ਮਹਾਂਸਾਗਰ
ਮਹਾਂਸਾਗਰ ਧਰਤੀ ਦੇ ਜਲਮੰਡਲ ਦਾ ਪ੍ਰਮੁੱਖ ਭਾਗ ਹੈ। ਇਹ ਖਾਰੇ ਪਾਣੀ ਦਾ ਵਿਸ਼ਾਲ ਖੇਤਰ ਹੈ। ਇਸ ਥੱਲੇ ਧਰਤੀ ਦਾ 71 % ਭਾਗ ਢਕਿਆ ਹੋਇਆ ਹੈ (ਲਗਭਗ 36.1 ਕਰੋੜ ਵਰਗ ਕਿਲੋਮੀਟਰ) ਜਿਸਦਾ ਅੱਧਾ ਭਾਗ 3000 ਮੀਟਰ ਡੂੰਘਾ ਹੈ।
ਪ੍ਰਮੁੱਖ ਮਹਾਂਸਾਗਰ ਹੇਠ ਲਿਖੇ ਹਨ:
ਨੰ: | ਮਹਾਂਸਾਗਰ | ਖੇਤਰਫਲ (ਲੱਖ ਵਰਗ ਕਿ.ਮੀ.) | ਔਸਤ ਡੂੰਘਾਈ (ਮੀਟਰ) | ਡੂੰਘੇ ਸਥਾਨ ਦਾ ਨਾਂ ਅਤੇ ਡੂੰਘਾਈ (ਮੀਟਰ) | ਵਿਸ਼ੇਸ਼ਤਾ |
---|---|---|---|---|---|
1 | ਪ੍ਰਸ਼ਾਂਤ ਮਹਾਂਸਾਗਰ | 1660 | 4028 | ਮੈਰੀਆਨ ਟ੍ਰੈਚ (10911) | ਅਮਰੀਕਾ ਤੋਂ ਏਸ਼ੀਆ ਅਤੇ ਓਸ਼ੇਨੀਆ ਨੂੰ ਵੱਖ ਕਰਦਾ ਹੈ। |
2 | ਅੰਧ ਮਹਾਂਸਾਗਰ | 820 | 3600 | ਪੂਏਰਟੋ ਰਿਕੋ ਟ੍ਰੈਚ (9605) | ਏਸ਼ੀਆ ਅਤੇ ਯੂਰਪ ਤੋਂ ਅਮਰੀਕਾ ਨੂੰ ਵੱਖ ਕਰਦਾ ਹੈ। |
3 | ਹਿੰਦ ਮਹਾਂਸਾਗਰ | 730 | 3890 | ਜਾਵਾ ਟ੍ਰੈਚ (7725) | ਦੱਖਣੀ ਏਸ਼ੀਆ ਨੂੰ ਅਫ਼ਰੀਕਾ ਅਤੇ ਆਸਟਰੇਲੀਆ ਤੋਂ ਵੱਖ ਕਰਦਾ ਹੈ। |
4 | ਦੱਖਣੀ ਮਹਾਂਸਾਗਰ | 26 | 800 | ਦੱਖਣੀ ਸੈਡਵਿੱਚ ਟ੍ਰੈਚ (7236) | ਪ੍ਰਸ਼ਾਂਤ, ਅੰਧ ਅਤੇ ਹਿੰਦ ਮਹਾਂਸਾਗਰ ਦਾ ਹੀ ਵਾਧਾ ਮੰਨਿਆ ਜਾ ਸਕਦਾ ਹੈ ਜੋ ਅੰਟਾਰਕਟਿਕਾ ਨੂੰ ਘੇਰਦਾ ਹੈ। |
5 | ਆਰਕਟਿਕ ਮਹਾਂਸਾਗਰ | 140 ਲੱਖ | 1038 | ਯੂਰੇਸ਼ੀਆ ਬੇਸਨ (5450) | ਅੰਧ ਮਹਾਂਸਾਗਰ ਵੀ ਮੰਨਿਆ ਜਾ ਸਕਦਾ ਹੈ ਜੋ ਉੱਤਰੀ ਅਮਰੀਕਾ ਅਤੇ ਯੂਰਪ ਦੇ ਉੱਤਰ ਵਾਲੇ ਪਾਸੇ ਹੈ। |