ਪੁਇਰਤੋ ਰੀਕੋ ਜਾਂ ਪੋਰਟੋ ਰੀਕੋ (/ˌpɔrtə ˈrk/ ਜਾਂ /ˌpwɛərtə ˈrk/[note 1], ਸਪੇਨੀ ਉਚਾਰਨ: [pʷeɾto ˈriko] ਦਫ਼ਤਰੀ ਤੌਰ ਉੱਤੇ ਪੁਇਰਤੋ ਰੀਕੋ ਦਾ ਰਾਸ਼ਟਰਮੰਡਲ (ਸਪੇਨੀ: Estado Libre Asociado de Puerto Rico), ਸੰਯੁਕਤ ਰਾਜ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਉੱਤਰ-ਪੱਛਮੀ ਕੈਰੇਬੀਆਈ ਸਾਗਰ ਵਿੱਚ ਡੋਮਿਨਿਕਾਈ ਗਣਰਾਜ ਦੇ ਪੂਰਬ ਵੱਲ ਅਤੇ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਬਰਤਾਨਵੀ ਵਰਜਿਨ ਟਾਪੂਆਂ ਦੇ ਪੱਛਮ ਵੱਲ ਸਥਿਤ ਹੈ।

ਪੁਇਰਤੋ ਰੀਕੋ ਦਾ ਰਾਸ਼ਟਰਮੰਡਲ
Estado Libre Asociado de Puerto Rico  (ਸਪੇਨੀ)
ਝੰਡਾ ਕੁਲ-ਚਿੰਨ੍ਹ
ਨਆਰਾ: 
  • "Joannes Est Nomen Eius" (ਲਾਤੀਨੀ)
  • "Juan es su nombre" (ਸਪੇਨੀ)
  • "ਜਾਨ ਨਾਂ ਹੈ ਓਸਦਾ"
ਐਨਥਮ: La Borinqueña
ਰਾਜਧਾਨੀ
and largest city
ਸਾਨ ਹੁਆਨ
18°27′N 66°6′W / 18.450°N 66.100°W / 18.450; -66.100
ਐਲਾਨ ਬੋਲੀਆਂ ਸਪੇਨੀ, ਅੰਗਰੇਜ਼ੀ
ਰਾਸ਼ਟਰੀ ਭਾਸ਼ਾ ਸਪੇਨੀa
ਜ਼ਾਤਾਂ (2010[1])
  • 75.8% ਗੋਰੇb
  • 12.4% ਕਾਲੇ
  • 3.3% ਮਿਸ਼ਰਤ
  • 0.5% ਅਮੇਰਭਾਰਤੀ
  • 0.2% ਏਸ਼ੀਆਈ
  • 7.8% ਹੋਰ
ਸਰਕਾਰ ਰਾਸ਼ਟਰਮੰਡਲ / ਸੰਗਠਤ ਗ਼ੈਰ-ਸੰਮਿਲਤ ਰਾਜਖੇਤਰ
 •  ਰਾਸ਼ਟਰਪਤੀ ਬਰਾਕ ਓਬਾਮਾ (D)
 •  ਰਾਜਪਾਲ ਆਲੇਹਾਂਦਰੋ ਗਾਰਸੀਆ ਪਾਦੀਯਾ (PPD / D)[2]
 •  ਨਿਵਾਸੀ ਕਮਿਸ਼ਨਰ ਪੇਦਰੋ ਪੀਏਰਲੁਇਸੀ (PNP / D)[3][4]
 •  ਸੰਘੀ ਵਿਧਾਨਕ ਸ਼ਾਖ਼ਾ ਸੰਯੁਕਤ ਰਾਜ ਕਾਂਗਰਸ
ਕਾਇਦਾ ਸਾਜ਼ ਢਾਂਚਾ ਵਿਧਾਨ ਸਭਾ
 •  ਉੱਚ ਮਜਲਸ ਸੈਨੇਟ
 •  ਹੇਠ ਮਜਲਸ ਪ੍ਰਤੀਨਿਧੀਆਂ ਦਾ ਸਦਨ
ਫਰਮਾ:Country data ਸੰਯੁਕਤ ਰਾਜ ਖ਼ੁਦਮੁਖ਼ਤਿਆਰੀ[5]
 •  ਸਪੇਨ ਤੋਂ ਛੁਟਕਾਰਾ 10 ਦਸੰਬਰ 1898 
 •  ਸਵਾਧੀਨਤਾc 25 ਨਵੰਬਰ 1897 
ਰਕਬਾ
 •  ਕੁੱਲ 9,104 km2 (169ਵਾਂ)
3,515 sq mi
 •  ਪਾਣੀ (%) 1.6
ਅਬਾਦੀ
 •  2012 ਅੰਦਾਜਾ 3,667,084[6] (130ਵਾਂ (ਦੁਨੀਆਂ) / 29ਵਾਂ (ਸੰਯੁਕਤ ਰਾਜਾਂ ਪਿੱਛੋਂ))
 •  ਗਾੜ੍ਹ 418/km2 (29ਵਾਂ (ਦੁਨੀਆਂ) / ਦੂਜਾ (ਸੰਯੁਕਤ ਰਾਜਾਂ ਪਿੱਛੋਂ))
1,082/sq mi
GDP (PPP) 2009 ਅੰਦਾਜ਼ਾ
 •  ਕੁੱਲ $ 108.441 ਬਿਲੀਅਨ[7] (n/a)
 •  ਫ਼ੀ ਸ਼ਖ਼ਸ $ 27,384.27[7] (n/a)
GDP (ਨਾਂ-ਮਾਤਰ) 2011 ਅੰਦਾਜ਼ਾ
 •  ਕੁੱਲ $98.76 ਬਿਲੀਅਨ[8] (58ਵਾਂ)
 •  ਫ਼ੀ ਸ਼ਖ਼ਸ $26,588[8] (34ਵਾਂ)
ਜੀਨੀ (2009)53.2[9]
ਸਿਖਰ · n/a
HDI (2004)0.867[10]
ਬਹੁਤ ਸਿਖਰ · n/a
ਕਰੰਸੀ ਸੰਯੁਕਤ ਰਾਜ ਡਾਲਰ (USD)
ਟਾਈਮ ਜ਼ੋਨ ਅੰਧ ਮਿਆਰੀ ਸਮਾਂ (UTC–4)
 •  ਗਰਮੀਆਂ (DST) ਕੋਈ DST ਨਹੀਂ (UTC–4)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +1 787 / 939
ਇੰਟਰਨੈਟ TLD .pr
a. ਸਪੇਨੀ ਪੁਇਰਤੋ ਰੀਕੋ ਦੀ ਕੌਮੀ ਭਾਸ਼ਾ ਹੈ।
b. ਜ਼ਿਆਦਾਤਰ ਸਪੇਨੀ ਪ੍ਰਵਾਸੀ।
c. Supreme authority and sovereignty retained by the Kingdom of Spain.[11]

ਹਵਾਲੇਸੋਧੋ


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found