ਪ੍ਰਕਾਸ਼ ਰਾਜ
ਪ੍ਰਕਾਸ਼ ਰਾਜ ਇੱਕ ਭਾਰਤੀ ਫਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ ਦੱਖਣੀ ਭਾਰਤੀ ਫਿਲਮੀ ਇੰਡਸਟਰੀ ਵਿੱਚ ਕੰਮ ਕਰਦਾ ਹੈ। ਇਸ ਤੋਂ ਬਿਨਾ ਉਸਨੇ ਕੁਝ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ[3]।
ਪ੍ਰਕਾਸ਼ ਰਾਜ | |
---|---|
ਜਨਮ | ਪ੍ਰਕਾਸ਼ ਰਾਇ 26 ਮਾਰਚ 1965[1] |
ਹੋਰ ਨਾਮ | ਪ੍ਰਕਾਸ਼ ਰਾਜ |
ਪੇਸ਼ਾ | ਫਿਲਮ ਅਦਾਕਾਰ ਨਿਰਮਾਤਾ ਨਿਰਦੇਸ਼ਕ Television presenter |
ਸਰਗਰਮੀ ਦੇ ਸਾਲ | 1986–ਹੁਣ ਤੱਕ |
ਜੀਵਨ ਸਾਥੀ | ਲਲਿਥਾ ਕੁਮਾਰੀ (1994–2009 divorced) ਪੋਨੀ ਵਰਮਾ (2010–ਹੁਣ ਤੱਕ) |
ਬੱਚੇ | ਮੇਘਨਾ ਪੂਜਾ ਸਿੱਧੂ (1999 – 20 ਮਾਰਚ 2004) |
ਹਵਾਲੇ
ਸੋਧੋ- ↑ dinakaran. Web.archive.org. Retrieved on 10 June 2014.
- ↑ "Prakash Raj Openheart with RK ABN Andhrajyothy". YouTube. 6 November 2011. Retrieved 6 December 2013.
- ↑ "I stopped taking life for granted after my son's death: Prakash Raj". The Times of India. 10 July 2013. Archived from the original on 27 ਸਤੰਬਰ 2013. Retrieved 6 December 2013.
{{cite news}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Prakash Raj ਨਾਲ ਸਬੰਧਤ ਮੀਡੀਆ ਹੈ।