ਪੈਟ ਪਾਰਕਰ
ਪੈਟ ਪਾਰਕਰ (20 ਜਨਵਰੀ, 1944 – 19 ਜੂਨ, 1989) ਇੱਕ ਅਫ਼ਰੀਕੀ-ਅਮਰੀਕੀ ਲੈਸਬੀਅਨ ਨਾਰੀਵਾਦੀ ਕਵੀ ਅਤੇ ਕਾਰਕੁਨ ਸੀ।[2][3]
ਪੈਟ ਪਾਰਕਰ | |
---|---|
ਜਨਮ | ਪੈਟਰੀਸੀਅ ਕੂਕਸ ਜਨਵਰੀ 20, 1944 |
ਮੌਤ | ਜੂਨ 17, 1989 | (ਉਮਰ 45)
ਰਾਸ਼ਟਰੀਅਤਾ | ਅਫ਼ਰੀਕੀ ਅਮਰੀਕੀ |
ਪੇਸ਼ਾ | ਕਵਿਤਰੀ, ਕਾਰਕੁਨ |
ਜੀਵਨ ਸਾਥੀ | ਇਡ ਬੁਲਿੰਸ, 20 ਜੂਨ, 1962 (ਤਲਾਕ, 17 ਜਨਵਰੀ, 1966) ਰਾਬਰਟ ਐਫ. ਪਾਰਕਰ, 20 ਜਨਵਰੀ, 1966 (ਤਲਾਕ) |
ਸਾਥੀ | ਮਾਰਟੀ ਦੂਨਹਮ, ਜੀਵਨ ਸਾਥੀ |
ਬੱਚੇ | ਕੈਸਡੀ ਬ੍ਰਾਉਨ ਅਨਾਸਤਾਸੀਆ ਦੂਨਹਮ-ਪਾਰਕਰ |
Parent(s) | ਅਰਨਸਟ ਨੈਥਾਨਇਲ ਕੂਕਸ ਮੈਰੀ ਲੂਈਸ (ਐਂਡਰਸਨ) ਕੂਕਸ |
ਨੋਟ | |
ਸ਼ੁਰੂਆਤੀ ਜੀਵਨ
ਸੋਧੋਪੈਟਰੀਸੀਆ ਕੂਕਸ ਦਾ ਜਨਮ 20 ਜਨਵਰੀ, 1944 ਵਿੱਚ, ਹੂਸਟਨ,ਟੈਕਸਾਸ ਵਿੱਚ ਮੈਰੀ ਲੂਈਸ ਅਤੇ ਅਰਨਸਟ ਨੈਥਾਨਿਲ ਕੂਕਸ ਦੇ ਘਰ ਹੋਇਆ। ਮੈਰੀ ਲੂਈਸ ਨੇ ਇੱਕ ਘਰੇਲੂ ਕਰਮਚਾਰੀ ਅਤੇ ਅਰਨੈਸਟ ਰਿਟਾਇਰਡ ਟਾਇਰ ਵਜੋਂ ਕੰਮ ਕੀਤਾ।[4] ਉਹ ਆਪਣੇ ਮਾਂ-ਪਿਓ ਦੀ ਚਾਰ ਧੀਆਂ ਵਿਚੋਂ ਸਭ ਤੋਂ ਛੋਟੀ ਸੀ। ਉਸ ਦਾ ਪਰਿਵਾਰ ਪਹਿਲਾਂ ਥਰਡ ਵਾਰਡ ਵਿੱਚ ਰਹਿੰਦਾ ਸੀ ਅਤੇ ਫਿਰ ਉਹ ਸਨੀਸਾਇਡ ਨੇਬਰਹੁੱਡ ਵਿੱਚ ਵੱਸ ਗਿਆ ਜਿਸ ਸਮੇਂ ਪਾਰਕਰ ਚਾਰ ਸਾਲ ਸੀ ਸੀ।[5]
ਰਚਨਾ
ਸੋਧੋਪਾਰਕਰ ਨੇ ਆਪਣੀ ਪਹਿਲੀ ਕਵਿਤਾ ਦੀ ਕਿਤਾਬ ਓਕਲੈਂਡ ਵਿੱਚ 1963 ਵਿੱਚ ਪ੍ਰਕਾਸ਼ਿਤ ਕੀਤਾ। 1968 ਵਿੱਚ, ਉਸ ਨੇ ਔਰਤਾਂ ਦੀਆਂ ਕਿਤਾਬਾਂ ਦੀ ਦੁਕਾਨ, ਕੌਫੀਹਾਊਸ ਅਤੇ ਨਾਰੀਵਾਦੀ ਇਵੈਂਟਾਂ ਵਿੱਚ ਔਰਤਾਂ ਦੇ ਸਮੂਹਾਂ ਨੂੰ ਆਪਣੀ ਕਵਿਤਾ ਪੜ੍ਹਨ ਲਈ ਅਰੰਭ ਕੀਤਾ।[6]
ਮੌਤ
ਸੋਧੋਪਾਰਕਰ ਦੀ ਮੌਤ 19 ਜੂਨ, 1989 ਨੂੰ ਛਾਤੀ ਦਾ ਕੈਂਸਰ ਹੋਣ ਕਰ ਕੇ ਓਕਲੈਂਡ, ਕੈਲੀਫੋਰਨੀਆ ਵਿੱਚ 45 ਸਾਲ ਦੀ ਉਮਰ ਵਿੱਚ ਹੋਈ। ਨੈਸ਼ਨਲ ਲੈਜ਼ਸਬੀਅਨ-ਨਾਰੀਵਾਦੀ ਭਾਈਚਾਰੇ ਨੇ ਉਸ ਦੀ ਮੌਤ ਉੱਤੇ ਸੋਗ ਕੀਤਾ ਅਤੇ ਉਸ ਤੋਂ ਬਾਅਦ ਕਈ ਚੀਜ਼ਾਂ ਦਾ ਨਾਂ ਉਸ ਦੇ ਨਾਂ ਉੱਪਰ ਰੱਖਿਆ ਗਿਆ; ਜਿਵੇਂ ਪੈਟ ਪਾਰਕਰ ਪਲੇਸ, ਸ਼ਿਕਾਗੋ ਦੇ ਇੱਕ ਕਮਿਊਨਿਟੀ ਸੈਂਟਰ। ਉਹ ਲੰਬਾ ਸਮਾਂ ਆਪਣੇ ਸਾਥੀ, ਮਾਰਟੀ ਦੁਨਹਮ, ਅਤੇ ਉਸ ਦੀਆਂ ਧੀਆਂ ਕੈਸਡੀ ਬ੍ਰਾਊਨ ਅਤੇ ਅਨਾਤਾਸੀਆ ਜੀਨ ਨਾਲ ਬਿਤਾਇਆ।[7]
ਭੇਟ
ਸੋਧੋ- The Pat Parker/Vito Russo Center Library[permanent dead link] in New York City is named in honor of Parker and fellow writer, Vito Russo.
- The Pat Parker Poetry Award is awarded each year for a free verse narrative poem or dramatic monologue by a black lesbian poet.
ਕੰਮ
ਸੋਧੋ"Pat Parker, Where Will You Be". YouTube.
ਹਵਾਲੇ
ਸੋਧੋ- ↑ ਪੈਟ ਪਾਰਕਰ Contemporary Black Biography, Volume 19. Gale Research, 1998. Reproduced in Biography Resource Center. Farmington Hills, Mich.: Gale Group, 2008 (http://www.galenet.com/servlet/BioRC). Fee. Accessed December 27, 2008.
- ↑ Bereano, Nancy K. Publisher's note, Movement in Black, 1989, Crossing Press, ISBN 0-89594-113-9
