ਤਮਗ਼ਾ ਹੁਸਨ ਕਾਰਕਰਦਗੀ

ਤਮਗ਼ਾ ਹੁਸਨ ਕਾਰਕਰਦਗੀ (ਉਰਦੂ ਜਾਂ ਨਸਤਾਲੀਕ:تمغۂ حسنِ کارکردگی) ਸਾਹਿਤ, ਕਲਾ, ਖੇਡ, ਮੈਡੀਸ਼ਨ, ਅਤੇ ਵਿਗਿਆਨ ਦੇ ਖੇਤਰ ਵਿੱਚ ਵਿਲੱਖਣ ਹੋਣਹਾਰ ਕੰਮ ਦੀ ਮਾਨਤਾ ਵਿੱਚ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਸਰਕਾਰ ਦੁਆਰਾ ਸਨਮਾਨਿਤ ਦਿੱਤੇ ਜਾਣ ਵਾਲੇ ਸਭ ਤੋਂ ਉਚਤਮ ਪੁਰਸਕਾਰਾਂ ਵਿੱਚੋਂ ਇੱਕ ਹੈ। ਪਾਕਿਸਤਾਨੀ ਸਿਵਲ ਸਜਾਵਟ-ਚਿੰਨਾਂ ਦੀ ਦਰਜੇਬੰਦੀ ਵਿੱਚ ਇਹਦਾ ਕੋਈ ਖਾਸ ਅਧਿਕਾਰਿਤ ਸਥਾਨ ਨਹੀਂ।[1]

ਇਸ ਇਨਾਮ ਦੀ ਘੋਸ਼ਣਾ ਅਤੇ ਹੋਰ ਸਰਕਾਰੀ ਨਾਗਰਿਕ ਇਨਾਮਾਂ ਦਾ ਐਲਾਨ ਆਮ ਤੌਰ ਉੱਤੇ ਪਾਕਿਸਤਾਨ ਦੇ ਆਜ਼ਾਦੀ ਦਿਨ (ਹਰ ਸਾਲ 14 ਅਗਸਤ) ਨੂੰ ਸਾਲ ਵਿੱਚ ਇੱਕ ਵਾਰ ਕੀਤਾ ਜਾਂਦਾ ਹੈ। ਇਸਦੇ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਇਹ ਇਨਾਮ ਪਾਕਿਸਤਾਨ ਦਿਨ (23 ਮਾਰਚ, ਹਰ ਸਾਲ) ਉੱਤੇ ਆਜੋਜਿਤ ਇੱਕ ਸਮਾਰੋਹ ਵਿੱਚ ਦਿੱਤੇ ਜਾਂਦੇ ਹਨ। [2][3]

ਹਵਾਲੇ

ਸੋਧੋ
  1. http://nation.com.pk/national/24-Mar-2013/president-decorates-civil-and-mily-awards-on-pakistan-day, List of awards conferred in 2013, The Nation newspaper, Lahore, Pakistan- published 24 March 2013, Retrieved 11 Jan 2016
  2. http://www.thenews.com.pk/print/30854-president-decorates-159-with-civil-awards, Announcement of List of Pride of Performance awards for the year 2014, awards were conferred on 23 March 2015, The News International, Karachi newspaper website, published 23 March 2015, Retrieved 11 Jan 2016
  3. http://en.dailypakistan.com.pk/pakistan/president-to-conferr-civil-awards/[permanent dead link], List of awards conferred on 23 March 2015, Daily Pakistan Global newspaper, published 23 March 2015, Retrieved 11 Jan 2016