ਪੇਰੂਵੀ ਨਵਾਂ ਸੋਲ

ਪੇਰੂ ਦੀ ਮੁਦਰਾ

ਨਵੇਬੋ ਸੋਲ ਜਾਂ ਨਵਾਂ ਸੋਲ (ਸਪੇਨੀ ਉਚਾਰਨ: [ˈnweβo ˈsol], (ਨਵਾਂ ਸੂਰਜ) ਬਹੁਵਚਨ: Nuevos Soles; ਚਿੰਨ੍ਹ: S/.) ਪੇਰੂ ਦੀ ਮੁਦਰਾ ਹੈ। ਇੱਕ ਸੋਲ ਵਿੱਚ 100 ਸਿੰਤੀਮੋ (ਸੈਂਟ) ਹੁੰਦੇ ਹਨ। ਇਹਦਾ ISO 4217 ਮੁਦਰਾ ਕੋਡ PEN ਹੈ ਅਤੇ ਆਮ ਤੌਰ ਉੱਤੇ ਇਹਨੂੰ ਸਿਰਫ਼ ਸੋਲ ਆਖਿਆ ਜਾਂਦਾ ਹੈ।

ਪੇਰੂਵੀ ਨਵਾਂ ਸੋਲ
Nuevo Sol peruano (ਸਪੇਨੀ)
1 ਨਵੇਬੋ ਸੋਲ (ਸਿੱਧਾ) 1 ਨਵੇਬੋ ਸੋਲ (ਪੁੱਠਾ)
1 ਨਵੇਬੋ ਸੋਲ (ਸਿੱਧਾ) 1 ਨਵੇਬੋ ਸੋਲ (ਪੁੱਠਾ)
ISO 4217 ਕੋਡ PEN
ਕੇਂਦਰੀ ਬੈਂਕ ਪੇਰੂ ਕੇਂਦਰੀ ਰਿਜ਼ਰਵ ਬੈਂਕ
ਵੈੱਬਸਾਈਟ www.bcrp.gob.pe
ਵਰਤੋਂਕਾਰ  ਪੇਰੂ
ਫੈਲਾਅ 1.5%
ਸਰੋਤ Inflation Report,May 2007, ਪੇਰੂ ਕੇਂਦਰੀ ਰਿਜ਼ਰਵ ਬੈਂਕ
ਉਪ-ਇਕਾਈ
1/100 ਸਿੰਤੀਮੋ
ਨਿਸ਼ਾਨ S/.
ਬਹੁ-ਵਚਨ ਨਵੇਂ ਸੋਲ
ਸਿੰਤੀਮੋ ਸਿੰਤੀਮੋ
ਸਿੱਕੇ
Freq. used 10, 20 & 50 ਸਿੰਤੀਮੋ, 1, 2 & 5 ਨਵੇਂ ਸੋਲ
Rarely used 1 & 5 ਸਿੰਤੀਮੋ
ਬੈਂਕਨੋਟ
Freq. used 10, 20, 50 & 100 ਨਵੇਂ ਸੋਲ
Rarely used 200 ਨਵੇਂ ਸੋਲ
ਟਕਸਾਲ National Mint (Casa Nacional de Moneda)

ਹਵਾਲੇEdit