ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ
ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ (10 ਦਸੰਬਰ 1926 - 12 ਨਵੰਬਰ 2005) ਇੱਕ ਪੰਜਾਬੀ ਭਾਸ਼ਾ ਵਿਗਿਆਨੀ, ਸਾਹਿਤ ਸ਼ਾਸਤਰੀ, ਅਧਿਆਪਕ ਅਤੇ ਅਨੁਵਾਦਕ ਸੀ। ਉਨ੍ਹਾਂ ਦਾ ਜਨਮ ਪੰਜਗਰਾਈਂ ਕਲਾਂ, ਫਰੀਦਕੋਟ ਵਿਖੇ ਹੋਇਆ ਪਰ ਉਨ੍ਹਾਂ ਦਾ ਪਿਛੋਕੜ ਪਿੰਡ ਨੰਗਲ ਜਿਲ੍ਹਾ ਮੋਗਾ ਦਾ ਹੈ।
ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ |
---|
ਰਚਨਾਵਾਂ
ਸੋਧੋਪੰਜਾਬੀ ਰਚਨਾਵਾਂ -
ਭਾਰਤੀ ਕਾਵਿ ਸ਼ਾਸਤਰ
ਗੁਰੂ ਨਾਨਕ ਤੇ ਨਿਰਗੁਣ ਧਾਰਾ
ਪੰਜਾਬੀ ਬੋਲੀ ਦਾ ਵਿਕਾਸ ਤੇ ਨਿਕਾਸ
ਪੰਜਾਬੀ ਭਾਸ਼ਾ ਦਾ ਪਿਛੋਕੜ
ਸਿਧਾਂਤਕ ਭਾਸ਼ਾ-ਵਿਗਿਆਨ
ਪੰਜਾਬੀ ਭਾਸ਼ਾ ਦਾ ਸ੍ਰੋਤ ਤੇ ਬਣਤਰ
ਕਾਵਿ ਦੇ ਤੱਤ
ਸਾਹਿਤ-ਵਿਵੇਚਨ
ਮੋਹਨ ਸਿੰਘ ਦਾ ਕਾਵਿਲੋਕ
ਪ੍ਰੀਤਮ ਸਿੰਘ ਸਫ਼ੀਰ ਦਾ ਕਾਵਿ ਲੋਕ
ਪੰਜਾਬੀ ਪ੍ਰਬੋਧ
ਪ੍ਰਵਾਸੀ ਪੰਜਾਬੀ ਸਾਹਿਤ ਦਾ ਮੁੱਲ ਤੇ ਮੁਲਾਂਕਣ
ਹਿੰਦੀ ਰਚਨਾਵਾਂ -
ਜਪੁਜੀ: ਪਾਠ ਔਰ ਪ੍ਰਵਚਨ
ਗੁਰੂ ਤੇਗ ਬਹਾਦਰ: ਜੀਵਨ ਦਰਸ਼ਨ ਔਰ ਵਿਵੇਚਨ (ਸੰਪਾਦਨ)
ਬਾਣੀ ਗੁਰੂ ਗੋਬਿੰਦ ਸਿੰਘ
ਹਿੰਦੀ ਸ਼ਬਦਾਰਥ ਗੁਰੂ ਗ੍ਰੰਥ ਸਾਹਿਬ (ਮੈਂਬਰ ਸੰਪਾਦਨ)
ਕੋਸ਼
ਸੋਧੋਚੀਫ ਐਡੀਟਰ: ਸੰਸਕ੍ਰਿਤ - ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ
Tri - Lingual English - Hindi - Punjabi Dictionary
Pbi. Uni For Govt. of India
ਪੰਜਾਬੀ ਪਰਿਆਇ - ਵਿਪਰਿਆਇ ਕੋਸ਼ (ਪ੍ਰੋ: ਗੁਲਵੰਤ ਸਿੰਘ)
ਐਡੀਟਰ: ਸਪਤ-ਸਿੰਧੂ, ਭਾਸ਼ਾ ਵਿਭਾਗ, ਪਟਿਆਲਾ, ਪੰਜਾਬ
ਸਾਹਿਤਯ-ਮਾਰਗ,ਪੰਜਾਬੀ ਯੂਨੀਵਰਸਿਟੀ,ਪਟਿਆਲਾ
ਅਨੁਵਾਦਕ
ਸੋਧੋਸੰਸਕ੍ਰਿਤ ਮਹਾ-ਭਾਰਤ ਦਾ ਪੰਜਾਬੀ ਅਨੁਵਾਦ (5 ਜਿਲਦਾ) ਭਾਸ਼ਾ-ਵਿਭਾਗ, ਪੰਜਾਬ ਸਰਕਾਰ
ਸਨਮਾਨ ਅਤੇ ਅਵਾਰਡ
ਸੋਧੋਪ੍ਰਵਾਸੀ ਪੰਜਾਬੀ ਅਵਾਰਡ:ਗੁਰੂ ਨਾਨਕ ਦੇਵ,ਯੂਨੀਵਰਸਿਟੀ,ਅੰਮ੍ਰਿਤਸਰ
ਸ.ਕਰਤਾਰ ਸਿੰਘ ਧਾਲੀਵਾਲ ਅਵਾਰਡ:ਪੰਜਾਬੀ ਸਾਹਿਤ ਅਕਾਦਮੀ,ਲੁਧਿਆਣਾ
Award of Distinction by Central Association of Punjabi Writers of North America.
International Shiromani Literature;and Critic Awards by International Associate of Punjabi Authors and Artists,Canada (1994)