ਵਰੁਣ ਗਾਂਧੀ
ਫ਼ਿਰੋਜ਼ ਵਰੁਣ ਗਾਂਧੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦਾ ਮੈਂਬਰ ਹੈ।[2][3] ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। ਉਹ ਦਾ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਰਾਸ਼ਟਰੀ ਪੱਧਰ ਦਾ ਸੈਕਟਰੀ ਹੈ। ਵਰੁਣ ਗਾਂਧੀ ਨੂੰ ਰਾਜਨਾਥ ਸਿੰਘ ਦੀ ਟੀਮ ਵਿੱਚ 24 ਮਾਰਚ 2013 ਵਿੱਚ ਸ਼ਾਮਿਲ ਕੀਤਾ ਗਿਆ। ਉਸਨੂੰ ਜਰਨਲ ਸੈਕਟਰੀ ਬਣਾਇਆ ਗਿਆ ਅਤੇ ਉਹ ਸਭ ਤੋਂ ਛੋਟੀ ਉਮਰ ਦਾ ਸੈਕਟਰੀ ਬਣਿਆ।
ਵਰੁਣ ਗਾਂਧੀ | |
---|---|
Member of Parliament | |
ਦਫ਼ਤਰ ਸੰਭਾਲਿਆ 16 May 2014 | |
ਤੋਂ ਪਹਿਲਾਂ | ਸੰਜੇ ਸਿੰਘ |
ਹਲਕਾ | Sultanpur,Uttar Pradesh |
General Secretary Bharatiya Janata Party | |
ਦਫ਼ਤਰ ਸੰਭਾਲਿਆ 19 ਜੂਨ2013 | |
ਰਾਸ਼ਟਰਪਤੀ | ਰਾਜਨਾਥ ਸਿੰਘ |
Member of Parliament | |
ਦਫ਼ਤਰ ਵਿੱਚ 2009–2014 | |
ਤੋਂ ਪਹਿਲਾਂ | ਮੇਨਕਾ ਗਾਂਧੀ |
ਤੋਂ ਬਾਅਦ | ਮੇਨਕਾ ਗਾਂਧੀ |
ਹਲਕਾ | Pilibhit,Uttar Pradesh |
ਨਿੱਜੀ ਜਾਣਕਾਰੀ | |
ਜਨਮ | ਵਰੁਣ ਗਾਂਧੀ 13 ਮਾਰਚ 1980 ਨਵੀਂ ਦਿੱਲੀ, ਦਿੱਲੀ, ਭਾਰਤ |
ਮੌਤ | Election Commission Of India |
ਕਬਰਿਸਤਾਨ | Election Commission Of India |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | Bharatiya Janata Party |
ਜੀਵਨ ਸਾਥੀ | Yamini Roy Chowdhury |
ਸੰਬੰਧ | Nehru–Gandhi family |
ਮਾਪੇ |
|
ਰਿਹਾਇਸ਼ | ਨਵੀਂ ਦਿੱਲੀ |
ਵੈੱਬਸਾਈਟ | Varun Gandhi |
As of 16 ਮਈ, 2014 ਸਰੋਤ: [1] |
ਸ਼ੁਰੂਆਤੀ ਜੀਵਨ ਅਤੇ ਸਿੱਖਿਆ
ਸੋਧੋਫਿਰੋਜ਼ ਵਰੁਣ ਗਾਂਧੀ[4][5] ਦਾ ਜਨਮ 13 ਮਾਰਚ 1980 ਨੂੰ ਦਿੱਲੀ ਵਿੱਚ ਸੰਜੇ ਗਾਂਧੀ ਅਤੇ ਮੇਨਕਾ ਗਾਂਧੀ ਦੇ ਘਰ ਹੋਇਆ ਸੀ। ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੋਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਪੜਪੋਤਾ ਹੈ।
ਹਵਾਲੇ
ਸੋਧੋ- ↑ "I am a Gandhi, a Hindu and an Indian, says Varun". The Indian Express. 18 March 2009. Archived from the original on 26 ਦਸੰਬਰ 2018. Retrieved 9 February 2015.
{{cite news}}
: Unknown parameter|dead-url=
ignored (|url-status=
suggested) (help) - ↑ "Pilibhit Election Result". indiastudychannel. 13 April 2010. Archived from the original on 22 ਮਾਰਚ 2014. Retrieved 17 May 2009.
{{cite web}}
: Unknown parameter|dead-url=
ignored (|url-status=
suggested) (help) - ↑ "Gadkari's new team: Varun chosen as youth icon by the BJP". IBN LIVE. 17 March 2010. Archived from the original on 22 ਮਾਰਚ 2014. Retrieved 16 March 2010.
{{cite web}}
: Unknown parameter|dead-url=
ignored (|url-status=
suggested) (help) - ↑ "Feroze Varun Gandhi". National Portal of India. Retrieved 21 April 2019.
- ↑ "Archived copy" (PDF). Archived from the original (PDF) on 12 July 2019. Retrieved 22 May 2019.
{{cite web}}
: CS1 maint: archived copy as title (link)