- ↑ Pat Parker. Contemporary Authors Online, Gale, 2002. Reproduced in Biography Resource Center. Farmington Hills, Mich.: Gale Group, 2008 (http://www.galenet.com/servlet/BioRC). Entry Updated July 25, 2000 . Fee. Accessed December 27, 2008.
- ↑ De Veaux, Alexis. Warrior Poet: A Biography of Audre Lorde, W. W. Norton & Company, 2004, ISBN 0-393-01954-3, pp. 166–167.
- ↑ Grahn, Judy. Preface, Movement in Black, 1989, Crossing Press, ISBN 0-89594-113-9
- ↑ VG/Voices from the Gaps Project: Ilene Alexander
- ↑ "Parker, Pat 1944–1989". Encyclopedia.com (in ਅੰਗਰੇਜ਼ੀ). Retrieved March 11, 2018.
ਸਰੋਤ
ਸੋਧੋ- McEwen, Christian, editor, Naming the Waves: Contemporary Lesbian Poetry, Virago (New York City), 1988.
- Moraga, Cherríe, and Gloria Anzaldúa, This Bridge Called My Back: Writings by Radical Women of Color, Women of Color Press, 1981.
- Parker, Pat, Jonestown and Other Madness, Firebrand Books, 1985.
- Parker, Pat, Movement in Black: The Collected Poetry of Pat Parker, 1961–1978, foreword by Audre Lorde, introduction by Judy Grahn, Diana Press (Oakland, California), 1978, expanded edition, introduction by Cheryl Clarke, Firebrand Books (Ithaca, New York), 1999.
- Booklist, March 15, 1999, p. 1279.
- Callaloo, Winter 1986, pp. 259–62.
- Colby Library Quarterly (Waterville, ME), March 1982, pp. 9–25.
- Conditions: Six, 1980, p. 217.
- Feminist Review, Spring 1990, pp. 4–7.
- Library Journal, July 1985, p. 77.
- Margins, Vol. 23, 1987, pp. 60–61.
- Women's Review of Books, April 1986, pp. 17–19.
- Blain, Virginia, Patricia Clements, and Isobel Grundy. The Feminist Companion to Literature in English: Women Writers from the Middle Ages to the Present. New Haven, Connecticut: Yale University Press, 1990: 833.
- Oktenberg, Adrian. In Women's Review of Books (Wellesley, Massachusetts), April 1986: 17–19.
- Ridinger, Robert B. Marks. "Pat Parker", in Gay & Lesbian Literature. Detroit, Michigan: St. James Press, 1994: 289–290.
ਬਾਹਰੀ ਲਿੰਕ
ਸੋਧੋ- Papers of Pat Parker,Schlesinger Library, Radcliffe Institute, Harvard University.