ਪੁਏਨਤੇ ਰੋਮਾਨੋ ਸਪੇਨ ਵਿੱਚ ਮੇਰੀਦਾ ਸ਼ਹਿਰ ਵਿੱਚ ਗੁਆਦੀਆਨਾ ਨਦੀ ਬਣਿਆ ਇੱਕ ਪੁੱਲ ਹੈ। ਪੁਏਨਤੇ ਰੋਮਾਨੋ ਸਪੇਨੀ ਭਾਸ਼ਾ ਵਿੱਚ ਰੋਮਨ ਪੁੱਲ ਨੂੰ ਕਿਹਾ ਜਾਂਦਾ ਹੈ। ਇਹ ਪੁਰਾਤਨ ਕਾਲ ਦਾ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲਾ ਪੁੱਲ ਹੈ। ਇਸ ਦੀ ਲੰਬਾਈ ਲਗਭਗ 755 ਮੀਟਰ ਹੈ[1] ਅਤੇ ਇਸ ਵਿੱਚ 62 ਖੱਡੇ ਹਨ। ਪੁੱਲ ਦੇ ਨਾਲ ਦੀ 835 ਈ. ਵਿੱਚ ਮੂਰਾਂ ਦੁਆਰਾ ਕੀਤੀ ਕਿਲਾਬੰਦੀ ਹੈ। ਇਹ ਪੁੱਲ ਤਰਾਜਾਨ ਦੇ ਸਮੇਂ ਵਿੱਚ ਪੂਰਾ ਬਣਿਆ। ਲੋਸ ਮਿਲਾਗ੍ਰੋਸ ਅਕੁਇਡੇਕਟ ਪੁੱਲ ਦੀ ਰਹਿੰਦ ਖੁਹੰਦ ਦੇ ਨਾਲ ਮੇਰੀਦਾ ਵਿੱਚ ਇੱਕ ਹੋਰ ਰੋਮਨ ਪੁੱਲ ਸਥਿਤ ਹੈ, ਜਿਸਦਾ ਨਾਂ ਛੋਟਾ ਪੁਏਨਤੇ ਦੇ ਅਲਬਾਰੀਗਾਸ ਹੈ।

ਪੁਏਨਤੇ ਰੋਮਾਨੋ
Puente Romano
ਗੁਣਕ38°54′47″N 6°21′03″W / 38.9131°N 6.3508°W / 38.9131; -6.3508
ਕਰਾਸਗੁਆਦੀਆਨਾ ਨਦੀ
ਥਾਂਮੇਰੀਦਾ,ਸਪੇਨ
ਵਿਸ਼ੇਸ਼ਤਾਵਾਂ
ਡਿਜ਼ਾਇਨArch bridge
ਸਮੱਗਰੀGranite ashlar
ਕੁੱਲ ਲੰਬਾਈ790 m (incl. approaches)
ਚੌੜਾਈCa. 7.1 m
Longest span11.6 m
No. of spans60 (incl. 3 buried)
ਇਤਿਹਾਸ
ਉਸਾਰੀ ਖ਼ਤਮਤਰਾਜਾਨ ਦੇ ਸਮੇਂ ਵਿੱਚ (98–117 AD)
ਟਿਕਾਣਾ
Map

ਸਰੋਤ ਸੋਧੋ

  • O’Connor, Colin (1993), Roman Bridges, Cambridge University Press, pp. 106f. (SP15), ISBN 0-521-39326-4

ਬਾਹਰੀ ਲਿੰਕ ਸੋਧੋ

  Roman bridge, Mérida ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਹਵਾਲੇ ਸੋਧੋ

  1. O’Connor 1993, pp. 106–107