ਪ੍ਰਦੀਪ ਕੌਰ ਸੰਘੇਰਾ

ਪ੍ਰਦੀਪ ਕੌਰ ਸੰਘੇਰਾ (ਜਨਮ 15 ਨਵੰਬਰ 1993) ਇੱਕ ਕਨੇਡੀਅਨ ਔਰਤ ਵੇਟਲਿਫਟਰ ਹੈ ਜੋ ਸ਼੍ਰੇਣੀ 75 ਕਿਲੋ ਦੀ ਪ੍ਰਤਿਯੋਗੀ ਹੈ ਅਤੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਵਿੱਚ ਕਨੇਡਾ ਲਈ ਖੇਡਦੀ ਹੈ।

ਪ੍ਰਦੀਪ ਕੌਰ ਸੰਘੇਰਾ
2015 ਪੱਛਮੀ ਕਨੇਡੀਅਨ ਚੈਮਪੀਅਨਸ਼ਿਪ
ਨਿੱਜੀ ਜਾਣਕਾਰੀ
ਜਨਮ (1993-11-15) 15 ਨਵੰਬਰ 1993 (ਉਮਰ 30)
ਜਲੰਧਰ, ਭਾਰਤ
ਸਰਗਰਮੀ ਦੇ ਸਾਲ2002 - ਵਰਤਮਾਨ
ਭਾਰ74.00 kg (163.14 lb)
ਖੇਡ
ਦੇਸ਼ Canada
ਖੇਡਵੇਟਲਿਫਟਿੰਗ
ਟੀਮਰਾਸ਼ਟਰੀ/ ਅੰਤਰਰਾਸ਼ਟਰੀ ਟੀਮ
ਦੁਆਰਾ ਕੋਚਮਖਣ ਸਿੰਘ ਸੰਧੂ
ਮੈਡਲ ਰਿਕਾਰਡ
 ਕੈਨੇਡਾ ਦਾ/ਦੀ ਖਿਡਾਰੀ
Weightlifting
Sub Youth Pan American Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2006 United States of America 58 kg
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2007 Mexico 63 kg
Pan American Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2012 Guatemala 75 kg
Junior World Championships
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2013 Peru 75 kg
Junior & Senior Commonwealth Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2013 Malaysia 75 kg
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2013 Malaysia 75kg

ਇਸਨੇ ਕਈ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਵਿੱਚ ਹਿੱਸਾ ਲਿਆ ਜਿਹਨਾਂ ਵਿਚੋਂ 2015 ਵਰਲਡ ਵੇਟਲਿਫਟਿੰਗ ਚੈਮਪੀਅਨਸ਼ਿਪ ਵਿਚੋਂ ਇੱਕ ਸੀ।[1]

ਇੱਕ ਪਹਿਲੀ ਭਾਰਤੀ ਔਰਤ ਵੇਟਲਿਫਟਰ ਸੀ ਜਿਸ ਨੂੰ "2010 ਯੂਥ ਸਮਰ ਓਲੰਪਿਕ ਗੇਮਸ" ਲਈ ਪਹਿਲੀ ਵਾਰ ਯੋਗਤਾ ਪ੍ਰਾਪਤ ਹੋਈ।

