 7 N ਨਾਈਟਰੋਜਨ ਡਾਈਅਟੋਮਿਕ ਅਧਾਤ [He] 2s2 2p3 8 O ਆਕਸੀਜਨ ਡਾਈਅਟੋਮਿਕ ਅਧਾਤ [He] 2s2 2p4 9 F ਫਲੋਰੀਨ ਡਾਈਅਟੋਮਿਕ ਅਧਾਤ [He] 2s2 2p5 10 Ne ਨੀਆਨ ਨੋਬਲ ਗੈਸ [He] 2s2 2p6
ਹਵਾਲੇ
ਸੋਧੋ- ↑ Michael Laing (2006). "Where to Put Hydrogen in a Periodic Table?". Foundations of Chemistry. 9 (2): 127. doi:10.1007/s10698-006-9027-5.[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |