ਪੂਰਨੀਮਾ ਚੌਧਰੀ (ਜਨਮ 15 ਅਕਤੂਬਰ 1971 ਕਲਕੱਤਾ, ਪੱਛਮੀ ਬੰਗਾਲ ਵਿੱਚ ਹੋਇਆ ) ਇੱਕ ਸਾਬਕਾ ਵਨਡੇਅ ਅੰਤਰਰਾਸ਼ਟਰੀ ਕ੍ਰਿਕਟਰ ਹੈ ਜਿਸਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਦਰਮਿਆਨੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੀ ਹੈ।[1] ਉਸਨੇ ਭਾਰਤ ਲਈ ਪੰਜ ਇਕ ਰੋਜ਼ਾ ਮੈਚ ਖੇਡੇ ਹਨ ਅਤੇ ਵੀਹ ਦੌੜਾਂ ਬਣਾਈਆਂ ਹਨ ਅਤੇ ਛੇ ਵਿਕਟਾਂ ਲਈਆਂ ਹਨ ਜਿਸ ਵਿਚ ਪੰਜ ਵਿਕਟ-ਹੌਲ ਸ਼ਾਮਿਲ ਹਨ।[2][3]

Purnima Choudhary
ਨਿੱਜੀ ਜਾਣਕਾਰੀ
ਪੂਰਾ ਨਾਮ
Purnima Choudhary
ਜਨਮ (1971-10-15) 15 ਅਕਤੂਬਰ 1971 (ਉਮਰ 53)
Calcutta, India
ਛੋਟਾ ਨਾਮPurni
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium fast
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 53)13 December 1997 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ24 December 1997 ਬਨਾਮ Australia
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI
ਮੈਚ 5
ਦੌੜ ਬਣਾਏ 20
ਬੱਲੇਬਾਜ਼ੀ ਔਸਤ 20.00
100/50 0/0
ਸ੍ਰੇਸ਼ਠ ਸਕੋਰ 11*
ਗੇਂਦਾਂ ਪਾਈਆਂ 150
ਵਿਕਟਾਂ 6
ਗੇਂਦਬਾਜ਼ੀ ਔਸਤ 10.66
ਇੱਕ ਪਾਰੀ ਵਿੱਚ 5 ਵਿਕਟਾਂ 5
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 5/21
ਕੈਚਾਂ/ਸਟੰਪ 0/–
ਸਰੋਤ: CricketArchive, 8 May 2020

ਹਵਾਲੇ

ਸੋਧੋ

 

  1. "P Choudhary". CricketArchive. Retrieved 2009-11-02.
  2. "P Choudhary". Cricinfo. Retrieved 2009-11-02.
  3. "On the ball – Bowlers who picked up fifer on ODI and T20I debut". Women's CricZone. Retrieved 22 May 2020.