ਉੱਪਧਾਤਾਂ
  ੧੩ ੧੪ ੧੫ ੧੬ ੧੨
B
ਬੋਰਾਨ
C
ਕਾਰਬਨ
N
ਨਾਈਟਰੋਜਨ
O
ਆਕਸੀਜਨ
F
ਫ਼ਲੋਰੀਨ
Al
ਐਲਮੀਨੀਅਮ
Si
ਸਿਲੀਕਾਨ
P
ਫ਼ਾਸਫ਼ੋਰਸ
S
ਗੰਧਕ
Cl
ਕਲੋਰੀਨ
Ga
ਗੈਲੀਅਮ
Ge
ਜਰਮੇਨੀਅਮ
As
ਸੰਖੀਆ
Se
ਸਿਲੀਨੀਅਮ
Br
ਬਰੋਮੀਨ
In
ਇੰਡੀਅਮ
Sn
ਟਿਨ
Sb
ਐਂਟੀਮਨੀ
Te
ਟੈਲੂਰੀਅਮ
I
ਆਇਓਡੀਨ
Tl
ਥੈਲੀਅਮ
Pb
ਸਿੱਕਾ
Bi
ਬਿਸਮਥ
Po
ਪੋਲੋਨੀਅਮ
At
ਐਸਟਾਟੀਨ
 
     ਆਮ ਤੌਰ 'ਤੇ ਉੱਪਧਾਤ ਗਿਣੇ ਜਾਂਦੇ (੯੩%): B, Si, Ge, As, Sb, Te

     ਕਦੇ-ਕਦਾਈਂ (੪੪%): Po, At      ਬਹੁਤ ਘੱਟ (੨੪%): Se      ਟਾਂਵਾ-ਟੱਲ (੯%): C, Al

  ਧਾਤ-ਅਧਾਤ ਦੀ ਵੰਡ-ਪਾਊ ਲਕੀਰ (ਮਨਮੰਨੀ): Be ਅਤੇ B, Al ਅਤੇ Si, Ge ਅਤੇ As, Sb ਅਤੇ Te, Po ਅਤੇ At ਵਿਚਕਾਰ

ਮਿਆਦੀ ਪਹਾੜੇ ਦੇ ਪੀ-ਬਲਾਕ ਵਿੱਚਲੇ ਕੁਝ ਤੱਤਾਂ ਦਾ ਮਾਨਤਾ ਦਾ ਰੁਤਬਾ। ਫ਼ੀਸਦੀਆਂ ਉੱਪਧਾਤਾਂ ਦੀਆਂ ਸੂਚੀਆਂ ਵਿੱਚ ਇਹਨਾਂ ਦੇ ਉਜਾਗਰ ਹੋਣ ਦੀਆਂ ਦਰਮਿਆਨੀ ਵਾਰਵਾਰਤਾਵਾਂ ਹਨ। ਇਹ ਪੌੜੀਨੁਮਾ ਲਕੀਰ ਕੁਝ ਮਿਆਦੀ ਪਹਾੜਿਆਂ ਉੱਤੇ ਮਿਲਦੀ ਮਨਮੰਨੀ ਵਿਭਾਜਕ ਲਕੀਰ ਦੀ ਇੱਕ ਮਿਸਾਲ ਹੈ।

ਧਾਤਨੁਮਾ ਜਾਂ ਉੱਪਧਾਤ ਇੱਕ ਅਜਿਹਾ ਰਸਾਇਣਕ ਤੱਤ ਹੁੰਦਾ ਹੈ ਜੀਹਦੇ ਗੁਣ ਧਾਤਾਂ ਅਤੇ ਅਧਾਤਾਂ ਵਿਚਕਾਰਲੇ ਹੁੰਦੇ ਹਨ। ਧਾਤਨੁਮਾਂ ਦੀ ਕੋਈ ਮਿਆਰੀ ਪਰਿਭਾਸ਼ਾ ਨਹੀਂ ਹੈ ਅਤੇ ਨਾ ਹੀ ਕੋਈ ਮੁਕੰਮਲ ਸਮਝੌਤਾ ਜਿਹਨਾਂ ਰਾਹੀਂ ਇਹਨਾਂ ਤੱਤਾਂ ਨੂੰ ਸਹੀ ਤਰਾਂ ਇਸ ਵਰਗ 'ਚ ਰੱਖਿਆ ਜਾਵੇ। ਪਰ ਇਸ ਦੇ ਬਾਵਜੂਦ ਇਸ ਇਸਤਲਾਹ ਨੂੰ ਰਸਾਇਣ ਵਿਗਿਆਨ ਦੇ ਸਾਹਿਤ ਵਿੱਚ ਆਮ ਵਰਤਿਆ ਜਾਂਦਾ ਹੈ।

ਹਵਾਲੇ

ਸੋਧੋ