ਪੂਜਾ ਵਰਮਾ
ਫਿਲਮ ਅਭਿਨੇਤਰੀ
ਪੂਜਾ ਵਰਮਾ ਇੱਕ ਪੰਜਾਬੀ ਫ਼ਿਲਮ ਅਦਾਕਾਰਾ ਹੈ ਜੋ ਬੱਬੂ ਮਾਨ ਦੇ ਨਾਲ "ਬਾਜ਼" ਵਿੱਚ ਚੰਗੀ ਭੂਮਿਕਾ ਵਿੱਚ ਜਾਣੀ ਜਾਂਦੀ ਹੈ। ਉਸਦਾ ਜਨਮ ਦਿੱਲੀ ਵਿੱਚ ਹੋਇਆ। ਉਹ ਕਈ ਪੰਜਾਬੀ ਸੰਗੀਤ ਵੀਡੀਓ ਵਿੱਚ ਵੀ ਭੂਮਿਕਾ ਕਰ ਚੁੱਕੀ ਹੈ। ਉਸਨੇ ਕਮਲ ਹੈਰ ਗੀਤ ਜਿੰਦੇ ਵਿੱਚ ਭੂਮਿਕਾ ਕੀਤੀ ਹੈ।
ਫਿਲਮੋਗਰਾਫੀ
ਸੋਧੋਸਾਲ | ਸਿਰਲੇਖ | ਭਾਸ਼ਾ | ਭੂਮਿਕਾ | ਨੋਟਸ |
---|---|---|---|---|
2014 | ਬਾਜ਼ |
ਪੰਜਾਬੀ | ਪੂਜਾ | Punjabi Film Debut |
2015 | 22 ਜੀ ਤੁਸੀਂ ਘੇਂਟ ਹੋ | ਪੰਜਾਬੀi | ਪੂਜਾ | co-actor: Bhagwant Maan |
ਮਯੂਜਿਕ ਵੀਡੀਓ
ਸੋਧੋਗੀਤ ਦਾ ਸਿਰਲੇਖ | ਗਾਇਕ | ਭਾਸ਼ਾ | ਨੋਟਸ |
---|---|---|---|
ਹਾਏ ਮੇਰਾ ਦਿਲ |
ਅਲਫਾਜ਼ | ਪੰਜਾਬੀ | |
ਮੋਤੀਆ | ਸਤਿੰਦਰ ਸਰਤਾਜ | ਪੰਜਾਬੀ | |
ਕੰਗਨਾ | ਪ੍ਰੀਤ ਹਰਪਾਲ | ਪੰਜਾਬੀ |