ਪੌਂਡ ਕੁਝ ਦੇਸ਼ਾਂ ਦੀ ਕਰੰਸੀ ਜਾਂ ਮੁੰਦਰਾ ਹੈ। ਇਸ ਮੁੰਦਰਾ ਦਾ ਚਿੱਨ੍ਹ £ ਹੈ। ਬਰਤਾਨੀਆ 'ਚ ਭਾਰ ਦੀ ਇਕਾਈ ਪੌਂਡ[1] ਹੈ। ਜਿਸ ਤੋਂ ਸ਼ਰੂਆਤ ਬਰਤਾਨੀਆ ਚ' ਹੋਈ।

ਦੇਸ਼ ਮੁੰਦਰਾ ISO 4217 ਕੋਡ
 ਸੰਯੁਕਤ ਰਾਜ ਪਾਊਂਡ ਸਟਰਲਿੰਗ GBP
 ਯੂਨਾਨ ਮਿਸਰੀ ਪਾਊਂਡ EGP
 ਲਿਬਨਾਨ ਲਿਬਨਾਨੀ ਪਾਊਂਡ LBP
 ਦੱਖਣੀ ਸੁਡਾਨ ਦੱਖਣੀ ਸੁਡਾਨ ਪੌਂਡ SSP
 ਸੁਡਾਨ ਸੁਡਾਨ ਪੌਂਡ SDG
 ਸੀਰੀਆ ਸੀਰੀਆਈ ਪਾਊਂਡ SYP

ਹਵਾਲੇਸੋਧੋ