ਪ੍ਰਕਾਸ਼ ਕੌਰ (19 ਸਤੰਬਰ 1919 - 2 ਨਵੰਬਰ 1982) ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਸੀ। ਉਸਨੇ ਪਸ਼ਤੋ ਵਿੱਚ ਵੀ ਕੁਝ ਲੋਕ ਗੀਤ ਗਾਏ ਹਨ।[2]

ਪ੍ਰਕਾਸ਼ ਕੌਰ
Parkash Kaur Punjabi Folk Singer
Parkash Kaur Punjabi Folk Singer
ਜਾਣਕਾਰੀ
ਜਨਮ ਦਾ ਨਾਮਪ੍ਰਕਾਸ਼ ਕੌਰ
ਜਨਮ(1919-09-19)19 ਸਤੰਬਰ 1919[1]
ਮੂਲਲਹੌਰ, ਬਰਤਾਨਵੀ ਭਾਰਤ
ਮੌਤ2 ਨਵੰਬਰ 1982(1982-11-02) (ਉਮਰ 63)
ਵੰਨਗੀ(ਆਂ)ਲੋਕ ਗੀਤ, ਫ਼ਿਲਮੀ
ਕਿੱਤਾਗਾਇਕਾ,
ਸਾਲ ਸਰਗਰਮ1940–1982

ਮੁੱਢਲਾ ਜੀਵਨ

ਸੋਧੋ
 
ਪ੍ਰਕਾਸ਼ ਕੌਰ, ਦੀਦਾਰ ਸਿੰਘ ਪਰਦੇਸ਼ੀ ਅਤੇ ਸੁਰਿੰਦਰ ਕੌਰ ਨੌਰੋਬੀ ਵਿਚ 1967 ਦੌਰਾਨ।

ਕੌਰ ਦਾ ਜਨਮ ਪੰਜਾਬੀ ਪਰਵਾਰ ਵਿੱਚ ਲਾਹੌਰ, ਬਰਤਾਨਵੀ ਪੰਜਾਬ ਵਿੱਚ 19 ਸਤੰਬਰ 1919 ਨੂੰ ਹੋਇਆ। ਉਹ ਪੰਜਾਬ ਦੀ ਕੋਇਲ[3] ਕਹੀ ਜਾਂਦੀ ਗਾਇਕਾ ਸੁਰਿੰਦਰ ਕੌਰ ਦੀ ਵੱਡੀ ਭੈਣ ਸੀ। ਪ੍ਰਕਾਸ਼ ਕੌਰ'ਦੀਆਂ 4 ਭੈਣਾਂ ਉੱਤੇ 5 ਭਰਾ ਸਨ। ਦੋਨਾਂ ਭੈਣਾਂ ਸੁਰਿੰਦਰ ਅਤੇ ਪ੍ਰਕਾਸ਼ ਦਾ ਪਹਿਲਾ ਤਵਾ 1943 ਵਿੱਚ ਆਇਆ ਜਿਸ ਦਾ ਗੀਤ "ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ " ਬਹੁਤ ਪ੍ਰਸਿੱਧ ਹੋਇਆ।[1][3]

ਹਵਾਲੇ

ਸੋਧੋ
  1. 1.0 1.1 "ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ-ਪ੍ਰਕਾਸ਼ ਕੌਰ". Retrieved Mar 18,2015. {{cite web}}: Check date values in: |accessdate= (help)
  2. PARKAASH KAUR IN PASHTO -- RASHA TAPOOS LA ZAMA YARA -- 1930s,youtube
  3. 3.0 3.1 "Surinder Kaur - Nightingale Of Punjab". Archived from the original on 2016-03-05. Retrieved 2013-11-14. {{cite web}}: Unknown parameter |dead-url= ignored (|url-status= suggested) (help)