ਪ੍ਰਹਲਾਦ ਰਾਵਤ
ਪ੍ਰਹਲਾਦ ਰਾਵਤ (ਜਨਮ 14 ਅਕਤੂਬਰ 1970) ਇੱਕ ਭਾਰਤੀ ਸਾਬਕਾ ਕ੍ਰਿਕਟਰ ਹੈ।[1] ਉਹ 1987 ਅਤੇ 2001 ਦਰਮਿਆਨ 48 ਪਹਿਲੀ ਸ਼੍ਰੇਣੀ ਅਤੇ 23 ਲਿਸਟ ਏ ਮੈਚਾਂ ਵਿਚ ਖੇਡ ਚੁੱਕਾ ਹੈ।[1] ਉਹ ਹੁਣ ਇੱਕ ਅੰਪਾਇਰ ਹੈ ਅਤੇ ਉਸਨੇ ਅਪ੍ਰੈਲ 2018 ਵਿੱਚ ਭਾਰਤ ਏ ਮਹਿਲਾ ਅਤੇ ਇੰਗਲੈਂਡ ਦੀਆਂ ਔਰਤਾਂ ਵਿਚਕਾਰ ਇੱਕ ਟੂਰ ਮੈਚ ਵਿੱਚ ਅੰਪਾਇਰਿੰਗ ਕੀਤੀ ਸੀ।[2]
ਨਿੱਜੀ ਜਾਣਕਾਰੀ | |
---|---|
ਜਨਮ | 14 ਅਕਤੂਬਰ 1970 |
ਸਰੋਤ: Cricinfo, 3 April 2018 |
ਹਵਾਲੇ
ਸੋਧੋ- ↑ 1.0 1.1 "Prahlad Rawat". ESPN Cricinfo. Retrieved 3 April 2018.
- ↑ "Tour match, England Women tour of India at Nagpur, Apr 3 2018". ESPN Cricinfo. Retrieved 3 April 2018.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |