ਰੌਸ਼ਨੀ ਦੀ ਗਤੀ
(ਪ੍ਰਕਾਸ਼ ਦੀ ਸਪੀਡ ਤੋਂ ਮੋੜਿਆ ਗਿਆ)
ਰੌਸਨੀ ਦੀ ਗਤੀ ਖਲਾਅ ਵਿੱਚ ਜਿਸ ਨੂੰ c ਨਾਲ ਦਰਸਾਇਆ ਜਾਂਦਾ ਹੈ ਇੱਕ ਸਰਬਵਿਆਪਕ ਭੌਤਿਕ ਸਥਿਰ ਅੰਕ ਹੈ ਜਿਸ ਦੀ ਭੌਤਿਕ ਵਿਗਿਆਨ ਦੇ ਬਹੁਤ ਖੇਤਰਾਂ ਵਿੱਚ ਵਰਤੋਂ ਹੁੰਦੀ ਹੈ। ਇਸ ਦੀ ਅਸਲ ਮੁੱਲ 29,97,92,458 ਮੀਟਰ ਪਰ ਸੈਕਿੰਡ (≈3.00×108 ਮੀ/ਸੈ), c ਉਹ ਵੱਧ ਤੋਂ ਵੱਧ ਗਤੀ ਹੈ ਜਿਸ ਗਤੀ ਨਾਲ ਸਾਰੇ ਬ੍ਰਹਿਮੰਡ ਵਿੱਚ ਮਾਦਾ ਜਾਂ ਹੋਰ ਭੌਤਿਕ ਵਸਤੂਆਂ ਗਤੀ ਕਰਦੀਆਂ ਹਨ। ਇਹ ਉਹ ਗਤੀ ਹੈ ਜਿਸ ਨਾਲ ਸਾਰੇ ਪੁੰਜ ਰਹਿਤ ਕਣ ਜਿਵੇ, ਰੋਸ਼ਨੀ, ਇਲੈਕਟ੍ਰੋਮੈਗਨੇਟਿਕ ਵਿਕਰਨਾ ਅਤੇ ਗਰੂਤਾ ਕਿਰਨਾ ਅਾਦਿ, ਖਲਾਅ ਵਿੱਚ ਗਤੀ ਕਰਦੇ ਹਨ।[1]
ਸਹੀ ਮੁੱਲ | |
---|---|
ਮੀਟਰ ਪ੍ਰਤੀ ਸੈਕੰਡ | 29,97,92,458 |
ਪਲੈਕ ਦੀ ਲੰਬਾਈ ਪ੍ਰਤੀ ਪਲੈਕ ਦਾ ਸਮਾਂ (i.e., ਪਲੈਕ ਯੂਨਿਟ) | 1 |
ਤਿੰਨ ਅੰਕਾਂ ਤੱਕ ਅਨੁਮਾਨਿਤ ਮੁੱਲ | |
ਕਿਲੋਮੀਟਰ ਪ੍ਰਤੀ ਘੰਟਾ | 1,080 ਮਿਲੀਅਨ (1.08×109) |
ਮੀਲ ਪ੍ਰਤੀ ਸੈਕੰਡ | 1,86,000 |
ਮੀਲ ਪ੍ਰਤੀ ਘੰਟਾ | 671 ਮਿਲੀਅਨ (6.71×108) |
ਅਕਾਸ਼ੀ ਯੂਨਿਟ ਪ੍ਰਤੀ ਦਿਨ | 173 (29,97,92,458 × 60 × 60 × 24 / 1,49,59,78,70,700) |
ਅਨੁਮਾਨਿਤ ਰੌਸ਼ਨੀ ਸਿਗਨਲ ਦਾ ਸਮਾਂ | |
ਦੁਰੀ | ਸਮਾਂ |
ਇੱਕ ਫੁੱਟ | 1.0 ਨੈਨੋ ਸੈਕੰਡ |
ਇੱਕ ਮੀਟਰ | 3.3 ਨੈਨੋ ਸੈਕੰਡ |
ਜੀਓ ਸਟੇਸ਼ਟਨੀ ਤੋਂ ਧਰਤੀ ਤੱਕ | 119 ਮਿਲੀਸੈਕੰਡ |
ਭੂਮੱਧ ਰੇਖਾ ਤੋਂ ਦੂਰੀ | 134 ਮਿਲੀ ਸੈਕੰਡ |
ਚੰਦ ਤੋਂ ਧਰਤੀ ਦੀ ਦੂਰੀ | 1.3 ਸੈਕੰਡ |
ਸੂਰਜ ਤੋਂ ਧਰਤੀ | 8.3 ਮਿੰਟ |
ਇੱਕ ਪ੍ਰਕਾਸ਼-ਸਾਲ | 1.0 ਸਾਲ |
ਇੱਕ ਪਾਰਸੈਕ | 3.26 ਸਾਲ |
ਸੂਰਜ ਤੋਂ ਨੇੜੇ ਦੇ ਤਾਰੇ ਦੀ ਦੂਰੀ (1.3 pc) | 4.2 ਸਾਲ |
