ਪ੍ਰਾਚੀ ਸਿਨਹਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ।[1] ਇਸਨੂੰ ਵਧੇਰੇ ਕਰਕੇ ਜ਼ੀ ਟੀ 'ਤੇ ਆਉਣ ਵਾਲੇ ਨਾਟਕ ਵਿਸ਼ਕੰਨਿਆ[2] ਵਿਚਲੀ ਭੂਮਿਕਾ ਵਰਦਾਨ ਲਈ ਜਾਣੀ ਜਾਂਦੀ ਹੈ। ਇਸਨੇ ਇੱਕ ਫਿਲਮ ਐਂਗਰੀ ਯੰਗ ਮੈਨ ਵਿੱਚ ਵੀ ਭੂਮਿਕਾ ਨਿਭਾਈ।[3]

ਫ਼ਿਲਮੋਗ੍ਰਾਫੀ

ਸੋਧੋ

ਫ਼ਿਲਮਾਂ

ਸੋਧੋ
ਸਾਲ ਸੀਰੀਅਲ ਭੂਮਿਕਾ ਭਾਸ਼ਾ
2014 ਐਂਗਰੀ ਯੰਗ ਮੈਨ
ਸਾਰਾਹ ਹਿੰਦੀ
2013 ਚੰਦਾ ਨਾ ਤੁਮੇ ਤਾਰਾ ਉੜਿਆ[4]

ਟੈਲੀਵਿਜ਼ਨ

ਸੋਧੋ
ਸਾਲ ਸੀਰੀਅਲ ਭੂਮਿਕਾ ਚੈਨਲ
2016 ਵਿਸ਼ਕੰਨਿਆ
ਵਰਦਾਨ ਮਾਲੇਈ ਮਿੱਤਲ ਜ਼ੀ ਟੀ. ਵੀ.

ਹਵਾਲੇ

ਸੋਧੋ
  1. Times Of India (7 March 2016). "Prachi Sinha". The Times of India. Retrieved 8 July 2016.
  2. Times Of India (7 March 2016). "Himani Shivpuri and Prachi Sinha join the cast of Vishkanya". The Times of India. Retrieved 8 July 2016.
  3. Times Of India (7 March 2016). "Prachi Sinha Article at Times of India". The Times of India. Retrieved 8 July 2016.
  4. Times Of India (7 March 2016). "Odia movie cast". The Times of India. Archived from the original on 28 ਅਗਸਤ 2016. Retrieved 8 July 2016.

ਬਾਹਰੀ ਲਿੰਕ

ਸੋਧੋ