ਰੋਨ-ਆਲਪ
ਰੋਨ-ਆਲਪ (ਫ਼ਰਾਂਸੀਸੀ ਉਚਾਰਨ: [ron.alp] ( ਸੁਣੋ); ਆਰਪੀਤਾਈ: Rôno-Arpes; ਓਕਸੀਤਾਈ: [Ròse-Aups] Error: {{Lang}}: text has italic markup (help)) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੱਖਣ ਵੱਲ ਦੇਸ਼ ਦੀ ਪੂਰਬੀ ਸਰਹੱਦ ਉੱਤੇ ਸਥਿੱਤ ਹੈ। ਇਸ ਦਾ ਨਾਂ ਰੋਨ ਦਰਿਆ ਅਤੇ ਆਲਪ ਪਹਾੜਾਂ ਮਗਰੋਂ ਪਿਆ ਹੈ। ਇਸ ਦੀ ਰਾਜਧਾਨੀ ਲਿਓਂ, ਪੈਰਿਸ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਸ ਦੀ ਅਰਥਚਾਰਾ ਯੂਰਪੀ ਸੰਘ ਦੇ ਖੇਤਰਾਂ ਵਿੱਚੋਂ ਛੇਵੇਂ ਸਥਾਨ ਉੱਤੇ ਹੈ।
ਰੋਨ-ਆਲਪ
Rhône-Alpes | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਲਿਓਂ | ||
ਵਿਭਾਗ | 8
| ||
ਸਰਕਾਰ | |||
• ਮੁਖੀ | ਯ਼ਾਂ-ਯ਼ਾਕ ਕੀਰਾਨ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 43,698 km2 (16,872 sq mi) | ||
ਆਬਾਦੀ (1-1-2010) | |||
• ਕੁੱਲ | 62,18,444 | ||
• ਘਣਤਾ | 140/km2 (370/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
NUTS ਖੇਤਰ | FR7 | ||
ਵੈੱਬਸਾਈਟ | rhonealpes.fr |