ਪੁਲ ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਹਨੂੰ ਪਾਣੀ ਦੇ ਪਿੰਡ, ਘਾਟੀ ਜਾਂ ਸੜਕ ਵਰਗੇ ਅੜਿੱਕਿਆਂ ਦੇ ਆਰ-ਪਾਰ ਫੈਲਾਉਣ ਵਾਸਤੇ ਉਸਾਰਿਆ ਜਾਂਦਾ ਹੈ ਤਾਂ ਜੋ ਇਸ ਅੜਿੱਕੇ ਉੱਤੋਂ ਲਾਂਘਾ ਦਿੱਤਾ ਜਾ ਸਕੇ। ਇਹਨਾਂ ਦੇ ਕਈ ਕਿਸਮਾਂ ਦੇ ਰੂਪ ਹੁੰਦੇ ਹਨ ਜੋ ਸਾਰੇ ਆਪੋ-ਆਪਣੇ ਵਿਲੱਖਣ ਕੰਮ ਦਿੰਦੇ ਹਨ ਅਤੇ ਵੱਖੋ-ਵੱਖ ਹਲਾਤਾਂ ਵਿੱਚ ਵਰਤੇ ਜਾਂਦੇ ਹਨ।

ਜਪਾਨ ਵਿਚਲਾ ਅਕਾਸ਼ੀ ਕਾਈਕਿਓ ਪੁਲ ਜੀਹਦਾ ਲਮਕਾਅ ਦੁਨੀਆ ਵਿੱਚ ਹੁਣ ਸਭ ਤੋਂ ਵੱਡਾ ਹੈ।

ਹਵਾਲੇਸੋਧੋ