ਪੇ ਡ ਲਾ ਲੁਆਰ
ਲੋਆਰ ਦੀ ਧਰਤੀ ਜਾਂ ਪੇ ਦੇ ਲਾ ਲੋਆਰ (ਫ਼ਰਾਂਸੀਸੀ ਉਚਾਰਨ: [pɛ.i də la lwaʁ]; ਬ੍ਰੈਟਨ: Broioù al Liger) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਹ ਪਿਛੇਤਰੀ ਵੀਹਵੀਂ ਸਦੀ ਵਿੱਚ ਬਣਾਏ ਗਏ ਖੇਤਰਾਂ ਵਿੱਚੋਂ ਇੱਕ ਹੈ ਤਾਂ ਜੋ ਇਹ ਆਪਣੀ ਰਾਜਧਾਨੀ ਨਾਂਤ ਲਈ ਪ੍ਰਭਾਵ ਦੀ ਜੋਨ ਦਾ ਕੰਮ ਕਰ ਸਕੇ। ਇਸ ਦੀਆਂ ਹੋਰ ਮਿਸਾਲਾਂ ਹਨ ਰੋਨ-ਆਲਪ ਜਿਸ ਨੂੰ ਲਿਓਂ ਲਈ ਖੇਤਰ ਬਣਾਇਆ ਗਿਆ ਸੀ ਅਤੇ ਤੁਲੂਜ਼ ਲਈ ਬਣਾਇਆ ਗਿਆ ਮਿਡੀ-ਪੀਰੇਨੇ ਖੇਤਰ।
ਲੋਆਰ ਦੀ ਧਰਤੀ Pays de la Loire | |||
---|---|---|---|
ਫ਼ਰਾਂਸ ਦਾ ਖੇਤਰ | |||
| |||
ਦੇਸ਼ | ![]() | ||
ਪ੍ਰੀਫੈਕਟੀ | ਨਾਂਤੇ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਯ਼ਾਕ ਓਜ਼ੀਐਤ (ਸਮਾਜਵਾਦੀ ਪਾਰਟੀ) | ||
Area | |||
• Total | 32,082 km2 (12,387 sq mi) | ||
ਅਬਾਦੀ (2009-01-01) | |||
• ਕੁੱਲ | 35,53,353 | ||
• ਘਣਤਾ | 110/km2 (290/sq mi) | ||
ਟਾਈਮ ਜ਼ੋਨ | CET (UTC+1) | ||
• ਗਰਮੀਆਂ (DST) | CEST (UTC+2) | ||
NUTS ਖੇਤਰ | FR5 | ||
ਵੈੱਬਸਾਈਟ | paysdelaloire.fr |