ਕੇਂਦਰੀ ਸ਼ਾਸ਼ਤ ਪ੍ਰਦੇਸ

ਕੇਂਦਰੀ ਸ਼ਾਸ਼ਤ ਪ੍ਰਦੇਸ ਇੱਕ ਤਰਾਂ ਭਾਰਤ ਦੇ ਗਣਤੰਤਰ ਦੀ ਪ੍ਰਬੰਧਕੀ ਡਿਵੀਜ਼ਨ ਹੈ। ਭਾਰਤ ਦੇ ਰਾਜਾਂ ਦੀ ਆਪਣੀ ਚੁਣੀ ਹੋਈ ਸਰਕਾਰ ਹੁੰਦੀ ਹੈ ਪਰ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸਿੱਧਾ ਭਾਰਤ ਸਰਕਾਰ ਦਾ ਸ਼ਾਸ਼ਨ ਹੁੰਦਾ ਹੈ। ਭਾਰਤ ਦਾ ਰਾਸ਼ਟਰਪਤੀ ਹਰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦਾ ਇੱਕ ਪ੍ਰਬੰਧਕ ਨਿਯੁਕਤ ਕਰਦਾ ਹੈ।[1]

ਭਾਰਤੀ ਸੂਬੇ
ਕੇਂਦਰੀ ਸ਼ਾਸ਼ਤ ਪ੍ਰਦੇਸ
ਫਰਮਾ:Union Territories Labelled Map
ਗਿਣਤੀ8
ਸਰਕਾਰਭਾਰਤ ਸਰਕਾਰ

2022 ਵਿੱਚ ਭਾਰਤ ਵਿੱਚ ਅੱਠ ਕੇਂਦਰੀ ਸ਼ਾਸ਼ਤ ਪ੍ਰਦੇਸ ਹਨ।[2] ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਜੋ ਕੇ ਦਿੱਲੀ ਨਾਮਕ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਸੀ ਤੇ ਪੁਡੂਚੇਰੀ ਨੂੰ ਅੰਸ਼ਕ ਰਾਜ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦੇ ਤੌਰ 'ਤੇ ਮੁੜ-ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਦਿੱਲੀ ਤੇ ਪੁਡੂਚੇਰੀ ਦੋਨਾਂ ਦੀ ਆਪਣੇ ਆਪਣੇ ਚੁਣੇ ਵਿਧਾਨ ਕਲੀਸਿਯਾ ਤੇ ਮੰਤਰੀ ਦੇ ਕਾਰਜਕਾਰੀ ਕਸਲ ਹਨ।

ਕੇਂਦਰੀ ਸ਼ਾਸ਼ਤ ਰਾਜਖੇਤਰਸੋਧੋ

ਕੇਂਦਰੀ ਸ਼ਾਸਤ ਪ੍ਰਦੇਸ
ਨਾਂ ISO 3166-2:IN ਵਸੋਂ ਖੇਤਰਫਲ ਰਾਜਧਾਨੀ ਸਥਾਪਨਾ
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ IN-AN 3,80,581 8249 ਪੋਰਟ ਬਲੇਅਰ 1 ਨਵੰਬਰ 1956
ਚੰਡੀਗੜ੍ਹ IN-CH 10,55,450 114 ਚੰਡੀਗੜ੍ਹ 1 ਨਵੰਬਰ 1966
ਦਾਦਰਾ ਅਤੇ ਨਗਰ ਹਵੇਲੀ IN-DN 5,86,956 603 ਦਮਨ 26 ਜਨਵਰੀ 2020
ਲਦਾਖ਼ IN-LA 2,90,492 59,146 ਲੇਹ 31 ਅਕਤੂਬਰ 2019
ਲਕਸ਼ਦੀਪ IN-LD 64,473 32 ਕਾਵਾਰਤੀ 1 ਨਵੰਬਰ 1956
ਦਿੱਲੀ IN-DL 1,67,87,941 1490 ਨਵੀਂ ਦਿੱਲੀ 1 ਨਵੰਬਰ 1956
ਪਾਂਡੀਚਰੀ IN-PY 12,47,953 492 ਪਾਂਡੀਚਰੀ 16 ਅਗਸਤ 1962
ਜੰਮੂ ਅਤੇ ਕਸ਼ਮੀਰ IN-JK 1,22,58,433 42241 ਜੰਮੂ (ਸਰਦੀਆਂ ਵਿਚ)

ਸ੍ਰੀਨਗਰ(ਗਰਮੀਆਂ ਵਿਚ)

31 ਅਕਤੂਬਰ 2019

ਇਨ੍ਹਾਂ ਨੂੰ ਵੀ ਦੇਖੋਸੋਧੋ

ਹਵਾਲੇਸੋਧੋ