ਪ੍ਰਤੀਪ ਚੌਧਰੀ (ਜਨਮ 1953), ਇੱਕ ਭਾਰਤੀ ਬੈਂਕਰ ਹੈ। ਯੂਨੀਵਰਸਿਟੀ ਬਿਜ਼ਨਸ ਸਕੂਲ - ਚੰਡੀਗੜ੍ਹ ਦੇ 1974 ਬੈਚ ਦਾ ਸਾਬਕਾ ਵਿਦਿਆਰਥੀ, ਪ੍ਰਤੀਪ ਭਾਰਤੀ ਸਟੇਟ ਬੈਂਕ ਦਾ ਸਾਬਕਾ ਚੇਅਰਮੈਨ ਹੈ। [1] ਉਸਨੇ 7 ਅਪ੍ਰੈਲ 2011 ਨੂੰ ਓ.ਪੀ. ਭੱਟ ਤੋਂ ਚਾਰਜ ਸੰਭਾਲਿਆ ਅਤੇ 30 ਸਤੰਬਰ 2013 ਨੂੰ ਸੇਵਾਮੁਕਤ ਹੋ ਗਿਆ।[2] ਇਸ ਤੋਂ ਪਹਿਲਾਂ ਉਹ SBI ਦੇ ਇੰਟਰਨੈਸ਼ਨਲ ਡਿਵੀਜ਼ਨ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ (DMD) ਸਨ।

Pratip Chaudhuri
ਵਿਸ਼ਵ ਆਰਥਿਕ ਫੋਰਮ 2012 ਦੌਰਾਨ ਚੌਧਰੀ
ਭਾਰਤੀ ਸਟੇਟ ਬੈਂਕ ਦਾ 23ਵਾਂ ਚੇਅਰਮੈਨ
ਤੋਂ ਪਹਿਲਾਂਓ.ਪੀ. ਭੱਟ
ਤੋਂ ਬਾਅਦਅਰੁੰਧਤੀ ਭੱਟਾਚਾਰੀਆ

ਉਹ 1974 ਵਿੱਚ ਸਟੇਟ ਬੈਂਕ ਆਫ਼ ਇੰਡੀਆ ਵਿੱਚ ਪ੍ਰੋਬੇਸ਼ਨਰੀ ਅਫ਼ਸਰ ਵਜੋਂ ਭਰਤੀ ਹੋਇਆ ਸੀ।[3]

ਹਵਾਲੇ

ਸੋਧੋ
  1. "Pratip Chaudhuri takes charge as chief at SBI". The Economic Times. Times Internet. 18 September 2010. Retrieved 29 January 2012.
  2. "Pratip Chaudhuri set to be next SBI chief". The Times of India. Times Internet. 29 December 2010. Archived from the original on 6 June 2012. Retrieved 29 January 2012.
  3. "Newsmaker: Pratip Chaudhuri". Business Standard. 31 December 2010. Archived from the original on 12 October 2012. Retrieved 29 January 2012.

ਬਾਹਰੀ ਲਿੰਕ

ਸੋਧੋ