ਨੇੜੇ ਦੀ ਅਕਾਸ਼ਗੰਗਾ ਤੋਂ ਧਰਤੀ ਦੀ ਦੂਰੀ | 25,000 years |
ਮਿਲਕੀ ਵੇ ਦਾ ਆਰਪਾਰ | 1,00,000 years |
ਧਰਤੀ ਤੋਂ ਅੰਡਰੋਮੇਡਾ ਅਕਾਸ਼ਗੰਗਾ ਤੱਕ | 2.5 ਮਿਲੀਅਨ ਸਾਲ |
ਧਰਤੀ ਤੋਂ ਆਸਮਾਨ ਦੇ ਅੰਤ ਤੱਕ | 46.5 ਬਿਲੀਅਨ ਸਾਲ |
ਸਾਪੇਖਤਾ ਸਿਧਾਂਤ ਅਨੁਸਾਰ c ਦਾ ਸਬੰਧ ਸਮਾਂ ਅਤੇ ਅਕਾਸ਼ ਨਾਲ ਹੈ ਅਤੇ ਇਹ ਅਲਬਰਟ ਆਈਨਸਟਾਈਨ ਦੇ ਮਸ਼ਹੂਰ ਸਮੀਕਰਨ E = mc2
- ਪਾਰਦਰਸ਼ੀ ਪਦਾਰਥਾਂ ਜਿਵੇ ਕੱਚ ਜਾਂ ਹਵਾ ਵਿੱਚ ਰੋਸ਼ਨੀ ਦੀ ਗਤੀ, c ਨਾਲੋਂ ਘੱਟ ਹੁੰਦੀ ਹੈ। c ਅਤੇ ਗਤੀ v ਦੇ ਅਨੁਪਾਤ ਨੂੰ ਅਪਵਰਤਿਤ ਅੰਕ n ਕਿਹਾ ਜਾਂਦਾ ਹੈ।
- ਜਿਵੇ, (n = c / v).
ਜਿਵੇ ਦ੍ਰਿਸ਼ ਪ੍ਰਕਾਸ਼ ਦਾ ਕੰਚ ਵਿੱਚ ਅਪਵਰਤਿਤ ਅੰਕ 1.5 ਹੈ। ਜਿਸ ਦਾ ਮਤਲਵ ਹੈ ਕਿ ਰੌਸ਼ਨੀ ਕੰਚ ਵਿੱਚ c / 1.5 ≈ 2,00,000 km/s; ਗਤੀ ਨਾਲ ਦੌੜਦੀ ਹੈ ਅਤੇ ਰੌਸਨੀ ਦਾ ਹਵਾ ਵਿੱਚ ਅਪਵਰਤਿਤ ਅੰਕ 1.0003 ਹ।
- ਇਸਲਈ ਹਵਾ ਵਿੱਚ ਰੌਸ਼ਨੀ ਦੀ ਗਤੀ c ਨਾਲੋਂ ਲਗਭਗ 2,99,700 km/s ਜਾਂ 90 km/s ਘੱਟ ਹੈ।.
ਸਾਲ | ਨਾਮ | ਗਤੀ |
1675 | ਉਲੇ ਰੋਮਰ ਅਤੇ ਕ੍ਰਿਸਟਿਆਨ ਹੁਏਜਨਜ਼ | 2,20,000 |
1729 | ਜੇਮਜ਼ ਬ੍ਰਾਡਲੇ, | 3,01,000 |
1849 | ਹਿਪੋਲੀਤੇ ਫਿਜ਼ਾਓ, | 3,15,000 |
1862 | ਲਿਓਨ ਫੌਕਾਲਟ | 2,98,000±500 |
1907 | ਰੋਸਾ ਡੋਰਸੇ | 2,99,710±30 |
1926 | ਅਲਬਰਟ ਏ. ਮਿਸ਼ੇਲਸਨ | 2,99,796±4 |
1950 | ਏਸ਼ਨ ਅਤੇ ਗੋਰਡਨ ਸਮਿਥ | 2,99,792.5±3.0 |
1958 | ਕੇ. ਡੀ. ਫਰੂਮੇ | 2,99,792.50±0.10 |
1972 | 2,99,792.4562±0.0011 | |
1983 | -- | 2,99,792.458 |
ਹਵਾਲੇ
ਸੋਧੋ- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).