ਪੁਰਾਣੀ ਦ੍ਰਾਵਿੜੀ ਭਾਸ਼ਾ

ਪੁਰਾਣੀ ਦ੍ਰਾਵਿੜ ਭਾਸ਼ਾ ਭਾਰਤੀ ਉਪ ਮਹਾਂਦੀਪ ਦੀ ਮੂਲ ਦ੍ਰਾਵਿੜੀ ਭਾਸ਼ਾਵਾਂ ਦੇ ਆਮ ਪੂਰਵਜਾਂ ਦਾ ਭਾਸ਼ਾਈ ਪੁਨਰ ਨਿਰਮਾਣ ਹੈ।[1] ਇਹ ਮੰਨਿਆ ਜਾਂਦਾ ਹੈ ਕਿ ਇਹ ਦੇ ਵਿੱਚੋਂ ਪੁਰਾਣੀ-ਉੱਤਰੀ ਦ੍ਰਾਵਿੜੀ, ਕੇਂਦਰੀ ਦ੍ਰਾਵਿੜੀ ਅਤੇ ਦੱਖਣੀ ਦ੍ਰਾਵਿੜੀ ਨਿਕਲੀਆਂ ਸਨ। ਜਦੋਂ ਇਹ ਅਤੇ ਕਿੱਥੇ ਬੋਲੀ ਜਾਂਦੀ ਸੀ ਦਾ ਸਾਨੂੰ ਅਜੇ ਨਹੀਂ ਪਤਾ ਹੈ।[2]

ਹਵਾਲੇ

ਸੋਧੋ
  1. Andronov 2003.
  2. Krishnamurti 2003.