ਪੀਲੀਭੀਤ ਲੋਕ ਸਭਾ ਹਲਕਾ
ਇਹ ਲੇਖ ਪੀਲੀਭੀਤ ਲੋਕ ਸਭਾ ਹਲਕੇ ਬਾਰੇ ਹੈ, ਜੋ ਕਿ ਉੱਤਰ ਪ੍ਰਦੇਸ਼ ਰਾਜ ਦੇ 80 ਸੰਸਦੀ ਹਲਕਿਆਂ ਵਿੱਚੋਂ ਇੱਕ ਹੈ।
ਪੀਲੀਭੀਤ ਲੋਕ ਸਭਾ ਹਲਕਾ ਉੱਤਰੀ ਭਾਰਤ ਵਿੱਚ ਉੱਤਰ ਪ੍ਰਦੇਸ਼ ਰਾਜ ਵਿੱਚ 80 ਲੋਕ ਸਭਾ (ਸੰਸਦੀ) ਹਲਕਿਆਂ ਵਿੱਚੋਂ ਇੱਕ ਹੈ।
ਪੀਲੀਭੀਤ ਲੋਕ ਸਭਾ ਹਲਕਾ | |
---|---|
ਲੋਕ ਸਭਾ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਉੱਤਰ ਪ੍ਰਦੇਸ਼ |
ਸਥਾਪਨਾ | 1952-ਵਰਤਮਾਨ |
ਰਾਖਵਾਂਕਰਨ | ਕੋਈ ਨਹੀਂ |
ਸੰਸਦ ਮੈਂਬਰ | |
17ਵੀਂ ਲੋਕ ਸਭਾ | |
ਮੌਜੂਦਾ | |
ਪਾਰਟੀ | ਭਾਰਤੀ ਜਨਤਾ ਪਾਰਟੀ |
ਚੁਣਨ ਦਾ ਸਾਲ | 2019 |
ਸੰਸਦ
ਸੋਧੋ2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੇਨਕਾ ਸੰਜੇ ਗਾਂਧੀ ਇਸ ਹਲਕੇ ਦੇ ਸਾਂਸਦ ਚੁਣੀ ਗਈ।[1] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਸਾਂਸਦ | ਸਰੋਤ | |
---|---|---|---|---|
2014 | ਭਾਰਤੀ ਜਨਤਾ ਪਾਰਟੀ | ਮੇਨਕਾ ਸੰਜੇ ਗਾਂਧੀ | [1] | |
2009 | ਭਾਰਤੀ ਜਨਤਾ ਪਾਰਟੀ | ਫਿਰੋਜ ਵਰੁਣ ਗਾਂਧੀ | [2] | |
2004 | ਭਾਰਤੀ ਜਨਤਾ ਪਾਰਟੀ | ਮੇਨਕਾ ਗਾਂਧੀ | [3] | |
1999 | ਆਜ਼ਾਦ | ਮੇਨਕਾ ਗਾਂਧੀ | [4] | |
1998 | ਆਜ਼ਾਦ | ਮੇਨਕਾ ਗਾਂਧੀ | [5] | |
1996 | ਜਨਤਾ ਦਲ | ਮੇਨਕਾ ਗਾਂਧੀ | [6] | |
1991 | ਭਾਰਤੀ ਜਨਤਾ ਪਾਰਟੀ | ਪਰਸ਼ੂਰਾਮ ਗੰਗਵਾਰ | [7] | |
1989 | ਜਨਤਾ ਦਲ | ਮੇਨਕਾ ਗਾਂਧੀ | [8] | |
1984 | ਭਾਰਤੀ ਰਾਸ਼ਟਰੀ ਕਾਂਗਰਸ | ਭਾਨੂ ਪ੍ਰਤਾਪ ਸਿੰਘ | [9] | |
1980 | ਭਾਰਤੀ ਰਾਸ਼ਟਰੀ ਕਾਂਗਰਸ | ਹਰੀਸ਼ ਕੁਮਾਰ ਗੰਗਵਾਰ | [10] | |
1977 | ਭਾਰਤੀਆ ਲੋਕ ਦਲ | ਸ਼ਾਮਸੁਲ ਹਸਨ ਖਾਨ | [11] | |
1971 | ਭਾਰਤੀ ਰਾਸ਼ਟਰੀ ਕਾਂਗਰਸ | ਮੋਹਨ ਸਰੂਪ | [12] | |
1967 | ਪ੍ਰਜਾ ਸੋਸ਼ਿਲਿਸਟ ਪਾਰਟੀ | ਮੋਹਨ ਸਰੂਪ | [13] | |
1962 | ਪ੍ਰਜਾ ਸੋਸ਼ਿਲਿਸਟ ਪਾਰਟੀ | ਮੋਹਨ ਸਰੂਪ | [14] |
ਹਵਾਲੇ
ਸੋਧੋ- ↑ 1.0 1.1 (PDF) 2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf.
- ↑ (PDF) Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf.
- ↑ (PDF) Statistical Report On General Election, 2004 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf.
- ↑ (PDF) Statistical Report On General Election, 1999 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf.
- ↑ (PDF) Statistical Report On General Election, 1998 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf.
- ↑ (PDF) Statistical Report On General Election, 1996 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf.
- ↑ (PDF) Statistical Report On General Election, 1991 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf.
- ↑ (PDF) Statistical Report On General Election, 1989 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf.
- ↑ (PDF) Statistical Report On General Election, 1984 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf.
- ↑ (PDF) Statistical Report On General Election, 1980 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf.
- ↑ (PDF) Statistical Report On General Election, 1977 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf.
- ↑ (PDF) Statistical Report On General Election, 1971 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf.
- ↑ (PDF) Statistical Report On General Election, 1967 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf.
- ↑ (PDF) Statistical Report On General Election, 1962 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf.