ਪੁਸ਼ਪਾ ਭੁਯਾਨ (ਅੰ. 1946 - 7 ਅਕਤੂਬਰ 2015) ਇੱਕ ਭਾਰਤੀ ਕਲਾਸੀਕਲ ਡਾਂਸਰ ਸੀ ਜੋ ਭਰਤਨਾਟਿਅਮ ਅਤੇ ਸੱਤਰੀਆ ਦੇ ਕਲਾਸੀਕਲ ਡਾਂਸ ਰੂਪਾਂ ਵਿੱਚ ਮਾਹਿਰ ਸੀ।[2] ਉਹ ਉੱਤਰ-ਪੂਰਬੀ ਭਾਰਤੀ ਅਸਾਮ ਤੋਂ ਆਈ ਸੀ ਅਤੇ ਉਸਨੇ ਭਵਾਨੰਦ ਬਰਬਾਯਨ ਤੋਂ ਸੱਤਰੀਆ ਸਿੱਖੀ[3] ਬਾਅਦ ਵਿੱਚ ਉਸਨੇ ਗੁਰੂ ਮਾਂਗੁਡੀ ਦੋਰੈਰਾਜ ਅਯਾਰ ਦੇ ਅਧੀਨ ਭਰਤਨਾਟਿਅਮ ਦੀ ਸਿਖਲਾਈ ਲਈ।[4][5] ਉਸਨੇ ਹੋਰ ਡਾਂਸਰਾਂ ਨੂੰ ਵੀ ਸਿਖਾਇਆ ਹੈ। ਨੌਰਥ ਈਸਟ ਟੈਲੀਵਿਜ਼ਨ ਲਾਈਫਟਾਈਮ ਅਚੀਵਮੈਂਟ ਅਵਾਰਡ, ਪ੍ਰਾਪਤਕਰਤਾ ਹੈ। ਪੁਸ਼ਪਾ ਭੁਯਾਨ ਨੂੰ ਭਾਰਤ ਸਰਕਾਰ ਨੇ 2002 ਵਿੱਚ ਪਦਮ ਸ਼੍ਰੀ ਚੌਥੇ ਸਰਵਉੱਚ ਭਾਰਤੀ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।[6]

ਪੁਸ਼ਪਾ ਭੂਯਾਨ
ਜਨਮਅੰ. 1946
ਜੋਰਹਟ, ਅਸਾਮ, ਭਾਰਤ[1]
ਮੌਤ (ਉਮਰ 69)
ਪੇਸ਼ਾਕਲਾਸੀਕਲ ਡਾਂਸਰ
ਲਈ ਪ੍ਰਸਿੱਧਭਰਤਨਾਟਿਅਮ ਅਤੇ ਸੱਤਰੀਆ
ਪੁਰਸਕਾਰਪਦਮ ਸ਼੍ਰੀ
ਨੋਰਥ-ਈਸਟ ਟੈਲੀਵਿਜ਼ਨ, ਲਾਈਫਟਾਈਮ ਅਚੀਵਮੈਂਟ ਅਵਾਰਡ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Pushpa Bhuyan passes away". The Assam Tribune. 2015. Archived from the original on 3 ਮਾਰਚ 2016. Retrieved 8 October 2015. {{cite web}}: Unknown parameter |dead-url= ignored (|url-status= suggested) (help)
  2. "Highbeam". Highbeam. 10 July 2006. Archived from the original on 9 April 2016. Retrieved 1 February 2015.
  3. Sushanta Talukdar (September 2010). "Dance of the monks". Frontline. 27 (10).
  4. "Guru Mangudi Dorairaja Iyer". Kala Sadhanalaya. 2015. Archived from the original on 4 ਫ਼ਰਵਰੀ 2015. Retrieved 1 February 2015. {{cite web}}: Unknown parameter |dead-url= ignored (|url-status= suggested) (help)
  5. "Nrityabhinay". Nrityabhinay. 2015. Archived from the original on 4 ਮਾਰਚ 2016. Retrieved 1 February 2015.
  6. "Padma Awards" (PDF). Padma Awards. 2015. Archived from the original (PDF) on 15 ਨਵੰਬਰ 2014. Retrieved 11 November 2014. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