ਪੂਨਮ ਦੂਬੇ (ਜਨਮ 8 ਫਰਵਰੀ 1990)[1] ਇੱਕ ਭਾਰਤੀ ਅਭਿਨੇਤਰੀ ਹੈ ਜੋ ਭੋਜਪੁਰੀ ਸਿਨੇਮਾ ਵਿੱਚ ਕੰਮ ਕਰਦੀ ਹੈ।[2][3][4][5] ਉਹ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਰਹਿੰਦੀ ਹੈ।[6]

ਉਸਨੇ ਜੋ ਜੀਤਾ ਵਹੀ ਸਿਕੰਦਰ, ਜਾਨਮ, ਇੰਤਕਾਮ, ਰੰਗਦਾਰੀ ਟੈਕਸ, ਚਨਾ ਜੋਰ ਗਰਮ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਅਵਾਰਡ

ਸੋਧੋ
ਸਮਾਰੋਹ ਸ਼੍ਰੇਣੀ ਸਾਲ ਫਿਲਮ ਨਤੀਜਾ ਹਵਾਲਾ
ਭੋਜਪੁਰੀ ਸਿਨੇ ਅਵਾਰਡ ਵਧੀਆ ਅਦਾਕਾਰਾ 2018 ਰੰਗਦਾਰੀ ਟੈਕਸ ਵਿਜੇਤਾ[7]
ਭੋਜਪੁਰੀ ਸਿਨੇਮਾ ਸਕ੍ਰੀਨ ਅਤੇ ਸਟੇਜ ਅਵਾਰਡ ਸਰਵੋਤਮ ਸਹਾਇਕ ਅਭਿਨੇਤਰੀ 2018 ਰੰਗੀਲਾ ਵਿਜੇਤਾ

ਫਿਲਮਗ੍ਰਾਫੀ

ਸੋਧੋ
ਸਾਲ ਫਿਲਮ ਭੂਮਿਕਾ ਸਹਿ-ਸਿਤਾਰੇ ਭਾਸ਼ਾ
2014 ਜੋ ਜੀਤਾ ਵਾਹਿ ਸਿਕੰਦਰ ਖੇਸਰੀ ਲਾਲ ਯਾਦਵ ਭੋਜਪੁਰੀ
2014 ਹਮਾਰ ਫਰਜ਼ ਪ੍ਰਿੰਸ ਸਿੰਘ ਰਾਜਪੂਤ ਭੋਜਪੁਰੀ
2015 ਕਤ ਕੇ ਰਾਖ ਦੇਹਬ ਸੀਮਾ ਸਿੰਘ ਭੋਜਪੁਰੀ
2015 ਜਾਨਮ ਖੇਸਰੀ ਲਾਲ ਯਾਦਵ, ਵਿਰਾਜ ਭੱਟ ਭੋਜਪੁਰੀ
2015 ਇੰਤੇਕਾਮ ਖੇਸਰੀ ਲਾਲ ਯਾਦਵ, ਵਿਰਾਜ ਭੱਟ ਭੋਜਪੁਰੀ
2016 ਯੇ ਮੁਹੱਬਤੇਂ ਰਵੀ ਕਿਸ਼ਨ ਭੋਜਪੁਰੀ
2016 ਹਮ ਹੈ ਜੋੜੀ ਨੰ.1 ਰਵੀ ਕਿਸ਼ਨ ਭੋਜਪੁਰੀ
2016 ਬਹੁਰਾਣੀ ਅੰਜਨਾ ਸਿੰਘ ਭੋਜਪੁਰੀ
2017 ਰੰਗਦਾਰੀ ਟੈਕਸ ਯਸ਼ ਕੁਮਾਰ ਮਿਸ਼ਰਾ ਭੋਜਪੁਰੀ
2017 ਹਮ ਹੈਂ ਲੁਟੇਰੇ ਪਵਨ ਸਿੰਘ ਭੋਜਪੁਰੀ
2018 ਚਨਾ ਜੋਰ ਗਰਮ ਪ੍ਰਮੋਦ ਪ੍ਰੇਮੀ ਯਾਦਵ ਭੋਜਪੁਰੀ
2018 ਮੁੰਨਾ ਮਵਾਲੀ ਪ੍ਰਮੋਦ ਪ੍ਰੇਮੀ ਯਾਦਵ ਭੋਜਪੁਰੀ

ਹਵਾਲੇ

ਸੋਧੋ
  1. "Bhojpuri actress Poonam Dubey fitness". Dainik Bhaskar. Archived from the original on 21 September 2018. Retrieved 2 Jan 2018.
  2. NDTV Khabar. "Bhojpuri cinema Poobam Dubey Sarhad Pyaar Ke". www.khabar ndtv.com.
  3. "Poonam Dubey is busy working out rigorously". Times Of India. Retrieved 13 Jan 2017.
  4. "Poonam Dubey expresses her gratitude for receiving a great response to the film 'Chana Jor Garam'". The Times of India. 14 August 2018. Retrieved 16 August 2018.
  5. "'Munna Mawali': The trailer of Anjana Singh, Pramod Premi and Poonam Dubey starrer is out - Times of India". Times of India.
  6. "EXCLUSIVE: घरवालों के सपोर्ट और कड़ी मेहनत ने बनाया पूनम दुबे को STAR, देखें तस्वीरें". Biography. Zee News. Retrieved 6 August 2018.
  7. "Bhojpuri Cine Awards: Poonam Dubey best supporting actress, Awadhesh best supporting actor, Manoj Tiger best comedian". Zee News. Retrieved 25 October 2018.