ਪ੍ਰਿਅਮ ਰੇਡਿਕਾਨ
ਪ੍ਰਿਅਮ ਰੇਡਿਕਾਨ ਆਪਣੀ ਸਪੋਕਨ ਵਰਡ ਪੋਇਟਰੀ ਲਈ ਜਾਣੀ ਜਾਂਦੀ ਹੈ।[1]
ਕੈਰੀਅਰ
ਸੋਧੋਪ੍ਰਿਅਮ ਰੇਡਿਕਾਨ ਇੱਕ ਕਵਿੱਤਰੀ[2] ਹੋਣ ਦੇ ਨਾਲ ਨਾਲ ਉਹ ਹੋਰ ਵੀ ਕਈ ਗੁਰ ਰੱਖਦੀ ਹੈ। ਉਹ ਇੱਕ ਮਨੋਵਿਗਿਆਨੀ[3] ਵੀ ਹੈ, ਜਿਹਨਾਂ ਨੇ ਆਤਮਹੱਤਿਆ ਦੇ ਬਾਰੇ ਸੋਚਾਂ ਵਾਲੇ ਇੱਕ ਹੈਲਪਲਾਈਨ ਬਣਾਈ ਅਤੇ ਥੇਰੇਪੀ ਵਰਕਸ਼ਾਪਸ ਦਾ ਆਯੋਜਨ ਕਰਦੀ ਸੀ। ਪ੍ਰਿਅਮ ਨੇ ਇੱਕ ਸਕੂਲ ਵਿੱਚ ਪੜਾਇਆ ਅਤੇ ਇੱਕ ਆਈਟੀ ਕੰਪਨੀ ਵਿੱਚ ਕਾਰਪੋਰੇਟ ਟ੍ਰੇਨਰ ਵੀ ਰਹੀਂ।[4]
ਨਿਜੀ ਜੀਵਨ
ਸੋਧੋਪ੍ਰਿਅਮ ਇੱਕ ਭਾਰਤੀ ਅਤੇ ਆਇਰਿਸ਼ ਦੰਪਤੀ ਦੀ ਇੱਕ ਸੰਤਾਨ ਹੈ। ਉਸਦਾ ਬਚਪਨ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਪਿੰਡ ਜੇਜੂਰੀ ਵਿੱਚ ਬੀਤਿਆ[5]
ਪਿਤਾ ਅਤੇ ਭਰਾ ਦੀ ਬਦੌਲਤ ਉਸਦੀ ਦਿਲਚਸਪੀ ਕਵਿਤਾ ਲਿਖਣ ਅਤੇ ਉਸਦਾ ਪਾਠ ਕਰਨ ਭਾਵ ਸਪੋਕਨ ਵਰਡ ਪੋਇਟਰੀ ਵਿੱਚ ਹੋ ਗਈ।[6]
ਦਿਲਚਸਪੀ
ਸੋਧੋਉਸਦੀ ਦਿਲਚਸਪੀ ਜੇਨ ਆਸਟਿਨ, ਸ਼ੇਕਸਪੀਅਰ ਅਤੇ ਬਲੇਕ ਤੋਂ ਲੈ ਕੇ ਪਰੰਪਰਾਗਤ ਗੀਤ ਅਤੇ ਭਜਨ ਤੱਕ ਵਿੱਚ ਹੈ। ਉਸਦੀ ਕਵਿਤਾ ਵਿੱਚ ਜੀਵਨ ਦੇ ਲਈ ਸੰਤੁਲਿਤ ਨਜਰੀਆ ਦੇਖਣ ਨੂੰ ਮਿਲਦਾ ਹੈ।
ਸਪੋਕਨ ਵਰਡ ਪੋਇਟਰੀ
ਸੋਧੋਉਸਦੀ ਕਵਿਤਾ 'ਆਫ਼ ਮੈਰਿਜੇਬਲ ਏਜ'[7] ਇੰਟਰਨੇਟ ਉੱਪਰ ਵਾਇਰਲ ਹੋ ਚੁੱਕੀ ਹੈ। ਹੁਣ ਉਹ ਅਰੁਣਾਚਲ ਪ੍ਰਦੇਸ਼ ਵਿੱਚ ਸਥਾਨੀ ਸਕੂਲੀ ਬੱਚਿਆਂ ਨੂੰ ਸਪੋਕਨ ਵਰਡ ਪੋਇਟਰੀ ਸਿਖਾਉਂਦੀ ਹੈ[8]
ਬਾਹਰੀ ਕੜੀਆਂ
ਸੋਧੋਹਵਾਲੇ
ਸੋਧੋ- ↑ http://www.bbc.com/hindi/india/2015/11/151125_100women_singer_facewall_da
- ↑ http://timesofindia.indiatimes.com/home/sunday-times/The-performance-poets/articleshow/46007683.cms
- ↑ http://menstrupedia.com/blog/marigolds-by-priyam-redican/
- ↑ https://www.facebook.com/priyam.redican/about?
- ↑ http://www.navhindtimes.in/understanding-the-strength-of-spoken-word/
- ↑ http://www.news18.com/news/buzz/a-poem-about-arranged-marriage-that-perfectly-reflects-the-mindset-of-todays-generation-1039005.html
- ↑ https://www.youtube.com/watch?
- ↑ http://www.hark1karan.com/arunachal-feat-priyam-redican/#sthash.shTwnDH1.dpbs