ਜੀਵਨ

ਸੋਧੋ

ਪ੍ਰਦੀਪ ਕੌਰ ਦਾ ਜਨਮ [[15 ਨਵੰਬਰ 1993 ਨੂੰ ਜਲੰਧਰ, ਪੰਜਾਬ, ਭਾਰਤ ਵਿੱਚ ਹੋਇਆ ਅਤੇ ਇਸ ਦਾ ਪਾਲਣ-ਪੋਸ਼ਣ ਕਨੇਡਾ ਵਿੱਚ ਹੋਇਆ। ਪ੍ਰਦੀਪ ਕੌਰ ਸਾਬਕਾ ਵੇਟਲਿਫਟਰ "ਹਰਨੇਕ ਸਿੰਘ ਸੰਘੇਰਾ", ਜੋ ਪਿੰਡ ਤਲਵਣ, ਜ਼ਿਲ੍ਹਾ ਜਲੰਧਰ, ਪੰਜਾਬ ਦਾ ਖਿਡਾਰੀ ਸੀ, ਦੀ ਧੀ ਹੈ। ਹਰਨੇਕ ਸਿੰਘ ਭਾਰਤ ਵਲੋਂ ਖੇਡਣ ਵਾਲਾ ਖਿਡਾਰੀ ਸੀ ਜਿਸਨੇ ਆਪਣੀ ਸ਼੍ਰੇਣੀ ਵਿੱਚ ਰਿਕਾਰਡ ਵੀ ਕਾਇਮ ਕੀਤੇ ਅਤੇ "ਸਾਊਥ ਏਸ਼ੀਅਨ ਫੈਡਰੇਸ਼ਨ ਗੇਮਜ਼" ਵਿੱਚ ਸੋਨੇ ਦਾ ਤਮਗਾ ਵੀ ਜਿੱਤਿਆ। ਇਸਦੀ ਛੋਟੀ ਭੈਣ ਸਨਿਮਰਦੀਪ ਕੌਰ ਸੰਘੇਰਾ ਵੀ ਅੰਤਰਰਾਸ਼ਟਰੀ ਵੇਟਲਿਫਟਰ ਹੈ।

ਪ੍ਰਦੀਪ ਨੇ ਗ੍ਰੈਜੁਏਸ਼ਨ ਦੀ ਡਿਗਰੀ "ਲਾਰਡ ਟਵੀਦਸਮੂਰ ਸਕੈਂਡਰੀ" ਤੋਂ ਪ੍ਰਾਪਤ ਕੀਤੀ। ਇਸਨੇ ਆਪਣੀ ਹੀ ਜਿਮ ਤੋਂ ਐਥਲੀਟ ਦੀ ਸਿੱਖਿਆ ਲਈ ਸੀ।

ਰਾਸ਼ਟਰੀ ਪ੍ਰਾਪਤੀਆਂ

ਸੋਧੋ

ਪ੍ਰਦੀਪ ਨੇ ਕਈ ਪ੍ਰਾਂਤਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰਾਂ ਉੱਪਰ ਤਮਗੇ ਹਾਸਿਲ ਕੀਤੇ।

ਇਸ ਦੀਆਂ ਪ੍ਰਾਪਤੀਆਂ:

ਜੂਨੀਅਰ ਨੈਸ਼ਨਲ ਚੈਮਪੀਅਨਸ਼ਿਪ

-2006 – ਸਿਲਵਰ

-2007 – ਸਿਲਵਰ

-2008 – ਗੋਲਡ

-2009 – ਗੋਲਡ

-2010 – ਸਿਲਵਰ

-2011 – ਗੋਲਡ

-2012 – ਗੋਲਡ ਅਤੇ ਬੇਸਟ ਫ਼ੀਮੇਲ ਲਿਫਟਰ

-2013 – ਗੋਲਡ

ਸੀਨੀਅਰ ਨੈਸ਼ਨਲ ਚੈਮਪੀਅਨਸ਼ਿਪ

-2009 – ਸਿਲਵਰ

-2011 – ਚੌਥਾ ਸਥਾਨ

-2012 – ਬਰੋਂਜ਼

-2013 – ਸਿਲਵਰ

ਹਵਾਲੇ

ਸੋਧੋ
  1. "2015 Weightlifting World Championships - Prabdeep Kaur Sanghera". Iwf.net. Archived from the original on 3 ਅਪ੍ਰੈਲ 2019. Retrieved 23 June 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)

ਬਾਹਰੀ ਸ਼੍ਰੇਣਿਆਂ

ਸੋਧੋ

ਇਹ ਵੀ ਦੇਖੋ

ਸੋਧੋ