ਪੋਰਤ-ਓ-ਪ੍ਰੈਂਸ

(ਪੋਰਟ-ਓ-ਪ੍ਰੈਂਸ ਤੋਂ ਮੋੜਿਆ ਗਿਆ)

ਪੋਰਤ-ਓ-ਪ੍ਰੈਂਸ (/[invalid input: 'icon']ˌpɔːrtˈprɪns/; ਫ਼ਰਾਂਸੀਸੀ ਉਚਾਰਨ: ​[pɔʁopʁɛ̃s]; ਹੈਤੀਆਈ ਕ੍ਰਿਓਲ: Pòtoprens; ਹੈਤੀਆਈ ਕ੍ਰਿਓਲ ਉਚਾਰਨ: [pɔtopɣɛ̃s]) ਕੈਰੀਬਿਆਈ ਦੇਸ਼ ਹੈਤੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2003 ਮਰਦਮਸ਼ੁਮਾਰੀ ਵਿੱਚ ਇਸ ਦੀ ਅਬਾਦੀ 704,776 ਸੀ ਅਤੇ 2009 ਦੇ ਅਧਿਕਾਰਕ ਅੰਦਾਜ਼ੇ ਮੁਤਾਬਕ 897,859 ਤੱਕ ਪਹੁੰਚ ਚੁੱਕੀ ਹੈ।[1]

ਪੋਰਤ-ਓ-ਪ੍ਰੈਂਸ
ਸਮਾਂ ਖੇਤਰਯੂਟੀਸੀ-5
ਅਕਾਸ਼ੀ ਦ੍ਰਿਸ਼, 3D ਕੰਪਿਊਟਰ ਦੁਆਰਾ ਬਣਾਇਆ ਗਿਆ ਤਸਵੀਰ। 27 ਜਨਵਰੀ, 2010।
ਇਸਪਾਨੀਓਲਾ ਅਤੇ ਪੁਏਰਤੋ ਰੀਕੋ ਦਾ 1639 ਦੇ ਨੇੜ-ਤੇੜਲਾ ਪੁਰਾਣਾ ਨਕਸ਼ਾ

ਹਵਾਲੇ

ਸੋਧੋ